ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   gu મુસાફરીની વ્યવસથા

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

47 [સાતતાલીસ]

47 [Sātatālīsa]

મુસાફરીની વ્યવસથા

[musāpharīnī vyavasathā]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! ત-ાર- --ા-ી --ટક-સ-પે------ -ડ-ે! ત__ અ__ સુ___ પે_ ક__ પ___ ત-ા-ે અ-ા-ી સ-ટ-ે- પ-ક ક-વ- પ-શ-! --------------------------------- તમારે અમારી સુટકેસ પેક કરવી પડશે! 0
tamārē -mā-ī-s-ṭ-k--a p-ka-kar-vī-p-ḍ--ē! t_____ a____ s_______ p___ k_____ p______ t-m-r- a-ā-ī s-ṭ-k-s- p-k- k-r-v- p-ḍ-ś-! ----------------------------------------- tamārē amārī suṭakēsa pēka karavī paḍaśē!
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! કંઈપ- --લશ- ન-ીં! કં___ ભૂ__ ન__ ક-ઈ-ણ ભ-લ-ો ન-ી-! ----------------- કંઈપણ ભૂલશો નહીં! 0
Ka--pa-- --ū-aś- na--ṁ! K_______ b______ n_____ K-ṁ-p-ṇ- b-ū-a-ō n-h-ṁ- ----------------------- Kaṁīpaṇa bhūlaśō nahīṁ!
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! ત-ાર--એ---ો-ી--ૂટકે-ન- જરૂર છે! ત__ એ_ મો_ સૂ____ જ__ છે_ ત-ા-ે એ- મ-ટ- સ-ટ-ે-ન- જ-ૂ- છ-! ------------------------------- તમારે એક મોટી સૂટકેસની જરૂર છે! 0
T-m--- ēka mōṭī sū-a--s--- ja-ū-a---ē! T_____ ē__ m___ s_________ j_____ c___ T-m-r- ē-a m-ṭ- s-ṭ-k-s-n- j-r-r- c-ē- -------------------------------------- Tamārē ēka mōṭī sūṭakēsanī jarūra chē!
ਪਾਸਪੋਰਟ ਨਾ ਭੁਲਣਾ। ત---ો---સપ-ર્ટ--ૂ-શ---હ--! ત__ પા____ ભૂ__ ન__ ત-ા-ો પ-સ-ો-્- ભ-લ-ો ન-ી-! -------------------------- તમારો પાસપોર્ટ ભૂલશો નહીં! 0
T-m-------a---ṭ- -hū-aśō--a-ī-! T_____ p________ b______ n_____ T-m-r- p-s-p-r-a b-ū-a-ō n-h-ṁ- ------------------------------- Tamārō pāsapōrṭa bhūlaśō nahīṁ!
ਟਿਕਟ ਨਾ ਭੁਲਣਾ! પ્લે-ન--ટ---ટ-ભૂલ-ો -હ-ં! પ્___ ટિ__ ભૂ__ ન__ પ-લ-ન-ી ટ-ક-ટ ભ-લ-ો ન-ી-! ------------------------- પ્લેનની ટિકિટ ભૂલશો નહીં! 0
Plēn-n- ṭ-ki---bh-laśō----ī-! P______ ṭ_____ b______ n_____ P-ē-a-ī ṭ-k-ṭ- b-ū-a-ō n-h-ṁ- ----------------------------- Plēnanī ṭikiṭa bhūlaśō nahīṁ!
ਆਪਣੇ ਯਾਤਰੀ ਚੈਕ ਨਾ ਭੁੱਲਣਾ! પ---ા--ઓ-- ---ને ---શ- -હી-! પ્_____ ચે__ ભૂ__ ન__ પ-ર-ા-ી-ન- ચ-ક-ે ભ-લ-ો ન-ી-! ---------------------------- પ્રવાસીઓના ચેકને ભૂલશો નહીં! 0
Pr--āsī&----;ō-ā-cēk----b---aśō -----! P_______________ c_____ b______ n_____ P-a-ā-ī-a-o-;-n- c-k-n- b-ū-a-ō n-h-ṁ- -------------------------------------- Pravāsī'ōnā cēkanē bhūlaśō nahīṁ!
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। સન-્ક્ર-ન---વો. સ_____ લા__ સ-સ-ક-ર-ન લ-વ-. --------------- સનસ્ક્રીન લાવો. 0
Sana--rīn- -ā--. S_________ l____ S-n-s-r-n- l-v-. ---------------- Sanaskrīna lāvō.
