ਪ੍ਹੈਰਾ ਕਿਤਾਬ

pa ਰਸਤੇ ਤੇ   »   gu રોડ પર

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [સાડત્રીસ]

37 [Sāḍatrīsa]

રોડ પર

rōḍa para

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। ત- મો-રસાઇ---ચલાવ- --. તે મો______ ચ__ છે_ ત- મ-ટ-સ-ઇ-લ ચ-ા-ે છ-. ---------------------- તે મોટરસાઇકલ ચલાવે છે. 0
tē-mōṭ----āik--a ca-āvē-chē. t_ m____________ c_____ c___ t- m-ṭ-r-s-i-a-a c-l-v- c-ē- ---------------------------- tē mōṭarasāikala calāvē chē.
ਉਹ ਸਾਈਕਲ ਤੇ ਜਾਂਦਾ ਹੈ। તે--ેની બાઇક --ાવ- --. તે તે_ બા__ ચ__ છે_ ત- ત-ન- બ-ઇ- ચ-ા-ે છ-. ---------------------- તે તેની બાઇક ચલાવે છે. 0
Tē--ē-ī-bā-----alāvē c--. T_ t___ b____ c_____ c___ T- t-n- b-i-a c-l-v- c-ē- ------------------------- Tē tēnī bāika calāvē chē.
ਉਹ ਪੈਦਲ ਜਾਂਦਾ ਹੈ। ત- ---ે છે. તે ચા_ છે_ ત- ચ-લ- છ-. ----------- તે ચાલે છે. 0
Tē-c--ē -h-. T_ c___ c___ T- c-l- c-ē- ------------ Tē cālē chē.
ਉਹ ਜਹਾਜ਼ ਤੇ ਜਾਂਦਾ ਹੈ। ત--વહાણ -્વા-ા-જ-- --. તે વ__ દ્__ જા_ છે_ ત- વ-ા- દ-વ-ર- જ-ય છ-. ---------------------- તે વહાણ દ્વારા જાય છે. 0
T- va---------ā-j-y--c-ē. T_ v_____ d____ j___ c___ T- v-h-ṇ- d-ā-ā j-y- c-ē- ------------------------- Tē vahāṇa dvārā jāya chē.
ਉਹ ਕਿਸ਼ਤੀ ਤੇ ਜਾਂਦਾ ਹੈ। તે --- --વ--ા જ-ય-છ-. તે બો_ દ્__ જા_ છે_ ત- બ-ટ દ-વ-ર- જ-ય છ-. --------------------- તે બોટ દ્વારા જાય છે. 0
T- bō-a-dv--ā -āy--chē. T_ b___ d____ j___ c___ T- b-ṭ- d-ā-ā j-y- c-ē- ----------------------- Tē bōṭa dvārā jāya chē.
ਉਹ ਤੈਰ ਰਿਹਾ ਹੈ। ત-----િમિ-ગ કરે છે. તે સ્___ ક_ છે_ ત- સ-વ-મ-ં- ક-ે છ-. ------------------- તે સ્વિમિંગ કરે છે. 0
Tē---i--ṅga----ē-ch-. T_ s_______ k___ c___ T- s-i-i-g- k-r- c-ē- --------------------- Tē svimiṅga karē chē.
ਕੀ ਇੱਥੇ ਖਤਰਨਾਕ ਹੈ? શ-- -ે----- જ-ખ-- --? શું તે અ_ જો__ છે_ શ-ં ત- અ-ી- જ-ખ-ી છ-? --------------------- શું તે અહીં જોખમી છે? 0
Śu- ---a-ī--jō-h--- ---? Ś__ t_ a___ j______ c___ Ś-ṁ t- a-ī- j-k-a-ī c-ē- ------------------------ Śuṁ tē ahīṁ jōkhamī chē?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? શુ- -કલ----ક---ર-ી-ખત--ા- છે? શું એ__ હ___ ક__ ખ____ છે_ શ-ં એ-લ- હ-ક- ક-વ- ખ-ર-ા- છ-? ----------------------------- શું એકલા હરકત કરવી ખતરનાક છે? 0
Ś---ēk-lā h----a-a ----v- k-at--a---a c-ē? Ś__ ē____ h_______ k_____ k__________ c___ Ś-ṁ ē-a-ā h-r-k-t- k-r-v- k-a-a-a-ā-a c-ē- ------------------------------------------ Śuṁ ēkalā harakata karavī khataranāka chē?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? શ-ં ર-ત-ર- ચ-લવ--જ--ં----મી છે? શું રા__ ચા__ જ_ જો__ છે_ શ-ં ર-ત-ર- ચ-લ-ા જ-ુ- જ-ખ-ી છ-? ------------------------------- શું રાત્રે ચાલવા જવું જોખમી છે? 0
Ś-ṁ---t-ē-cā---ā --v-ṁ---k-amī -hē? Ś__ r____ c_____ j____ j______ c___ Ś-ṁ r-t-ē c-l-v- j-v-ṁ j-k-a-ī c-ē- ----------------------------------- Śuṁ rātrē cālavā javuṁ jōkhamī chē?
ਅਸੀਂ ਭਟਕ ਗਏ ਹਾਂ। અ-------- ગયા. અ_ ખો__ ગ__ અ-ે ખ-વ-ઈ ગ-ા- -------------- અમે ખોવાઈ ગયા. 0
A-ē ---v---ga-ā. A__ k_____ g____ A-ē k-ō-ā- g-y-. ---------------- Amē khōvāī gayā.
