ਪ੍ਹੈਰਾ ਕਿਤਾਬ

pa ਮੇਰਾ   »   gu જીનીટીવ

99 [ਨੜਿਨਵੇਂ]

ਮੇਰਾ

ਮੇਰਾ

99 [નવ્વાણું]

99 [Navvāṇuṁ]

જીનીટીવ

jīnīṭīva

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ મ--- ગ---ફ્--ન્ડની--િલાડી મા_ ગ_______ બિ__ મ-ર- ગ-્-ફ-ર-ન-ડ-ી બ-લ-ડ- ------------------------- મારી ગર્લફ્રેન્ડની બિલાડી 0
mārī---rl---rē-ḍan---il--ī m___ g_____________ b_____ m-r- g-r-a-h-ē-ḍ-n- b-l-ḍ- -------------------------- mārī garlaphrēnḍanī bilāḍī
ਮੇਰੇ ਦੋਸਤ ਦਾ ਕੁੱਤਾ મ--ા મિ--ર-ો--ૂ-રો મા_ મિ___ કૂ__ મ-ર- મ-ત-ર-ો ક-ત-ો ------------------ મારા મિત્રનો કૂતરો 0
m--ā------n- kūtarō m___ m______ k_____ m-r- m-t-a-ō k-t-r- ------------------- mārā mitranō kūtarō
ਮੇਰੇ ਬੱਚਿਆਂ ਦੇ ਖਿਲੌਣੇ મ--ા-બ-ળકોન- -મ--ાં મા_ બા___ ર___ મ-ર- બ-ળ-ો-ા ર-ક-ા- ------------------- મારા બાળકોના રમકડાં 0
mā-- bā--kōnā r---k---ṁ m___ b_______ r________ m-r- b-ḷ-k-n- r-m-k-ḍ-ṁ ----------------------- mārā bāḷakōnā ramakaḍāṁ
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। આ-મા-- -ા---ારનો-કો- છ-. આ મા_ સા____ કો_ છે_ આ મ-ર- સ-થ-દ-ર-ો ક-ટ છ-. ------------------------ આ મારા સાથીદારનો કોટ છે. 0
ā -ā-ā -āthīd-r-----ō-- ---. ā m___ s__________ k___ c___ ā m-r- s-t-ī-ā-a-ō k-ṭ- c-ē- ---------------------------- ā mārā sāthīdāranō kōṭa chē.
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। આ મારા સ-થ----ન-------ે. આ મા_ સા____ કા_ છે_ આ મ-ર- સ-થ-દ-ર-ી ક-ર છ-. ------------------------ આ મારા સાથીદારની કાર છે. 0
Ā--ā----āt-ī-ā---ī k--- -hē. Ā m___ s__________ k___ c___ Ā m-r- s-t-ī-ā-a-ī k-r- c-ē- ---------------------------- Ā mārā sāthīdāranī kāra chē.
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। આ ---ા -ાથીદા---ુ--ક---છે. આ મા_ સા____ કા_ છે_ આ મ-ર- સ-થ-દ-ર-ન-ં ક-મ છ-. -------------------------- આ મારા સાથીદારોનું કામ છે. 0
Ā -ā-ā s---ī--r--uṁ-k-----h-. Ā m___ s___________ k___ c___ Ā m-r- s-t-ī-ā-ō-u- k-m- c-ē- ----------------------------- Ā mārā sāthīdārōnuṁ kāma chē.
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। શ--ટ--ં-બ-ન -ં---ે. શ___ બ__ બં_ છે_ શ-્-ન-ં બ-ન બ-ધ છ-. ------------------- શર્ટનું બટન બંધ છે. 0
Ś-rṭ-n-ṁ b----- --n-ha-ch-. Ś_______ b_____ b_____ c___ Ś-r-a-u- b-ṭ-n- b-n-h- c-ē- --------------------------- Śarṭanuṁ baṭana bandha chē.
ਗੈਰਜ ਦੀ ਚਾਬੀ ਗੁੰਮ ਹੋਈ ਹੈ। ગેરે--ા--- -ા-- ગઈ --. ગે____ ચા_ ગ_ છે_ ગ-ર-જ-ા-થ- ચ-વ- ગ- છ-. ---------------------- ગેરેજમાંથી ચાવી ગઈ છે. 0
Gērēja--nt-ī c--- ga- -hē. G___________ c___ g__ c___ G-r-j-m-n-h- c-v- g-ī c-ē- -------------------------- Gērējamānthī cāvī gaī chē.
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। બોસન---કોમ્પ્યુ-ર --ટ- ગ-ુ--છ-. બો__ કો_____ તૂ_ ગ_ છે_ બ-સ-ુ- ક-મ-પ-ય-ટ- ત-ટ- ગ-ુ- છ-. ------------------------------- બોસનું કોમ્પ્યુટર તૂટી ગયું છે. 0
B--anuṁ-----yuṭ-ra tūṭī---yuṁ chē. B______ k_________ t___ g____ c___ B-s-n-ṁ k-m-y-ṭ-r- t-ṭ- g-y-ṁ c-ē- ---------------------------------- Bōsanuṁ kōmpyuṭara tūṭī gayuṁ chē.
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? છોક-ી----ાતા--િ-- --ણ --? છો___ મા____ કો_ છે_ છ-ક-ી-ા મ-ત---િ-ા ક-ણ છ-? ------------------------- છોકરીના માતા-પિતા કોણ છે? 0
