ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   gu રાત્રે બહાર જાઓ

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [ચાલીસ]

44 [Cālīsa]

રાત્રે બહાર જાઓ

rātrē bahāra jāō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? શ-ં----ં---ઈ --સ્ક- છ-? શું અ_ કો_ ડિ__ છે_ શ-ં અ-ી- ક-ઈ ડ-સ-ક- છ-? ----------------------- શું અહીં કોઈ ડિસ્કો છે? 0
ś-- a-ī- --- -is-ō -h-? ś__ a___ k__ ḍ____ c___ ś-ṁ a-ī- k-ī ḍ-s-ō c-ē- ----------------------- śuṁ ahīṁ kōī ḍiskō chē?
ਕੀ ਇੱਥੇ ਕੋਈ ਨਾਈਟ – ਕਲੱਬ ਹੈ? શ-- --ીં-ક-- નાઈ-ક-----ે? શું અ_ કો_ ના_____ છે_ શ-ં અ-ી- ક-ઈ ન-ઈ-ક-લ- છ-? ------------------------- શું અહીં કોઈ નાઈટક્લબ છે? 0
Ś-- -hī- --- nā-ṭa-l--- c--? Ś__ a___ k__ n_________ c___ Ś-ṁ a-ī- k-ī n-ī-a-l-b- c-ē- ---------------------------- Śuṁ ahīṁ kōī nāīṭaklaba chē?
ਕੀ ਇੱਥੇ ਕੋਈ ਪੱਬ ਹੈ? શ---અહ-- ક-- -- -ે? શું અ_ કો_ પ_ છે_ શ-ં અ-ી- ક-ઈ પ- છ-? ------------------- શું અહીં કોઈ પબ છે? 0
Ś-ṁ---īṁ -ō- ---a-c-ē? Ś__ a___ k__ p___ c___ Ś-ṁ a-ī- k-ī p-b- c-ē- ---------------------- Śuṁ ahīṁ kōī paba chē?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? આજે--ા-્ર------ટર--ં-શું-છે? આ_ રા__ થિ____ શું છે_ આ-ે ર-ત-ર- થ-ય-ટ-મ-ં શ-ં છ-? ---------------------------- આજે રાત્રે થિયેટરમાં શું છે? 0
Ā-- -ā--- t---ē-a--māṁ --ṁ---ē? Ā__ r____ t___________ ś__ c___ Ā-ē r-t-ē t-i-ē-a-a-ā- ś-ṁ c-ē- ------------------------------- Ājē rātrē thiyēṭaramāṁ śuṁ chē?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? આ-ે---------િ-ેમ--ા--શુ- -ે? આ_ રા__ સિ___ શું છે_ આ-ે ર-ત-ર- સ-ન-મ-મ-ં શ-ં છ-? ---------------------------- આજે રાત્રે સિનેમામાં શું છે? 0
Ājē -ā-rē-sinē--m-- śu-----? Ā__ r____ s________ ś__ c___ Ā-ē r-t-ē s-n-m-m-ṁ ś-ṁ c-ē- ---------------------------- Ājē rātrē sinēmāmāṁ śuṁ chē?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? આજે---ત્-ે----- પર-શ-ં---? આ_ રા__ ટી_ પ_ શું છે_ આ-ે ર-ત-ર- ટ-વ- પ- શ-ં છ-? -------------------------- આજે રાત્રે ટીવી પર શું છે? 0
Ā-- -ātrē-ṭ-v- pa-a śu--c--? Ā__ r____ ṭ___ p___ ś__ c___ Ā-ē r-t-ē ṭ-v- p-r- ś-ṁ c-ē- ---------------------------- Ājē rātrē ṭīvī para śuṁ chē?
ਕੀ ਨਾਟਕ ਦੇ ਹੋਰ ਟਿਕਟ ਹਨ? થિય-ટ- માટે--જ---ણ--િક-ટ----? થિ___ મા_ હ_ પ_ ટિ__ છે_ થ-ય-ટ- મ-ટ- હ-ુ પ- ટ-ક-ટ- છ-? ----------------------------- થિયેટર માટે હજુ પણ ટિકિટો છે? 0
T-iyēṭ--a-mā-ē-h--- paṇ- ṭ-k-ṭō-ch-? T________ m___ h___ p___ ṭ_____ c___ T-i-ē-a-a m-ṭ- h-j- p-ṇ- ṭ-k-ṭ- c-ē- ------------------------------------ Thiyēṭara māṭē haju paṇa ṭikiṭō chē?
ਕੀ ਫਿਲਮ ਦੇ ਹੋਰ ਟਿਕਟ ਹਨ? શ-ં-હજી ---સ-ને-ા ----ન----ક-ટ- છ-? શું હ_ પ_ સિ__ મા__ ટિ__ છે_ શ-ં હ-ી પ- સ-ન-મ- મ-ટ-ન- ટ-ક-ટ- છ-? ----------------------------------- શું હજી પણ સિનેમા માટેની ટિકિટો છે? 0
Ś-ṁ h--ī--aṇ- -i--mā--āṭ--ī-ṭ-ki---chē? Ś__ h___ p___ s_____ m_____ ṭ_____ c___ Ś-ṁ h-j- p-ṇ- s-n-m- m-ṭ-n- ṭ-k-ṭ- c-ē- --------------------------------------- Śuṁ hajī paṇa sinēmā māṭēnī ṭikiṭō chē?
ਕੀ ਖੇਲ ਦੇ ਹੋਰ ਟਿਕਟ ਹਨ? ફૂ-બ-લ---ત માટ--હજ---- ટિ--ટો --? ફૂ___ ર__ મા_ હ_ પ_ ટિ__ છે_ ફ-ટ-ો- ર-ત મ-ટ- હ-ુ પ- ટ-ક-ટ- છ-? --------------------------------- ફૂટબોલ રમત માટે હજુ પણ ટિકિટો છે? 0
