ਪ੍ਹੈਰਾ ਕਿਤਾਬ

pa ਕੰਮ   »   gu કામ કરવા

55 [ਪਚਵੰਜਾ]

ਕੰਮ

ਕੰਮ

55 [પંચાવન]

55 [Pan̄cāvana]

કામ કરવા

kāma karavā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? ત-ે-તમ-ર--જી-ન--ુ- ગ--રા- -લાવ-ા -ુ- -----ો? ત_ ત__ જી___ ગુ___ ચ___ શું ક_ છો_ ત-ે ત-ા-ા જ-વ-ન-ુ- ગ-જ-ા- ચ-ા-વ- શ-ં ક-ો છ-? -------------------------------------------- તમે તમારા જીવનનુું ગુજરાન ચલાવવા શું કરો છો? 0
t--ē---m-rā jīv-n-n--- --jar-na-c--ā---- -u- ---- chō? t___ t_____ j_________ g_______ c_______ ś__ k___ c___ t-m- t-m-r- j-v-n-n-u- g-j-r-n- c-l-v-v- ś-ṁ k-r- c-ō- ------------------------------------------------------ tamē tamārā jīvananuuṁ gujarāna calāvavā śuṁ karō chō?
ਮੇਰੇ ਪਤੀ ਡਾਕਟਰ ਹਨ। મ-રા પતિ --યવસાયે ડ----- છે. મા_ પ_ વ્____ ડૉ___ છે_ મ-ર- પ-િ વ-ય-સ-ય- ડ-ક-ટ- છ-. ---------------------------- મારા પતિ વ્યવસાયે ડૉક્ટર છે. 0
M-r--pati -ya--s-----ŏkṭ-ra ---. M___ p___ v________ ḍ______ c___ M-r- p-t- v-a-a-ā-ē ḍ-k-a-a c-ē- -------------------------------- Mārā pati vyavasāyē ḍŏkṭara chē.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। હું -ર----રી----ા-્ટ -ા-મ કા- કરુ---ું. હું ન__ ત__ પા__ ટા__ કા_ ક_ છું_ હ-ં ન-્- ત-ી-ે પ-ર-ટ ટ-ઇ- ક-મ ક-ુ- છ-ં- --------------------------------------- હું નર્સ તરીકે પાર્ટ ટાઇમ કામ કરું છું. 0
Huṁ-n--------īkē p-rṭ- ṭā-m---ām--ka--ṁ -huṁ. H__ n____ t_____ p____ ṭ____ k___ k____ c____ H-ṁ n-r-a t-r-k- p-r-a ṭ-i-a k-m- k-r-ṁ c-u-. --------------------------------------------- Huṁ narsa tarīkē pārṭa ṭāima kāma karuṁ chuṁ.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। અમ-ે જ-્-ી----્-------. અ__ જ__ પે___ મ___ અ-ન- જ-્-ી પ-ન-શ- મ-શ-. ----------------------- અમને જલ્દી પેન્શન મળશે. 0
A-anē ja--- -ē-śa-- maḷ-ś-. A____ j____ p______ m______ A-a-ē j-l-ī p-n-a-a m-ḷ-ś-. --------------------------- Amanē jaldī pēnśana maḷaśē.
ਪਰ ਕਰ ਬਹੁਤ ਜ਼ਿਆਦਾ ਹੈ। પ--તુ કર--ધ--ે-છે. પ__ ક_ વ__ છે_ પ-ં-ુ ક- વ-ા-ે છ-. ------------------ પરંતુ કર વધારે છે. 0
Par-ntu---ra v---ā-ē-ch-. P______ k___ v______ c___ P-r-n-u k-r- v-d-ā-ē c-ē- ------------------------- Parantu kara vadhārē chē.
ਅਤੇ ਬੀਮਾ ਬਹੁਤ ਜ਼ਿਆਦਾ ਹੈ। અ-ે-આરો--ય વીમ- -ધ-ર---ે. અ_ આ___ વી_ વ__ છે_ અ-ે આ-ો-્- વ-મ- વ-ા-ે છ-. ------------------------- અને આરોગ્ય વીમો વધારે છે. 0
A-ē---ōgya v-m--va-h------ē. A__ ā_____ v___ v______ c___ A-ē ā-ō-y- v-m- v-d-ā-ē c-ē- ---------------------------- Anē ārōgya vīmō vadhārē chē.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? ત-ે શ-- બન----ાં-ો-છો? ત_ શું બ__ માં_ છો_ ત-ે શ-ં બ-વ- મ-ં-ો છ-? ---------------------- તમે શું બનવા માંગો છો? 0
T---------an--- mā-gō--hō? T___ ś__ b_____ m____ c___ T-m- ś-ṁ b-n-v- m-ṅ-ō c-ō- -------------------------- Tamē śuṁ banavā māṅgō chō?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। મારે-એ-------ર--નવ-- છે. મા_ એ_____ બ__ છે_ મ-ર- એ-્-િ-િ-ર બ-વ-ં છ-. ------------------------ મારે એન્જિનિયર બનવું છે. 0
Mā---ēnji----ra-ba--vuṁ ---. M___ ē_________ b______ c___ M-r- ē-j-n-y-r- b-n-v-ṁ c-ē- ---------------------------- Mārē ēnjiniyara banavuṁ chē.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। હુ- ય-ન-વર-સ--ીમા- -ભ--ા--કરવ- મા--ુ--ુ-. હું યુ______ અ___ ક__ માં_ છું_ હ-ં ય-ન-વ-્-િ-ી-ા- અ-્-ા- ક-વ- મ-ં-ુ છ-ં- ----------------------------------------- હું યુનિવર્સિટીમાં અભ્યાસ કરવા માંગુ છું. 0