ਕਾਲਾ ਚਸ਼ਮਾ ਲੈ ਜਾਓ। ત-ા-ી-સાથ-----્લા---ો. ત__ સા_ સ____ લો_ ત-ા-ી સ-થ- સ-ગ-લ-સ લ-. ---------------------- તમારી સાથે સનગ્લાસ લો. 0
Ta-ārī sā--ē ----glāsa -ō. T_____ s____ s________ l__ T-m-r- s-t-ē s-n-g-ā-a l-. -------------------------- Tamārī sāthē sanaglāsa lō.
ਟੋਪੀ ਲੈ ਜਾਓ। તમ-----ાથ- સૂ--ય----- લો. ત__ સા_ સૂ__ ટો_ લો_ ત-ા-ી સ-થ- સ-ર-ય ટ-પ- લ-. ------------------------- તમારી સાથે સૂર્ય ટોપી લો. 0
T-mā---s--h- sū-----ōp- lō. T_____ s____ s____ ṭ___ l__ T-m-r- s-t-ē s-r-a ṭ-p- l-. --------------------------- Tamārī sāthē sūrya ṭōpī lō.
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? શ----મે--મારી-સ--- ર---મ------ા મ-ંગ---ો? શું ત_ ત__ સા_ રો_ મે_ લે_ માં_ છો_ શ-ં ત-ે ત-ા-ી સ-થ- ર-ડ મ-પ લ-વ- મ-ં-ો છ-? ----------------------------------------- શું તમે તમારી સાથે રોડ મેપ લેવા માંગો છો? 0
Ś-ṁ t-mē-t-m----sāt-ē rōḍ- mē-a l----m--g--c-ō? Ś__ t___ t_____ s____ r___ m___ l___ m____ c___ Ś-ṁ t-m- t-m-r- s-t-ē r-ḍ- m-p- l-v- m-ṅ-ō c-ō- ----------------------------------------------- Śuṁ tamē tamārī sāthē rōḍa mēpa lēvā māṅgō chō?
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? શ-- ત-ે -મ--ી--ાથ--મા-્ગ--્---- --વા મ--ગ----? શું ત_ ત__ સા_ મા______ લે_ માં_ છો_ શ-ં ત-ે ત-ા-ી સ-થ- મ-ર-ગ-ર-શ-ક- લ-વ- મ-ં-ો છ-? ---------------------------------------------- શું તમે તમારી સાથે માર્ગદર્શિકા લેવા માંગો છો? 0
Śu- -----t-m-r- sāt-ē --r--------ā-lēvā-m--g- --ō? Ś__ t___ t_____ s____ m___________ l___ m____ c___ Ś-ṁ t-m- t-m-r- s-t-ē m-r-a-a-ś-k- l-v- m-ṅ-ō c-ō- -------------------------------------------------- Śuṁ tamē tamārī sāthē mārgadarśikā lēvā māṅgō chō?
ਕੀ ਤੁਸੀਂ ਛਤਰੀ ਲਈ ਹੈ? શ-ં --ે--મ-રી -ાથ- છ---ી-લેવ- ---ગ----? શું ત_ ત__ સા_ છ__ લે_ માં_ છો_ શ-ં ત-ે ત-ા-ી સ-થ- છ-્-ી લ-વ- મ-ં-ો છ-? --------------------------------------- શું તમે તમારી સાથે છત્રી લેવા માંગો છો? 0
Śu- ta-ē -a--rī s--hē ---t---l-----āṅg- ch-? Ś__ t___ t_____ s____ c_____ l___ m____ c___ Ś-ṁ t-m- t-m-r- s-t-ē c-a-r- l-v- m-ṅ-ō c-ō- -------------------------------------------- Śuṁ tamē tamārī sāthē chatrī lēvā māṅgō chō?
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। પે-્ટ,--------ો--- -િશ- ------. પે___ શ___ મો_ વિ_ વિ___ પ-ન-ટ- શ-્-, મ-જ-ં વ-શ- વ-ચ-ર-. ------------------------------- પેન્ટ, શર્ટ, મોજાં વિશે વિચારો. 0
P--ṭ----ar-a, m--ā-----ē ----rō. P_____ ś_____ m____ v___ v______ P-n-a- ś-r-a- m-j-ṁ v-ś- v-c-r-. -------------------------------- Pēnṭa, śarṭa, mōjāṁ viśē vicārō.
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। સંબ--ો- બે-્-- જ--ેટ્- વ----વ---રો. સં___ બે___ જે___ વિ_ વિ___ સ-બ-ધ-, બ-લ-ટ- જ-ક-ટ-સ વ-શ- વ-ચ-ર-. ----------------------------------- સંબંધો, બેલ્ટ, જેકેટ્સ વિશે વિચારો. 0
