ਪ੍ਹੈਰਾ ਕਿਤਾਬ

pa ਕ੍ਰਮਸੂਚਕ ਸੰਖਿਆਂਵਾਂ   »   gu ઓર્ડિનલ્સ

61 [ਇਕਾਹਠ]

ਕ੍ਰਮਸੂਚਕ ਸੰਖਿਆਂਵਾਂ

ਕ੍ਰਮਸੂਚਕ ਸੰਖਿਆਂਵਾਂ

61 [એકસો]

61 [Ēkasō]

ઓર્ડિનલ્સ

ōrḍinalsa

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਪਹਿਲਾ ਮਹੀਨਾ ਜਨਵਰੀ ਹੈ। પહ-લો-મહ--ો -ા-્-ુઆ-- -ે. પ__ મ__ જા____ છે_ પ-ે-ો મ-િ-ો જ-ન-ય-આ-ી છ-. ------------------------- પહેલો મહિનો જાન્યુઆરી છે. 0
p-------a--nō-jā---ār---hē. p_____ m_____ j_______ c___ p-h-l- m-h-n- j-n-u-r- c-ē- --------------------------- pahēlō mahinō jānyuārī chē.
ਦੂਜਾ ਮਹੀਨਾ ਫਰਵਰੀ ਹੈ। બ-જો-------ફ-બ્-ુ----છ-. બી_ મ__ ફે____ છે_ બ-જ- મ-િ-ો ફ-બ-ર-આ-ી છ-. ------------------------ બીજો મહિનો ફેબ્રુઆરી છે. 0
Bī-ō m--i-----ēbr-ā-ī---ē. B___ m_____ p________ c___ B-j- m-h-n- p-ē-r-ā-ī c-ē- -------------------------- Bījō mahinō phēbruārī chē.
ਤੀਜਾ ਮਹੀਨਾ ਮਾਰਚ ਹੈ। ત----ો મહ-ન----ર-----. ત્__ મ__ મા__ છે_ ત-ર-જ- મ-િ-ો મ-ર-ચ છ-. ---------------------- ત્રીજો મહિનો માર્ચ છે. 0
Trīj----------ār-a --ē. T____ m_____ m____ c___ T-ī-ō m-h-n- m-r-a c-ē- ----------------------- Trījō mahinō mārca chē.
ਚੌਥਾ ਮਹੀਨਾ ਅਪ੍ਰੈਲ ਹੈ। ચ-----હ--- -પ--િ- છ-. ચો_ મ__ એ___ છે_ ચ-થ- મ-િ-ો એ-્-િ- છ-. --------------------- ચોથો મહિનો એપ્રિલ છે. 0
C-th- ma-i-ō ē-r-------. C____ m_____ ē_____ c___ C-t-ō m-h-n- ē-r-l- c-ē- ------------------------ Cōthō mahinō ēprila chē.
ਪੰਜਵਾਂ ਮਹੀਨਾ ਮਈ ਹੈ। પ--ચમો ---ન- મ- -ે. પાં__ મ__ મે છે_ પ-ં-મ- મ-િ-ો મ- છ-. ------------------- પાંચમો મહિનો મે છે. 0
Pān-c-m- mah-nō -ē----. P______ m_____ m_ c___ P-n-c-m- m-h-n- m- c-ē- ----------------------- Pān̄camō mahinō mē chē.
ਛੇਵਾਂ ਮਹੀਨਾ ਜੂਨ ਹੈ। છ---ો-----ો -ૂ--છે. છ__ મ__ જૂ_ છે_ છ-્-ો મ-િ-ો જ-ન છ-. ------------------- છઠ્ઠો મહિનો જૂન છે. 0
C-aṭ---ō m---n--j-na--hē. C_______ m_____ j___ c___ C-a-h-h- m-h-n- j-n- c-ē- ------------------------- Chaṭhṭhō mahinō jūna chē.
ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ। છ -હ--- એટ-- અડધ----્ષ. છ મ__ એ__ અ__ વ___ છ મ-િ-ા એ-લ- અ-ધ- વ-્-. ----------------------- છ મહિના એટલે અડધુ વર્ષ. 0
Cha--a-i---ēṭal- aḍ---u --rṣ-. C__ m_____ ē____ a_____ v_____ C-a m-h-n- ē-a-ē a-a-h- v-r-a- ------------------------------ Cha mahinā ēṭalē aḍadhu varṣa.
ਜਨਵਰੀ,ਫਰਵਰੀ,ਮਾਰਚ, જ--્-ુ--ી ફ-બ્--આર--મા-્ચ, જા____ ફે____ મા___ જ-ન-ય-આ-ી ફ-બ-ર-આ-ી મ-ર-ચ- -------------------------- જાન્યુઆરી ફેબ્રુઆરી માર્ચ, 0
J--y-ā-ī --ēbruārī-m--ca, J_______ p________ m_____ J-n-u-r- p-ē-r-ā-ī m-r-a- ------------------------- Jānyuārī phēbruārī mārca,
ਅਪ੍ਰੈਲ,ਮਈ ਅਤੇ ਜੂਨ એ---િ-,--------જ-ન. એ____ મે અ_ જૂ__ એ-્-િ-, મ- અ-ે જ-ન- ------------------- એપ્રિલ, મે અને જૂન. 0
ē-ri-a, -ē--n---ūn-. ē______ m_ a__ j____ ē-r-l-, m- a-ē j-n-. -------------------- ēprila, mē anē jūna.
