ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   gu કાર બ્રેકડાઉન

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [ઓણત્રીસ]

39 [ōṇatrīsa]

કાર બ્રેકડાઉન

[kāra brēkaḍā'una]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? સ--ી--જી-નું-ગ-સ--્ટે-ન ક---ં છ-? સૌ_ ન___ ગે_ સ્___ ક્_ છે_ સ-થ- ન-ી-ન-ં ગ-સ સ-ટ-શ- ક-ય-ં છ-? --------------------------------- સૌથી નજીકનું ગેસ સ્ટેશન ક્યાં છે? 0
s-u-hī n-j--a----gē-a --------k-ā-----? s_____ n________ g___ s______ k___ c___ s-u-h- n-j-k-n-ṁ g-s- s-ē-a-a k-ā- c-ē- --------------------------------------- sauthī najīkanuṁ gēsa sṭēśana kyāṁ chē?
ਮੇਰਾ ਟਾਇਰ ਫਟ ਗਿਆ ਹੈ। માર- પા-- ---ેટ-ટ----છ-. મા_ પા_ ફ્__ ટા__ છે_ મ-ર- પ-સ- ફ-લ-ટ ટ-ય- છ-. ------------------------ મારી પાસે ફ્લેટ ટાયર છે. 0
Mār---ā-ē---l-ṭ---ā-a-a--hē. M___ p___ p_____ ṭ_____ c___ M-r- p-s- p-l-ṭ- ṭ-y-r- c-ē- ---------------------------- Mārī pāsē phlēṭa ṭāyara chē.
ਕੀ ਤੁਸੀਂ ਪਹੀਆ ਬਦਲ ਸਕਦੇ ਹੋ। શુ- તમ----હીલ બ----શ-- -ો? શું ત_ વ્__ બ__ શ_ છો_ શ-ં ત-ે વ-હ-લ બ-લ- શ-ો છ-? -------------------------- શું તમે વ્હીલ બદલી શકો છો? 0
Śu- ta---v-ī-a --dal---ak- ch-? Ś__ t___ v____ b_____ ś___ c___ Ś-ṁ t-m- v-ī-a b-d-l- ś-k- c-ō- ------------------------------- Śuṁ tamē vhīla badalī śakō chō?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। મ-ર- -ો-- લિ------લ-ી---ૂર--ે. મા_ થો_ લિ__ ડી___ જ__ છે_ મ-ર- થ-ડ- લ-ટ- ડ-ઝ-ન- જ-ૂ- છ-. ------------------------------ મારે થોડા લિટર ડીઝલની જરૂર છે. 0
M--- --ō-- li-a----ī-h----ī --------h-. M___ t____ l_____ ḍ________ j_____ c___ M-r- t-ō-ā l-ṭ-r- ḍ-j-a-a-ī j-r-r- c-ē- --------------------------------------- Mārē thōḍā liṭara ḍījhalanī jarūra chē.
ਪੈਟਰੋਲ ਖਤਮ ਹੋ ਗਿਆ ਹੈ। મ-ર- ગેસ સ-ાપ---થ- ગ-- -ે. મા_ ગે_ સ___ થ_ ગ_ છે_ મ-ર- ગ-સ સ-ા-્- થ- ગ-ો છ-. -------------------------- મારો ગેસ સમાપ્ત થઈ ગયો છે. 0
M-rō ---- -a-ā--a-t--&---s;--ga----h-. M___ g___ s______ t_________ g___ c___ M-r- g-s- s-m-p-a t-a-a-o-;- g-y- c-ē- -------------------------------------- Mārō gēsa samāpta tha'ī gayō chē.
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? શું-ત-ારી પ-સે --જ- --્-ો-છે? શું ત__ પા_ ફા__ ડ__ છે_ શ-ં ત-ા-ી પ-સ- ફ-જ- ડ-્-ો છ-? ----------------------------- શું તમારી પાસે ફાજલ ડબ્બો છે? 0
Ś-------rī---s---h--a-- -a--- -hē? Ś__ t_____ p___ p______ ḍ____ c___ Ś-ṁ t-m-r- p-s- p-ā-a-a ḍ-b-ō c-ē- ---------------------------------- Śuṁ tamārī pāsē phājala ḍabbō chē?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? હ---ક--ા----લ-કર- --ું? હું ક્_ કૉ_ ક_ શ__ હ-ં ક-ય-ં ક-લ ક-ી શ-ુ-? ----------------------- હું ક્યાં કૉલ કરી શકું? 0
H-- ky-- kŏl- --r----k--? H__ k___ k___ k___ ś_____ H-ṁ k-ā- k-l- k-r- ś-k-ṁ- ------------------------- Huṁ kyāṁ kŏla karī śakuṁ?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। મ-ર- -ોઇ-- સેવા-ી જર---છ-. મા_ ટો__ સે__ જ__ છે_ મ-ર- ટ-ઇ-ગ સ-વ-ન- જ-ૂ- છ-. -------------------------- મારે ટોઇંગ સેવાની જરૂર છે. 0
M--ē -ō----s---g-----ā-ī j--ū-a c-ē. M___ ṭ___________ s_____ j_____ c___ M-r- ṭ-&-p-s-i-g- s-v-n- j-r-r- c-ē- ------------------------------------ Mārē ṭō'iṅga sēvānī jarūra chē.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। હુ- વર-ક-ો- -ોધ--રહ-યો-છ-ં. હું વ____ શો_ ર__ છું_ હ-ં વ-્-શ-પ શ-ધ- ર-્-ો છ-ં- --------------------------- હું વર્કશોપ શોધી રહ્યો છું. 0