Hu---uni-a-s--īmā- a-----a-k-r-v- --ṅgu-chuṁ. H__ y_____________ a______ k_____ m____ c____ H-ṁ y-n-v-r-i-ī-ā- a-h-ā-a k-r-v- m-ṅ-u c-u-. --------------------------------------------- Huṁ yunivarsiṭīmāṁ abhyāsa karavā māṅgu chuṁ.
ਮੈਂ ਇੱਕ ਸਿਖਿਆਰਥੀ ਹਾਂ। હુ----્ટર-ન છ-ં. હું ઇ____ છું_ હ-ં ઇ-્-ર-ન છ-ં- ---------------- હું ઇન્ટર્ન છું. 0
Huṁ i-ṭa-na -hu-. H__ i______ c____ H-ṁ i-ṭ-r-a c-u-. ----------------- Huṁ inṭarna chuṁ.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। હ-ં -હ---મ-તો ---. હું બ_ ક__ ન__ હ-ં બ-ુ ક-ા-ો ન-ી- ------------------ હું બહુ કમાતો નથી. 0
Hu----hu--am--- n--h-. H__ b___ k_____ n_____ H-ṁ b-h- k-m-t- n-t-ī- ---------------------- Huṁ bahu kamātō nathī.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। હું--િદે-માં-ઇન--ર્-શ-- -રું--ુ-. હું વિ___ ઇ______ ક_ છું_ હ-ં વ-દ-શ-ા- ઇ-્-ર-ન-િ- ક-ુ- છ-ં- --------------------------------- હું વિદેશમાં ઇન્ટર્નશિપ કરું છું. 0
Huṁ --dē-am-ṁ-in-a----i-a---ruṁ-c-uṁ. H__ v________ i__________ k____ c____ H-ṁ v-d-ś-m-ṁ i-ṭ-r-a-i-a k-r-ṁ c-u-. ------------------------------------- Huṁ vidēśamāṁ inṭarnaśipa karuṁ chuṁ.
ਉਹ ਮੇਰੇ ਸਾਹਿਬ ਹਨ। આ મ--- -ો- છે આ મા_ બો_ છે આ મ-ર- બ-સ છ- ------------- આ મારા બોસ છે 0
Ā---r--b------ē Ā m___ b___ c__ Ā m-r- b-s- c-ē --------------- Ā mārā bōsa chē
ਮੇਰੇ ਸਹਿਕਰਮੀ ਚੰਗੇ ਹਨ। મા-ી-પ--ે સ-રા-સાથી-ા-----. મા_ પા_ સા_ સા___ છે_ મ-ર- પ-સ- સ-ર- સ-થ-દ-ર- છ-. --------------------------- મારી પાસે સારા સાથીદારો છે. 0
mār- pā-ē -ārā-s-thīdārō--hē. m___ p___ s___ s________ c___ m-r- p-s- s-r- s-t-ī-ā-ō c-ē- ----------------------------- mārī pāsē sārā sāthīdārō chē.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। અમ--હં-ે-- જમવ-ન- સ-યે -ે-્ટી--ા- --- -ીએ. અ_ હં__ જ___ સ__ કે____ જ__ છી__ અ-ે હ-મ-શ- જ-વ-ન- સ-ય- ક-ન-ટ-ન-ા- જ-એ છ-એ- ------------------------------------------ અમે હંમેશા જમવાના સમયે કેન્ટીનમાં જઈએ છીએ. 0
Am- h-m-ē----am--ā-ā --ma-- kē------ā-----ē chī-. A__ h______ j_______ s_____ k_________ j___ c____ A-ē h-m-ē-ā j-m-v-n- s-m-y- k-n-ī-a-ā- j-ī- c-ī-. ------------------------------------------------- Amē hammēśā jamavānā samayē kēnṭīnamāṁ jaīē chīē.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। હું---્ય- શો-ી રહ--ો છું. હું જ__ શો_ ર__ છું_ હ-ં જ-્-ા શ-ધ- ર-્-ો છ-ં- ------------------------- હું જગ્યા શોધી રહ્યો છું. 0
Huṁ jag-ā--ō-hī-r--y- --u-. H__ j____ ś____ r____ c____ H-ṁ j-g-ā ś-d-ī r-h-ō c-u-. --------------------------- Huṁ jagyā śōdhī rahyō chuṁ.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। હ-ં--- વર્--ી -ે-----ર --ં. હું એ_ વ___ બે____ છું_ હ-ં એ- વ-્-થ- બ-ર-જ-ા- છ-ં- --------------------------- હું એક વર્ષથી બેરોજગાર છું. 0
H---ēk- -ar-a-----ēr-jag-r----uṁ. H__ ē__ v_______ b_________ c____ H-ṁ ē-a v-r-a-h- b-r-j-g-r- c-u-. --------------------------------- Huṁ ēka varṣathī bērōjagāra chuṁ.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। આ દ----- -ણ- -ધા બે-----ર--ે. આ દે__ ઘ_ બ_ બે____ છે_ આ દ-શ-ા- ઘ-ા બ-ા બ-ર-જ-ા- છ-. ----------------------------- આ દેશમાં ઘણા બધા બેરોજગાર છે. 0
Ā-d-śa--ṁ g-a-ā--adh--b-rō-agāra ch-. Ā d______ g____ b____ b_________ c___ Ā d-ś-m-ṁ g-a-ā b-d-ā b-r-j-g-r- c-ē- ------------------------------------- Ā dēśamāṁ ghaṇā badhā bērōjagāra chē.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?