ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   gu ડૉક્ટરની પાસે

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [પચાસ]

57 [Pacāsa]

ડૉક્ટરની પાસે

[Ḍŏkṭaranī pāsē]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। મ--ી-પ-સે-ડો--ર-ન- એ-ો-ન્----્- --. મા_ પા_ ડો____ એ_______ છે_ મ-ર- પ-સ- ડ-ક-ર-ન- એ-ો-ન-ટ-ે-્- છ-. ----------------------------------- મારી પાસે ડોકટરોની એપોઇન્ટમેન્ટ છે. 0
mārī-p-sē -ōk-ṭ-r--ī----&apos-in-a---ṭ- -hē. m___ p___ ḍ_________ ē_________________ c___ m-r- p-s- ḍ-k-ṭ-r-n- ē-ō-a-o-;-n-a-ē-ṭ- c-ē- -------------------------------------------- mārī pāsē ḍōkaṭarōnī ēpō'inṭamēnṭa chē.
ਮੇਰੀ ਮੁਲਾਕਾਤ 10 ਵਜੇ ਹੈ। મારી--સ વા---- -પો--્ટ-ેન-ટ-છ-. મા_ દ_ વા__ એ_______ છે_ મ-ર- દ- વ-ગ-ય- એ-ો-ન-ટ-ે-્- છ-. ------------------------------- મારી દસ વાગ્યે એપોઇન્ટમેન્ટ છે. 0
Mā-ī da-- v-gyē -pō-a-o-;-n-a--nṭa --ē. M___ d___ v____ ē_________________ c___ M-r- d-s- v-g-ē ē-ō-a-o-;-n-a-ē-ṭ- c-ē- --------------------------------------- Mārī dasa vāgyē ēpō'inṭamēnṭa chē.
ਤੁਹਾਡਾ ਨਾਮ ਕੀ ਹੈ? ત-ારુ--ન---શ-ં-છ-? ત__ ના_ શું છે_ ત-ા-ુ- ન-મ શ-ં છ-? ------------------ તમારું નામ શું છે? 0
T--ā-uṁ--āma-śu- c--? T______ n___ ś__ c___ T-m-r-ṁ n-m- ś-ṁ c-ē- --------------------- Tamāruṁ nāma śuṁ chē?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। મહે--ા-ી-કર-ન- -ેઇ-િ-ગ-ર-મમાં-બ--ક---. મ____ ક__ વે___ રૂ__ બે__ લો_ મ-ે-બ-ન- ક-ી-ે વ-ઇ-િ-ગ ર-મ-ા- બ-ઠ- લ-. -------------------------------------- મહેરબાની કરીને વેઇટિંગ રૂમમાં બેઠક લો. 0
M-hērab-nī -----ē v-&--os;-ṭ--ga--ū-amā---ē----a-lō. M_________ k_____ v_____________ r______ b______ l__ M-h-r-b-n- k-r-n- v-&-p-s-i-i-g- r-m-m-ṁ b-ṭ-a-a l-. ---------------------------------------------------- Mahērabānī karīnē vē'iṭiṅga rūmamāṁ bēṭhaka lō.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ડ-ક્ટ- -ૂં--સ----ં અહીં---શે. ડૉ___ ટૂં_ સ___ અ_ આ___ ડ-ક-ટ- ટ-ં- સ-ય-ા- અ-ી- આ-શ-. ----------------------------- ડૉક્ટર ટૂંક સમયમાં અહીં આવશે. 0
Ḍŏkṭ-----ū--a--a-a-amā- ah-----aś-. Ḍ______ ṭ____ s________ a___ ā_____ Ḍ-k-a-a ṭ-ṅ-a s-m-y-m-ṁ a-ī- ā-a-ē- ----------------------------------- Ḍŏkṭara ṭūṅka samayamāṁ ahīṁ āvaśē.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? તમ----યાં----- ધરા-ો-છ-? ત_ ક્_ વી_ ધ__ છો_ ત-ે ક-ય-ં વ-મ- ધ-ા-ો છ-? ------------------------ તમે ક્યાં વીમો ધરાવો છો? 0
Ta-ē-ky-----m----arāv-----? T___ k___ v___ d______ c___ T-m- k-ā- v-m- d-a-ā-ō c-ō- --------------------------- Tamē kyāṁ vīmō dharāvō chō?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? હ-- ---રી-મ--- ------ી શક-ં? હું ત__ મા_ શું ક_ શ__ હ-ં ત-ા-ી મ-ટ- શ-ં ક-ી શ-ુ-? ---------------------------- હું તમારી માટે શું કરી શકું? 0
Huṁ---mā-ī -āṭ- śu- --r- -a---? H__ t_____ m___ ś__ k___ ś_____ H-ṁ t-m-r- m-ṭ- ś-ṁ k-r- ś-k-ṁ- ------------------------------- Huṁ tamārī māṭē śuṁ karī śakuṁ?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? શ-ં--મ-ે-પી---છે? શું ત__ પી_ છે_ શ-ં ત-ન- પ-ડ- છ-? ----------------- શું તમને પીડા છે? 0
Ś-- -a-a---pī-ā chē? Ś__ t_____ p___ c___ Ś-ṁ t-m-n- p-ḍ- c-ē- -------------------- Śuṁ tamanē pīḍā chē?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? ક-ય-ં ---ખ થ-ય---? ક્_ દુઃ_ થા_ છે_ ક-ય-ં દ-ઃ- થ-ય છ-? ------------------ ક્યાં દુઃખ થાય છે? 0
Ky-ṁ-d--kha-th--a-chē? K___ d_____ t____ c___ K-ā- d-ḥ-h- t-ā-a c-ē- ---------------------- Kyāṁ duḥkha thāya chē?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। મન- --મ-શ- -ી-નો--ુખાવ-------ે. મ_ હં__ પી__ દુ__ ર_ છે_ મ-ે હ-મ-શ- પ-ઠ-ો દ-ખ-વ- ર-ે છ-. ------------------------------- મને હંમેશા પીઠનો દુખાવો રહે છે. 0
