ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   gu હોટેલમાં - ફરિયાદો

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

28 [અઠ્ઠાવીસ]

18 [Aḍhāra]

હોટેલમાં - ફરિયાદો

ghara saphāi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। શાવર ક-----તું ---. શા__ કા_ ક__ ન__ શ-વ- ક-મ ક-ત-ં ન-ી- ------------------- શાવર કામ કરતું નથી. 0
āj--ś-----ra -hē. ā__ ś_______ c___ ā-ē ś-n-v-r- c-ē- ----------------- ājē śanivāra chē.
ਗਰਮ ਪਾਣੀ ਨਹੀਂ ਆ ਰਿਹਾ। ગ-મ-પાણી-નથ-. ગ__ પા_ ન__ ગ-મ પ-ણ- ન-ી- ------------- ગરમ પાણી નથી. 0
Ā-ē--paṇ--------a-a-a c--. Ā__ ā____ p___ s_____ c___ Ā-ē ā-a-ī p-s- s-m-y- c-ē- -------------------------- Ājē āpaṇī pāsē samaya chē.
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? શુ--તમે આન- -ીક-ક---શકશ-? શું ત_ આ_ ઠી_ ક_ શ___ શ-ં ત-ે આ-ે ઠ-ક ક-ી શ-શ-? ------------------------- શું તમે આને ઠીક કરી શકશો? 0
Ā-ē --aṇē-ē-ā-ṭ-mēnṭ--sāph- ka----c-ī-. Ā__ ā____ ē__________ s____ k____ c____ Ā-ē ā-a-ē ē-ā-ṭ-m-n-a s-p-a k-r-ē c-ī-. --------------------------------------- Ājē āpaṇē ēpārṭamēnṭa sāpha karīē chīē.
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ર--મ-ં ફોન---ી. રૂ__ ફો_ ન__ ર-મ-ા- ફ-ન ન-ી- --------------- રૂમમાં ફોન નથી. 0
Huṁ--ā--ar-m- s--h- kar---c--ṁ. H__ b________ s____ k____ c____ H-ṁ b-t-a-ū-a s-p-a k-r-ṁ c-u-. ------------------------------- Huṁ bātharūma sāpha karuṁ chuṁ.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। ર-મમ---ટી----થી. રૂ__ ટી_ ન__ ર-મ-ા- ટ-વ- ન-ી- ---------------- રૂમમાં ટીવી નથી. 0
Mā-ā--a-i-kā---dhōv---hē. M___ p___ k___ d____ c___ M-r- p-t- k-r- d-ō-ē c-ē- ------------------------- Mārā pati kāra dhōvē chē.
ਕਮਰੇ ਵਿੱਚ ਛੱਜਾ ਨਹੀਂ ਹੈ। ર-મ--- બાલ્-ની-ન--. રૂ__ બા___ ન__ ર-મ-ા- બ-લ-ક-ી ન-ી- ------------------- રૂમમાં બાલ્કની નથી. 0
B----ō-b--k----p-a---r--chē. B_____ b____ s____ k___ c___ B-ḷ-k- b-i-a s-p-a k-r- c-ē- ---------------------------- Bāḷakō bāika sāpha karē chē.
ਕਮਰਾ ਬਹੁਤ ਰੌਲੇ ਵਾਲਾ ਹੈ। ર-મ--ૂબ----ઘ---યા---. રૂ_ ખૂ_ ઘોં___ છે_ ર-મ ખ-બ ઘ-ં-ા-ી-ા છ-. --------------------- રૂમ ખૂબ ઘોંઘાટીયા છે. 0
Dā-ī --ū-ō-ē --ṇ- --ē----. D___ p______ p___ ā__ c___ D-d- p-ū-ō-ē p-ṇ- ā-ē c-ē- -------------------------- Dādī phūlōnē pāṇī āpē chē.
ਕਮਰਾ ਬਹੁਤ ਛੋਟਾ ਹੈ। ર---બહ-----ો છે. રૂ_ બ_ ના_ છે_ ર-મ બ-ુ ન-ન- છ-. ---------------- રૂમ બહુ નાનો છે. 0
Bāḷ--ō---ḷ-kō-- ---a-ī ---h-- k--- chē. B_____ b_______ r_____ s_____ k___ c___ B-ḷ-k- b-ḷ-k-n- r-m-n- s-p-ā- k-r- c-ē- --------------------------------------- Bāḷakō bāḷakōnā rūmanī saphāī karē chē.
ਕਮਰੇ ‘ਚ ਬਹੁਤ ਹਨੇਰਾ ਹੈ। ર-મ -ૂબ-------- છે. રૂ_ ખૂ_ અં__ છે_ ર-મ ખ-બ અ-ધ-ર-ં છ-. ------------------- રૂમ ખૂબ અંધારું છે. 0
Mā-ā p-ti--ēma---ḍ-ska -ā-ha ---ē----. M___ p___ t_____ ḍ____ s____ k___ c___ M-r- p-t- t-m-n- ḍ-s-a s-p-a k-r- c-ē- -------------------------------------- Mārā pati tēmanā ḍēska sāpha karē chē.
ਹੀਟਰ ਕੰਮ ਨਹੀਂ ਕਰ ਰਿਹਾ। હ--િ-ગ કા-----ું-ન--. હી__ કા_ ક__ ન__ હ-ટ-ં- ક-મ ક-ત-ં ન-ી- --------------------- હીટિંગ કામ કરતું નથી. 0
Mē----ś-ṅ-a-----na------nḍ-ī------ṁ. M__ v______ m________ l_____ m______ M-ṁ v-ś-ṅ-a m-ś-n-m-ṁ l-n-r- m-k-u-. ------------------------------------ Mēṁ vōśiṅga maśīnamāṁ lōnḍrī mūkyuṁ.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। એ- --્ડી-ન-ંગ--ા---ર-ુ--ન-ી. એ_ ક_____ કા_ ક__ ન__ એ- ક-્-ી-ન-ં- ક-મ ક-ત-ં ન-ી- ---------------------------- એર કન્ડીશનીંગ કામ કરતું નથી. 0
H-- ----rī---ṭa---- ---y- c---. H__ l_____ l_______ r____ c____ H-ṁ l-n-r- l-ṭ-k-v- r-h-ō c-u-. ------------------------------- Huṁ lōnḍrī laṭakāvī rahyō chuṁ.
ਟੈਲੀਵੀਜ਼ਨ ਸੈੱਟ ਖਰਾਬ ਹੈ। ટી-ી -ૂટી ગયું -ે. ટી_ તૂ_ ગ_ છે_ ટ-વ- ત-ટ- ગ-ુ- છ-. ------------------ ટીવી તૂટી ગયું છે. 0
H-ṁ-lō--r--ist-ī--a-u- chuṁ. H__ l_____ i____ k____ c____ H-ṁ l-n-r- i-t-ī k-r-ṁ c-u-. ---------------------------- Huṁ lōnḍrī istrī karuṁ chuṁ.
ਮੈਨੂੰ ਇਹ ਚੰਗਾ ਨਹੀਂ ਲੱਗਦਾ। મને -- ગ---ં -થી. મ_ તે ગ__ ન__ મ-ે ત- ગ-ત-ં ન-ી- ----------------- મને તે ગમતું નથી. 0
Bār-ō--an-ī-ch-. B____ g____ c___ B-r-ō g-n-ī c-ē- ---------------- Bārīō gandī chē.
ਇਹ ਮੇਰੇ ਲਈ ਬੜਾ ਮਹਿੰਗਾ ਹੈ। તે-મારા-મ-ટ------------ છે. તે મા_ મા_ ખૂ_ ખ___ છે_ ત- મ-ર- મ-ટ- ખ-બ ખ-્-ા- છ-. --------------------------- તે મારા માટે ખૂબ ખર્ચાળ છે. 0
Ph-ō-a ga-dā -hē. P_____ g____ c___ P-l-r- g-n-ā c-ē- ----------------- Phlōra gandā chē.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? શુ---મ--ી પ--- --- સ-્તુ--છે? શું ત__ પા_ કં_ સ__ છે_ શ-ં ત-ા-ી પ-સ- ક-ઈ સ-્-ુ- છ-? ----------------------------- શું તમારી પાસે કંઈ સસ્તું છે? 0
Vāna--- g-n-ī---ē. V______ g____ c___ V-n-g-ō g-n-ī c-ē- ------------------ Vānagīō gandī chē.
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? શ---અહ-- -જીકમ-- ય-- -ોસ-ટે- --? શું અ_ ન___ યુ_ હો___ છે_ શ-ં અ-ી- ન-ી-મ-ં ય-થ હ-સ-ટ-લ છ-? -------------------------------- શું અહીં નજીકમાં યુથ હોસ્ટેલ છે? 0
B-rīō -ō-a ---h- -a-ē ch-? B____ k___ s____ k___ c___ B-r-ō k-ṇ- s-p-a k-r- c-ē- -------------------------- Bārīō kōṇa sāpha karē chē?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? શુ- ---ં--જી- ક-ઈ ગ-સ--હા-સ--ે? શું અ_ ન__ કો_ ગે_____ છે_ શ-ં અ-ી- ન-ી- ક-ઈ ગ-સ-ટ-ા-સ છ-? ------------------------------- શું અહીં નજીક કોઈ ગેસ્ટહાઉસ છે? 0
Vē--umi--- ---- --ē? V_________ k___ c___ V-k-u-i-g- k-ṇ- c-ē- -------------------- Vēkyumiṅga kōṇa chē?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? શ-- અહ---નજી---ં---ઈ ર-સ્---ન-ટ---? શું અ_ ન___ કો_ રે_____ છે_ શ-ં અ-ી- ન-ી-મ-ં ક-ઈ ર-સ-ટ-ર-્- છ-? ----------------------------------- શું અહીં નજીકમાં કોઈ રેસ્ટોરન્ટ છે? 0
Vā-ag-ō-k-ṇa kar---hē? V______ k___ k___ c___ V-n-g-ō k-ṇ- k-r- c-ē- ---------------------- Vānagīō kōṇa karē chē?

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!