C--ka--nā--ā-ā--i-- k--a ---? C________ m________ k___ c___ C-ō-a-ī-ā m-t---i-ā k-ṇ- c-ē- ----------------------------- Chōkarīnā mātā-pitā kōṇa chē?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? હ-ં--ે-ા -ા-ા----ન--ઘ-ે કે-ી-રીતે જઈ-શ---? હું તે_ મા____ ઘ_ કે_ રી_ જ_ શ__ હ-ં ત-ન- મ-ત-પ-ત-ન- ઘ-ે ક-વ- ર-ત- જ- શ-ુ-? ------------------------------------------ હું તેના માતાપિતાના ઘરે કેવી રીતે જઈ શકું? 0
Huṁ t-nā-māt----ānā ---r--k--ī -ī-ē-jaī--a-u-? H__ t___ m_________ g____ k___ r___ j__ ś_____ H-ṁ t-n- m-t-p-t-n- g-a-ē k-v- r-t- j-ī ś-k-ṁ- ---------------------------------------------- Huṁ tēnā mātāpitānā gharē kēvī rītē jaī śakuṁ?
ਘਰ ਗਲੀ ਦੇ ਕੋਨੇ ਵਿੱਚ ਹੈ। ઘ--શ---ન- -ે-ે -ે. ઘ_ શે__ છે_ છે_ ઘ- શ-ર-ન- છ-ડ- છ-. ------------------ ઘર શેરીના છેડે છે. 0
Gh-ra śē-ī-- c--ḍ-----. G____ ś_____ c____ c___ G-a-a ś-r-n- c-ē-ē c-ē- ----------------------- Ghara śērīnā chēḍē chē.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? સ------ર્-ે--ડન- ર--ધ---ન-- ના---ુ- --? સ્________ રા____ ના_ શું છે_ સ-વ-ત-ઝ-્-ે-્-ન- ર-જ-ા-ી-ુ- ન-મ શ-ં છ-? --------------------------------------- સ્વિત્ઝર્લેન્ડની રાજધાનીનું નામ શું છે? 0
S---j-a---nḍa-- r-jad--nīn-ṁ -āma---- c-ē? S______________ r___________ n___ ś__ c___ S-i-j-a-l-n-a-ī r-j-d-ā-ī-u- n-m- ś-ṁ c-ē- ------------------------------------------ Svitjharlēnḍanī rājadhānīnuṁ nāma śuṁ chē?
ਇਸ ਕਿਤਾਬ ਦਾ ਨਾਮ ਕੀ ਹੈ। પુસ--કન-----ર--- -ુ- છ-? પુ____ શી___ શું છે_ પ-સ-ત-ન-ં શ-ર-ષ- શ-ં છ-? ------------------------ પુસ્તકનું શીર્ષક શું છે? 0
Pu-ta-a-u- ----aka ś-- c--? P_________ ś______ ś__ c___ P-s-a-a-u- ś-r-a-a ś-ṁ c-ē- --------------------------- Pustakanuṁ śīrṣaka śuṁ chē?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? પ--શ--ન- --ળક-ન- ન-- શુ- -ે? પ____ બા___ ના_ શું છે_ પ-ો-ી-ન- બ-ળ-ો-ા ન-મ શ-ં છ-? ---------------------------- પડોશીઓના બાળકોના નામ શું છે? 0
Paḍ-ś---- -ā---ō-ā-n--- śu- chē? P________ b_______ n___ ś__ c___ P-ḍ-ś-ō-ā b-ḷ-k-n- n-m- ś-ṁ c-ē- -------------------------------- Paḍōśīōnā bāḷakōnā nāma śuṁ chē?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? બ--ક--- શા--માં ર--ઓ---ય-ર- છ-? બા___ શા__ ર__ ક્__ છે_ બ-ળ-ો-ી શ-ળ-મ-ં ર-ા- ક-ય-ર- છ-? ------------------------------- બાળકોની શાળામાં રજાઓ ક્યારે છે? 0
Bāḷ-kō-- ś--ā--- --jā---yārē--h-? B_______ ś______ r____ k____ c___ B-ḷ-k-n- ś-ḷ-m-ṁ r-j-ō k-ā-ē c-ē- --------------------------------- Bāḷakōnī śāḷāmāṁ rajāō kyārē chē?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? ડ--્ટર-ી -ફિસ-ો--મય ક્--રે છે? ડૉ____ ઓ___ સ__ ક્__ છે_ ડ-ક-ટ-ન- ઓ-િ-ન- સ-ય ક-ય-ર- છ-? ------------------------------ ડૉક્ટરની ઓફિસનો સમય ક્યારે છે? 0
Ḍŏ-ṭ-ranī-ōph-sa-ō-s-ma----yār- ch-? Ḍ________ ō_______ s_____ k____ c___ Ḍ-k-a-a-ī ō-h-s-n- s-m-y- k-ā-ē c-ē- ------------------------------------ Ḍŏkṭaranī ōphisanō samaya kyārē chē?
ਅਜਾਇਬ ਘਰ ਕਦੋਂ ਖੁਲ੍ਹਦਾ ਹੈ? મ-યુઝ-ય-----વ--ો--મ--શ-ં-છ-? મ્____ ખુ___ સ__ શું છે_ મ-ય-ઝ-ય- ખ-લ-ા-ો સ-ય શ-ં છ-? ---------------------------- મ્યુઝિયમ ખુલવાનો સમય શું છે? 0
Myujhiy--- ------ān- -ama---śuṁ-c-ē? M_________ k________ s_____ ś__ c___ M-u-h-y-m- k-u-a-ā-ō s-m-y- ś-ṁ c-ē- ------------------------------------ Myujhiyama khulavānō samaya śuṁ chē?

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!