Man----m-ēś--p----n--d-kh--ō--a-ē-c-ē. M___ h______ p______ d______ r___ c___ M-n- h-m-ē-ā p-ṭ-a-ō d-k-ā-ō r-h- c-ē- -------------------------------------- Manē hammēśā pīṭhanō dukhāvō rahē chē.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। મને -ા--વ------ાન- દ-ખાવ----ય છે. મ_ વા___ મા__ દુ__ થા_ છે_ મ-ે વ-ર-વ-ર મ-થ-ન- દ-ખ-વ- થ-ય છ-. --------------------------------- મને વારંવાર માથાનો દુખાવો થાય છે. 0
M-n- -ā-a-v---------nō du---vō-t-āy- c-ē. M___ v________ m______ d______ t____ c___ M-n- v-r-n-ā-a m-t-ā-ō d-k-ā-ō t-ā-a c-ē- ----------------------------------------- Manē vāranvāra māthānō dukhāvō thāya chē.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। મને--્----ક -ેટમા--દ------થાય--ે. મ_ ક્___ પે__ દુ__ થા_ છે_ મ-ે ક-ય-ર-ક પ-ટ-ા- દ-ખ-વ- થ-ય છ-. --------------------------------- મને ક્યારેક પેટમાં દુખાવો થાય છે. 0
Manē-kyā-ē---------ṁ---k-āvō--------h-. M___ k______ p______ d______ t____ c___ M-n- k-ā-ē-a p-ṭ-m-ṁ d-k-ā-ō t-ā-a c-ē- --------------------------------------- Manē kyārēka pēṭamāṁ dukhāvō thāya chē.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। ખો-ો,-------સ-ખ--ો! ખો__ શ____ ખો__ ખ-લ-, શ-્-લ-સ ખ-લ-! ------------------- ખોલો, શર્ટલેસ ખોલો! 0
Kh-l------ṭa-ē-a khōl-! K_____ ś________ k_____ K-ō-ō- ś-r-a-ē-a k-ō-ō- ----------------------- Khōlō, śarṭalēsa khōlō!
ਕਿਰਪਾ ਕਰਕੇ ਬੈਡ ਤੇ ਲੇਟ ਜਾਓ। મહેર--ની--રીને-લા-ન--ર--ર સૂ- ---! મ____ ક__ લા____ પ_ સૂ_ જા__ મ-ે-બ-ન- ક-ી-ે લ-ઉ-્-ર પ- સ-ઈ જ-ઓ- ---------------------------------- મહેરબાની કરીને લાઉન્જર પર સૂઈ જાઓ! 0
Ma-ē-a-----ka-ī-- lā&a--s;---a-a para sū&a--s-ī-j--apos--! M_________ k_____ l_____________ p___ s________ j_________ M-h-r-b-n- k-r-n- l-&-p-s-u-j-r- p-r- s-&-p-s-ī j-&-p-s-ō- ---------------------------------------------------------- Mahērabānī karīnē lā'unjara para sū'ī jā'ō!
ਖੂਨ – ਦਾ ਦੌਰਾ ਠੀਕ ਹੈ। બ્લડ-પ્--શ- --ા---છે. બ્__ પ્___ બ___ છે_ બ-લ- પ-ર-શ- બ-ા-ર છ-. --------------------- બ્લડ પ્રેશર બરાબર છે. 0
Bla-- p--ś-r- -a--b-r- -hē. B____ p______ b_______ c___ B-a-a p-ē-a-a b-r-b-r- c-ē- --------------------------- Blaḍa prēśara barābara chē.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। હું --ે-ઈન્-ેક્---આપ--. હું ત_ ઈ_____ આ___ હ-ં ત-ે ઈ-્-ે-્-ન આ-ી-. ----------------------- હું તને ઈન્જેક્શન આપીશ. 0
Huṁ ---ē--nj---an- āpī--. H__ t___ ī________ ā_____ H-ṁ t-n- ī-j-k-a-a ā-ī-a- ------------------------- Huṁ tanē īnjēkśana āpīśa.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। હ-ં----ે ----ઓ આ--શ. હું ત__ ગો__ આ___ હ-ં ત-ન- ગ-ળ-ઓ આ-ી-. -------------------- હું તમને ગોળીઓ આપીશ. 0
H-- --manē---ḷ---p--;----īśa. H__ t_____ g__________ ā_____ H-ṁ t-m-n- g-ḷ-&-p-s-ō ā-ī-a- ----------------------------- Huṁ tamanē gōḷī'ō āpīśa.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। હ---ત--ે-ફા--મ-ી મ-ટ--એક પ્ર-સ્----પ--- -પ--. હું ત__ ફા___ મા_ એ_ પ્_______ આ___ હ-ં ત-ન- ફ-ર-મ-ી મ-ટ- એ- પ-ર-સ-ક-ર-પ-શ- આ-ી-. --------------------------------------------- હું તમને ફાર્મસી માટે એક પ્રિસ્ક્રિપ્શન આપીશ. 0
Hu- ----n- p--rm-----------a-pr--k---ś--- ā--śa. H__ t_____ p_______ m___ ē__ p___________ ā_____ H-ṁ t-m-n- p-ā-m-s- m-ṭ- ē-a p-i-k-i-ś-n- ā-ī-a- ------------------------------------------------ Huṁ tamanē phārmasī māṭē ēka priskripśana āpīśa.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!