ਸੱਤਵਾਂ ਮਹੀਨਾ ਜੁਲਾਈ ਹੈ। સ--મો ----ો -ુ--ઈ-છે. સા__ મ__ જુ__ છે_ સ-ત-ો મ-િ-ો જ-લ-ઈ છ-. --------------------- સાતમો મહિનો જુલાઈ છે. 0
Sā--mō-m--i-- j-lā- -h-. S_____ m_____ j____ c___ S-t-m- m-h-n- j-l-ī c-ē- ------------------------ Sātamō mahinō julāī chē.
ਅੱਠਵਾਂ ਮਹੀਨਾ ਅਗਸਤ ਹੈ। આઠ-- --િનો--ગ--ટ---. આ__ મ__ ઓ___ છે_ આ-મ- મ-િ-ો ઓ-સ-ટ છ-. -------------------- આઠમો મહિનો ઓગસ્ટ છે. 0
Ā-h-m---a---- ōg-sṭ---hē. Ā_____ m_____ ō_____ c___ Ā-h-m- m-h-n- ō-a-ṭ- c-ē- ------------------------- Āṭhamō mahinō ōgasṭa chē.
ਨੌਵਾਂ ਮਹੀਨਾ ਸਤੰਬਰ ਹੈ। નવ-ો -હ--ો --્-ે--બ--છે. ન__ મ__ સ_____ છે_ ન-મ- મ-િ-ો સ-્-ે-્-ર છ-. ------------------------ નવમો મહિનો સપ્ટેમ્બર છે. 0
N---m---ahinō---pṭē-ba---c--. N_____ m_____ s_________ c___ N-v-m- m-h-n- s-p-ē-b-r- c-ē- ----------------------------- Navamō mahinō sapṭēmbara chē.
ਦੱਸਵਾਂ ਮਹੀਨਾ ਅਕਤੂਬਰ ਹੈ। દસ-ો-મહિ---ઓ--ટો-ર-છે. દ__ મ__ ઓ____ છે_ દ-મ- મ-િ-ો ઓ-્-ો-ર છ-. ---------------------- દસમો મહિનો ઓક્ટોબર છે. 0
Das------h-nō-ōk-ōba-- c--. D_____ m_____ ō_______ c___ D-s-m- m-h-n- ō-ṭ-b-r- c-ē- --------------------------- Dasamō mahinō ōkṭōbara chē.
ਗਿਆਰਵਾਂ ਮਹੀਨਾ ਨਵੰਬਰ ਹੈ। અ---ા-મ- ---નો-----્બર--ે. અ____ મ__ ન____ છે_ અ-િ-ા-મ- મ-િ-ો ન-ે-્-ર છ-. -------------------------- અગિયારમો મહિનો નવેમ્બર છે. 0
Agi---am- ---inō-n-vēm--ra ---. A________ m_____ n________ c___ A-i-ā-a-ō m-h-n- n-v-m-a-a c-ē- ------------------------------- Agiyāramō mahinō navēmbara chē.
ਬਾਰ੍ਹਵਾਂ ਮਹੀਨਾ ਦਸੰਬਰ ਹੈ। બાર---મહિન--ડિ-ેમ્----ે. બા__ મ__ ડિ____ છે_ બ-ર-ો મ-િ-ો ડ-સ-મ-બ- છ-. ------------------------ બારમો મહિનો ડિસેમ્બર છે. 0
Bā-a---mahinō ḍi-ēmb-r- ---. B_____ m_____ ḍ________ c___ B-r-m- m-h-n- ḍ-s-m-a-a c-ē- ---------------------------- Bāramō mahinō ḍisēmbara chē.
ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ। બા- મહિન---- -ર-ષ-છ-. બા_ મ__ એ_ વ__ છે_ બ-ર મ-િ-ા એ- વ-્- છ-. --------------------- બાર મહિના એક વર્ષ છે. 0
Bāra---h-n----a v-r-----ē. B___ m_____ ē__ v____ c___ B-r- m-h-n- ē-a v-r-a c-ē- -------------------------- Bāra mahinā ēka varṣa chē.
ਜੁਲਾਈ,ਅਗਸਤ,ਸਤੰਬਰ, જુલ-- ઓ--્ટ-સપ-ટ--્બ-, જુ__ ઓ___ સ______ જ-લ-ઈ ઓ-સ-ટ સ-્-ે-્-ર- ---------------------- જુલાઈ ઓગસ્ટ સપ્ટેમ્બર, 0
J--āī ō-a-ṭ--sap-ēm----, J____ ō_____ s__________ J-l-ī ō-a-ṭ- s-p-ē-b-r-, ------------------------ Julāī ōgasṭa sapṭēmbara,
ਅਕਤੂਬਰ,ਨਵੰਬਰ,ਦਸੰਬਰ ઓ--ટોબર, --ેમ્-- --ે---સેમ્બર. ઓ_____ ન____ અ_ ડિ_____ ઓ-્-ો-ર- ન-ે-્-ર અ-ે ડ-સ-મ-બ-. ------------------------------ ઓક્ટોબર, નવેમ્બર અને ડિસેમ્બર. 0
ō--ōbar-,-navē--ara a-- -is--bar-. ō________ n________ a__ ḍ_________ ō-ṭ-b-r-, n-v-m-a-a a-ē ḍ-s-m-a-a- ---------------------------------- ōkṭōbara, navēmbara anē ḍisēmbara.