Samb--dh-, ---ṭ-- jē----- -i-- vi--rō. S_________ b_____ j______ v___ v______ S-m-a-d-ō- b-l-a- j-k-ṭ-a v-ś- v-c-r-. -------------------------------------- Sambandhō, bēlṭa, jēkēṭsa viśē vicārō.
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। પ-ય--મ-----ઇ--ા-ન--ન- ટી------વ-શે -િચાર-. પા____ ના_____ અ_ ટી____ વિ_ વિ___ પ-ય-ા-ા- ન-ઇ-ગ-ઉ- અ-ે ટ---ર-ટ વ-શ- વ-ચ-ર-. ------------------------------------------ પાયજામા, નાઇટગાઉન અને ટી-શર્ટ વિશે વિચારો. 0
Pāy--ā----nā&-po----a-ā&a---;una --ē-ṭī-śa--- --śē -i-ārō. P________ n_____________________ a__ ṭ_______ v___ v______ P-y-j-m-, n-&-p-s-i-a-ā-a-o-;-n- a-ē ṭ---a-ṭ- v-ś- v-c-r-. ---------------------------------------------------------- Pāyajāmā, nā'iṭagā'una anē ṭī-śarṭa viśē vicārō.
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। તમ-રે--ૂ----સે--ડ- -ન------ી-જ--ર-છ-. ત__ જૂ__ સે___ અ_ બૂ__ જ__ છે_ ત-ા-ે જ-ત-, સ-ન-ડ- અ-ે બ-ટ-ી જ-ૂ- છ-. ------------------------------------- તમારે જૂતા, સેન્ડલ અને બૂટની જરૂર છે. 0
T-mār- j-t-- --nḍal---n- -ūṭ-n---------c--. T_____ j____ s______ a__ b_____ j_____ c___ T-m-r- j-t-, s-n-a-a a-ē b-ṭ-n- j-r-r- c-ē- ------------------------------------------- Tamārē jūtā, sēnḍala anē būṭanī jarūra chē.
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। તમ-રે -ેશીઓ, --બ- --ે ન-ઇલ કા-ર-ી-જરૂર--ડશ-. ત__ પે___ સા_ અ_ ને__ કા___ જ__ પ___ ત-ા-ે પ-શ-ઓ- સ-બ- અ-ે ન-ઇ- ક-ત-ન- જ-ૂ- પ-શ-. -------------------------------------------- તમારે પેશીઓ, સાબુ અને નેઇલ કાતરની જરૂર પડશે. 0
T---rē--ēś---p----, sā-u--nē-n-&-p---i------a-anī jarū-a paḍaś-. T_____ p___________ s___ a__ n__________ k_______ j_____ p______ T-m-r- p-ś-&-p-s-ō- s-b- a-ē n-&-p-s-i-a k-t-r-n- j-r-r- p-ḍ-ś-. ---------------------------------------------------------------- Tamārē pēśī'ō, sābu anē nē'ila kātaranī jarūra paḍaśē.
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। તમ-ર---ાંસકો, -----રશ--------પે--ટ---જર---પડ--. ત__ કાં___ ટૂ____ અ_ ટૂ_____ જ__ પ___ ત-ા-ે ક-ં-ક-, ટ-થ-્-શ અ-ે ટ-થ-ે-્-ન- જ-ૂ- પ-શ-. ----------------------------------------------- તમારે કાંસકો, ટૂથબ્રશ અને ટૂથપેસ્ટની જરૂર પડશે. 0
T-m-r- kā----ō- --th-br--a a------ha-ēsṭ-nī -a---a-paḍa-ē. T_____ k_______ ṭ_________ a__ ṭ___________ j_____ p______ T-m-r- k-n-a-ō- ṭ-t-a-r-ś- a-ē ṭ-t-a-ē-ṭ-n- j-r-r- p-ḍ-ś-. ---------------------------------------------------------- Tamārē kānsakō, ṭūthabraśa anē ṭūthapēsṭanī jarūra paḍaśē.

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...