ਅਸੀਂ ਗਲਤ ਰਸਤੇ ਤੇ ਹਾਂ। અ-ે ખો---ટ્ર---પર છી-. અ_ ખો_ ટ્__ પ_ છી__ અ-ે ખ-ટ- ટ-ર-ક પ- છ-એ- ---------------------- અમે ખોટા ટ્રેક પર છીએ. 0
A-- -h--ā-ṭr----p-ra c-ī-. A__ k____ ṭ____ p___ c____ A-ē k-ō-ā ṭ-ē-a p-r- c-ī-. -------------------------- Amē khōṭā ṭrēka para chīē.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। આ-ણે પ--ા-વળ--- જ---. આ__ પા_ વ__ જો___ આ-ણ- પ-છ- વ-વ-ં જ-ઈ-. --------------------- આપણે પાછા વળવું જોઈએ. 0
Ā--ṇ- --chā ---avuṁ ----. Ā____ p____ v______ j____ Ā-a-ē p-c-ā v-ḷ-v-ṁ j-ī-. ------------------------- Āpaṇē pāchā vaḷavuṁ jōīē.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? ત-ે ---- ક-યાં પાર-ક-કર----ો --? ત_ અ_ ક્_ પા__ ક_ શ_ છો_ ત-ે અ-ી- ક-ય-ં પ-ર-ક ક-ી શ-ો છ-? -------------------------------- તમે અહીં ક્યાં પાર્ક કરી શકો છો? 0
Tamē a-----y---p--k---arī śakō---ō? T___ a___ k___ p____ k___ ś___ c___ T-m- a-ī- k-ā- p-r-a k-r- ś-k- c-ō- ----------------------------------- Tamē ahīṁ kyāṁ pārka karī śakō chō?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? શ-ં--હી---ાર--િં- છે? શું અ_ પા___ છે_ શ-ં અ-ી- પ-ર-ક-ં- છ-? --------------------- શું અહીં પાર્કિંગ છે? 0
Śu---hīṁ pār-i-ga c--? Ś__ a___ p_______ c___ Ś-ṁ a-ī- p-r-i-g- c-ē- ---------------------- Śuṁ ahīṁ pārkiṅga chē?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? ત-ે---ીં-કેટલ---મ------ક-ક-ી --ો--ો? ત_ અ_ કે__ સ__ પા__ ક_ શ_ છો_ ત-ે અ-ી- ક-ટ-ો સ-ય પ-ર-ક ક-ી શ-ો છ-? ------------------------------------ તમે અહીં કેટલો સમય પાર્ક કરી શકો છો? 0
T--- -hī- k---l- --m--a-pā-k- --r- -akō c-ō? T___ a___ k_____ s_____ p____ k___ ś___ c___ T-m- a-ī- k-ṭ-l- s-m-y- p-r-a k-r- ś-k- c-ō- -------------------------------------------- Tamē ahīṁ kēṭalō samaya pārka karī śakō chō?
ਕੀ ਤੁਸੀਂ ਸਕੀਇੰਗ ਕਰਦੇ ਹੋ? શ-- --- -્ક----- --? શું ત_ સ્_ ક_ છો_ શ-ં ત-ે સ-ક- ક-ો છ-? -------------------- શું તમે સ્કી કરો છો? 0
Śuṁ-ta-ē s-- k--- c-ō? Ś__ t___ s__ k___ c___ Ś-ṁ t-m- s-ī k-r- c-ō- ---------------------- Śuṁ tamē skī karō chō?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? શ-- તમ--સ્-ી-લ----ન---ોચ----લ--જા- છ-? શું ત_ સ્_ લિ___ ટો_ પ_ લ_ જા_ છો_ શ-ં ત-ે સ-ક- લ-ફ-ટ-ે ટ-ચ પ- લ- જ-ઓ છ-? -------------------------------------- શું તમે સ્કી લિફ્ટને ટોચ પર લઈ જાઓ છો? 0
Śu- t-m----ī -iph-anē ṭōca p-ra-laī-j-ō --ō? Ś__ t___ s__ l_______ ṭ___ p___ l__ j__ c___ Ś-ṁ t-m- s-ī l-p-ṭ-n- ṭ-c- p-r- l-ī j-ō c-ō- -------------------------------------------- Śuṁ tamē skī liphṭanē ṭōca para laī jāō chō?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? શું-તમ---હી--સ્----ભા-ે---ી---ો છો? શું ત_ અ_ સ્__ ભા_ આ_ શ_ છો_ શ-ં ત-ે અ-ી- સ-ક-સ ભ-ડ- આ-ી શ-ો છ-? ----------------------------------- શું તમે અહીં સ્કીસ ભાડે આપી શકો છો? 0
Śu- t-m- ah---skīsa---āḍ--āpī-ś--ō--hō? Ś__ t___ a___ s____ b____ ā__ ś___ c___ Ś-ṁ t-m- a-ī- s-ī-a b-ā-ē ā-ī ś-k- c-ō- --------------------------------------- Śuṁ tamē ahīṁ skīsa bhāḍē āpī śakō chō?

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!