H---var-aśō-a-śōdhī--a-yō-ch-ṁ. H__ v________ ś____ r____ c____ H-ṁ v-r-a-ō-a ś-d-ī r-h-ō c-u-. ------------------------------- Huṁ varkaśōpa śōdhī rahyō chuṁ.
ਇੱਕ ਦੁਰਘਟਨਾ ਹੋਈ ਹੈ। અકસ---- -ય-. અ____ થ__ અ-સ-મ-ત થ-ો- ------------ અકસ્માત થયો. 0
Ak-sm-t---ha-ō. A_______ t_____ A-a-m-t- t-a-ō- --------------- Akasmāta thayō.
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? સ--- -જ-ક-ો-ટે--ફોન-ક-ય-ં---? સૌ_ ન___ ટે___ ક્_ છે_ સ-થ- ન-ી-ન- ટ-લ-ફ-ન ક-ય-ં છ-? ----------------------------- સૌથી નજીકનો ટેલિફોન ક્યાં છે? 0
S--thī n-jī-a-- ṭ--iphōn- -yā- -hē? S_____ n_______ ṭ________ k___ c___ S-u-h- n-j-k-n- ṭ-l-p-ō-a k-ā- c-ē- ----------------------------------- Sauthī najīkanō ṭēliphōna kyāṁ chē?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? શ---ત--ર- -ાથ----- -ો- છ-? શું ત__ સા_ સે_ ફો_ છે_ શ-ં ત-ા-ી સ-થ- સ-લ ફ-ન છ-? -------------------------- શું તમારી સાથે સેલ ફોન છે? 0
Śuṁ-ta-ār- -ā-h- sēl--ph--a-c--? Ś__ t_____ s____ s___ p____ c___ Ś-ṁ t-m-r- s-t-ē s-l- p-ō-a c-ē- -------------------------------- Śuṁ tamārī sāthē sēla phōna chē?
ਸਾਨੂੰ ਮਦਦ ਦੀ ਲੋੜ ਹੈ। અમને-મદદ-- --ૂ---ે. અ__ મ___ જ__ છે_ અ-ન- મ-દ-ી જ-ૂ- છ-. ------------------- અમને મદદની જરૂર છે. 0
A-a-ē madad--ī --r-r--ch-. A____ m_______ j_____ c___ A-a-ē m-d-d-n- j-r-r- c-ē- -------------------------- Amanē madadanī jarūra chē.
ਡਾਕਟਰ ਨੂੰ ਬੁਲਾਓ। ડૉ-્ટ--- -ોલ---! ડૉ____ બો___ ડ-ક-ટ-ન- બ-લ-વ-! ---------------- ડૉક્ટરને બોલાવો! 0
Ḍŏ-ṭa-an- bō--vō! Ḍ________ b______ Ḍ-k-a-a-ē b-l-v-! ----------------- Ḍŏkṭaranē bōlāvō!
ਪੁਲਿਸ ਨੂੰ ਬੁਲਾਓ। પ--ીસ ન- --લ-વો! પો__ ને બો___ પ-લ-સ ન- બ-લ-વ-! ---------------- પોલીસ ને બોલાવો! 0
Pōl-s- n- -ō-āvō! P_____ n_ b______ P-l-s- n- b-l-v-! ----------------- Pōlīsa nē bōlāvō!
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। કૃ------ન---મ--- ક---ો. કૃ_ ક__ ત__ કા___ ક-પ- ક-ી-ે ત-ા-ા ક-ગ-ો- ----------------------- કૃપા કરીને તમારા કાગળો. 0
K---- --r--ē-t-m--ā kāg-ḷō. K___ k_____ t_____ k______ K-̥-ā k-r-n- t-m-r- k-g-ḷ-. --------------------------- Kr̥pā karīnē tamārā kāgaḷō.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। તમ--ુ----રાઇ---- ---સ---,--ૃ-ા--રીન-. ત__ ડ્____ લા_____ કૃ_ ક___ ત-ા-ુ- ડ-ર-ઇ-િ-ગ લ-ઇ-ન-સ- ક-પ- ક-ી-ે- ------------------------------------- તમારું ડ્રાઇવિંગ લાઇસન્સ, કૃપા કરીને. 0
T-m---ṁ -r-&a-o--i-i-g- l--a---;--a-sa- -r--ā-----nē. T______ ḍ______________ l______________ k___ k______ T-m-r-ṁ ḍ-ā-a-o-;-v-ṅ-a l-&-p-s-i-a-s-, k-̥-ā k-r-n-. ----------------------------------------------------- Tamāruṁ ḍrā'iviṅga lā'isansa, kr̥pā karīnē.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। તમ--ું --ઇ-ન્સ, ક--ા --ીન-. ત__ લા_____ કૃ_ ક___ ત-ા-ુ- લ-ઇ-ન-સ- ક-પ- ક-ી-ે- --------------------------- તમારું લાઇસન્સ, કૃપા કરીને. 0
T--āru- -ā&apos--s-nsa- -r̥pā ------. T______ l______________ k___ k______ T-m-r-ṁ l-&-p-s-i-a-s-, k-̥-ā k-r-n-. ------------------------------------- Tamāruṁ lā'isansa, kr̥pā karīnē.

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!