ਮੂਲ ਭਾਸ਼ਾ ਹਮੇਸ਼ਾਂ ਸਭ ਤੋਂ ਮਹੱਤਵਪੂਰਨ ਭਾਸ਼ਾ ਹੁੰਦੀ ਹੈ

ਸਾਡੀ ਮੂਲ ਭਾਸ਼ਾ ਸਾਡੇ ਦੁਆਰਾ ਸਿੱਖੀ ਗਈ ਪਹਿਲੀ ਭਾਸ਼ਾ ਹੁੰਦੀ ਹੈ। ਇਹ ਕੁਦਰਤੀ ਤੌਰ 'ਤੇ ਹੁੰਦਾ ਹੈ, ਇਸਲਈ ਸਾਨੂੰ ਇਸਦਾ ਪਤਾ ਨਹੀਂ ਲੱਗਦਾ। ਜ਼ਿਆਦਾਤਰ ਵਿਅਕਤੀਆਂ ਦੀ ਕੇਵਲ ਇੱਕ ਮੂਲ ਭਾਸ਼ਾ ਹੁੰਦੀ ਹੈ। ਹੋਰ ਸਾਰੀਆਂ ਭਾਸ਼ਾਵਾਂ ਦਾ ਅਧਿਐਨ ਵਿਦੇਸ਼ੀ ਭਾਸ਼ਾਵਾਂ ਦੇ ਤੌਰ 'ਤੇ ਕੀਤਾ ਜਾਂਦਾ ਹੈ। ਬੇਸ਼ੱਕ, ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾਲ ਵੱਡੇ ਹੁੰਦੇ ਹਨ। ਪਰ, ਉਹ ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਭਾਸ਼ਾਵਾਂ ਨੂੰ ਸਹਿਜਤਾ ਦੇ ਵੱਖ-ਵੱਖ ਪੱਧਰਾਂ ਨਾਲ ਬੋਲਦੇ ਹਨ। ਆਮ ਤੌਰ 'ਤੇ, ਭਾਸ਼ਾਵਾਂ ਦੀ ਵਰਤੋਂ ਵੀ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, ਇੱਕ ਭਾਸ਼ਾ ਕੰਮ ਦੇ ਸਥਾਨ 'ਤੇ ਵਰਤੀ ਜਾਂਦੀ ਹੈ। ਦੂਜੀ ਘਰ ਵਿੱਚ ਵਰਤੀ ਜਾਂਦੀ ਹੈ। ਅਸੀਂ ਕਿਸੇ ਭਾਸ਼ਾ ਨੂੰ ਕਿੰਨੀ ਚੰਗੀ ਤਰ੍ਹਾਂ ਬੋਲਦੇ ਹਾਂ, ਇਹ ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਇਸਨੂੰ ਛੋਟੇ ਬੱਚਿਆਂ ਵਜੋਂ ਸਿੱਖਦੇ ਹਾਂ, ਅਸੀਂ ਇਸਨੂੰ ਬਹੁਤ ਵਧੀਆ ਸਿੱਖਦੇ ਹਾਂ। ਸਾਡਾ ਬੋਲੀ ਕੇਂਦਰ ਜ਼ਿੰਦਗੀ ਦੇ ਇਨ੍ਹਾਂ ਸਾਲਾਂ ਵਿੱਚ ਸਭ ਤੋਂ ਵੱਧ ਪ੍ਰਭਾਵਾਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਅਸੀਂ ਕਿਸੇ ਭਾਸ਼ਾ ਨੂੰ ਆਮ ਤੌਰ 'ਤੇ ਕਿੰਨਾ ਬੋਲਦੇ ਹਾਂ, ਵੀ ਮਹੱਤਵਪੂਰਨ ਹੁੰਦਾ ਹੈ। ਅਸੀਂ ਜਿੰਨਾ ਜ਼ਿਆਦਾ ਇਸਦੀ ਵਰਤੋਂ ਕਰਾਂਗੇ, ਉਨਾ ਹੀ ਵਧੀਆ ਅਸੀਂ ਇਸਨੂੰ ਬੋਲਾਂਗੇ। ਪਰ ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਵਿਅਕਤੀ ਦੋ ਭਾਸ਼ਾਵਾਂ ਨੂੰ ਬਰਾਬਰ ਮੁਹਾਰਤ ਨਾਲ ਕਦੀ ਨਹੀਂ ਬੋਲ ਸਕਦਾ। ਇੱਕ ਭਾਸ਼ਾ ਹਮੇਸ਼ਾਂ ਵਧੇਰੇ ਮਹੱਤਵਪੂਰਨ ਭਾਸ਼ਾ ਹੁੰਦੀ ਹੈ। ਤਜਰਬੇ ਇਸ ਅਨੁਮਾਨ ਦੀ ਪੁਸ਼ਟੀ ਕਰਦੇ ਜਾਪਦੇ ਹਨ। ਇੱਕ ਅਧਿਐਨ ਦੌਰਾਨ ਕਈ ਵਿਅਕਤੀਆਂ ਦੀ ਜਾਂਚ ਕੀਤੀ ਗਈ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਅੱਧੇ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਚੀਨੀ ਮੂਲ ਭਾਸ਼ਾ ਸੀ ਅਤੇ ਅੰਗਰੇਜ਼ੀ ਦੂਜੀ ਭਾਸ਼ਾ ਸੀ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਬਾਕੀ ਕੇਵਲ ਅੰਗਰੇਜ਼ੀ ਆਪਣੀ ਮੂਲ ਭਾਸ਼ਾ ਵਜੋਂ ਬੋਲਦੇ ਸਨ। ਇਨ੍ਹਾਂ ਵਿਅਕਤੀਆਂ ਨੇ ਅੰਗਰੇਜ਼ੀ ਵਿੱਚ ਸਧਾਰਨ ਪ੍ਰਸ਼ਨ ਹੱਲ ਕਰਨੇ ਸਨ। ਇਸ ਦੌਰਾਨ, ਦਿਮਾਗਾਂ ਦੀ ਕਾਰਜਸ਼ੀਲਤਾ ਮਾਪੀ ਗਈ। ਅਤੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗਾਂ ਦੇ ਅੰਦਰ ਫ਼ਰਕ ਦਿਖਾਈ ਦਿੱਤੇ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ, ਦਿਮਾਗ ਦਾ ਇੱਕ ਭਾਗ ਵਿਸ਼ੇਸ਼ ਰੂਪ ਵਿੱਚ ਕਾਰਜਸ਼ੀਲ ਸੀ। ਦੂਜੇ ਪਾਸੇ, ਇੱਕ-ਭਾਸ਼ਾਈ ਵਿਅਕਤੀਆਂ ਨੇ ਇਸ ਭਾਗ ਵਿੱਚ ਕੋਈ ਕਾਰਜਸ਼ੀਲਤਾ ਨਹੀਂ ਦਿਖਾਈ। ਦੋਹਾਂ ਸਮੂਹਾਂ ਨੇ ਸਮਾਨ ਗਤੀ ਅਤੇ ਵਧੀਆ ਢੰਗ ਨਾਲ ਪ੍ਰਸ਼ਨ ਹੱਲ ਕੀਤੇ। ਇਸਦੇ ਬਾਵਜੂਦ, ਚੀਨੀਆਂ ਨੇ ਹਰੇਕ ਚੀਜ਼ ਦਾ ਅਨੁਵਾਦ ਆਪਣੀ ਮੂਲ ਭਾਸ਼ਾ ਵਿੱਚ ਕੀਤਾ।