Ph--ab--- -a-at---ā-ē--aju p--a-----ṭ----ē? P________ r_____ m___ h___ p___ ṭ_____ c___ P-ū-a-ō-a r-m-t- m-ṭ- h-j- p-ṇ- ṭ-k-ṭ- c-ē- ------------------------------------------- Phūṭabōla ramata māṭē haju paṇa ṭikiṭō chē?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। માર--પા-ળ-----ુ- છે. મા_ પા__ બે__ છે_ મ-ર- પ-છ- બ-સ-ુ- છ-. -------------------- મારે પાછળ બેસવું છે. 0
Mār--pāc-----bēs-vu- --ē. M___ p______ b______ c___ M-r- p-c-a-a b-s-v-ṁ c-ē- ------------------------- Mārē pāchaḷa bēsavuṁ chē.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। મ----વચ-ચ- -્યાંક---સ-----ે. મા_ વ__ ક્__ બે__ છે_ મ-ર- વ-્-ે ક-ય-ં- બ-સ-ુ- છ-. ---------------------------- મારે વચ્ચે ક્યાંક બેસવું છે. 0
Mā-ē vaccē--y-ṅk- bē--v-ṁ-ch-. M___ v____ k_____ b______ c___ M-r- v-c-ē k-ā-k- b-s-v-ṁ c-ē- ------------------------------ Mārē vaccē kyāṅka bēsavuṁ chē.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। મારે-આ-ળ--ેસવ-- છ-. મા_ આ__ બે__ છે_ મ-ર- આ-ળ બ-સ-ુ- છ-. ------------------- મારે આગળ બેસવું છે. 0
Mā-ē---a-a -ē-a-u- ---. M___ ā____ b______ c___ M-r- ā-a-a b-s-v-ṁ c-ē- ----------------------- Mārē āgaḷa bēsavuṁ chē.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? શું -મે---- કંઈ----ા-ણ ક----કો--ો? શું ત_ મ_ કં__ ભ___ ક_ શ_ છો_ શ-ં ત-ે મ-ે ક-ઈ- ભ-ા-ણ ક-ી શ-ો છ-? ---------------------------------- શું તમે મને કંઈક ભલામણ કરી શકો છો? 0
Śu- t-m- m-----a-ī-a ----ā-aṇa -a-ī śa---c--? Ś__ t___ m___ k_____ b________ k___ ś___ c___ Ś-ṁ t-m- m-n- k-ṁ-k- b-a-ā-a-a k-r- ś-k- c-ō- --------------------------------------------- Śuṁ tamē manē kaṁīka bhalāmaṇa karī śakō chō?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? પ્-દ--શ- ક્---ે------ાય--ે? પ્_____ ક્__ શ_ થા_ છે_ પ-ર-ર-શ- ક-ય-ર- શ-ૂ થ-ય છ-? --------------------------- પ્રદર્શન ક્યારે શરૂ થાય છે? 0
Prad--ś----k-ā-- -ar- th----ch-? P_________ k____ ś___ t____ c___ P-a-a-ś-n- k-ā-ē ś-r- t-ā-a c-ē- -------------------------------- Pradarśana kyārē śarū thāya chē?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? શુ---મ- મ-- કાર-- મ-ળવ---કશો? શું ત_ મ_ કા__ મે__ શ___ શ-ં ત-ે મ-ે ક-ર-ડ મ-ળ-ી શ-શ-? ----------------------------- શું તમે મને કાર્ડ મેળવી શકશો? 0
Ś---ta-ē-m--- k---- m-ḷav-----a-ō? Ś__ t___ m___ k____ m_____ ś______ Ś-ṁ t-m- m-n- k-r-a m-ḷ-v- ś-k-ś-? ---------------------------------- Śuṁ tamē manē kārḍa mēḷavī śakaśō?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? શું----ં ન--ક કોઈ ગ--્ફ--ો--- --? શું અ_ ન__ કો_ ગો__ કો__ છે_ શ-ં અ-ી- ન-ી- ક-ઈ ગ-લ-ફ ક-ર-સ છ-? --------------------------------- શું અહીં નજીક કોઈ ગોલ્ફ કોર્સ છે? 0
Śuṁ-a-ī--n-j-k- -ōī g-l--- -ōr-a -h-? Ś__ a___ n_____ k__ g_____ k____ c___ Ś-ṁ a-ī- n-j-k- k-ī g-l-h- k-r-a c-ē- ------------------------------------- Śuṁ ahīṁ najīka kōī gōlpha kōrsa chē?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? શું અહીં----ક-ા--ટ--િસ----્ટ -ે? શું અ_ ન___ ટે__ કો__ છે_ શ-ં અ-ી- ન-ી-મ-ં ટ-ન-સ ક-ર-ટ છ-? -------------------------------- શું અહીં નજીકમાં ટેનિસ કોર્ટ છે? 0
Ś-- a--ṁ -ajī-a--ṁ--ēn--a k-rṭa-chē? Ś__ a___ n________ ṭ_____ k____ c___ Ś-ṁ a-ī- n-j-k-m-ṁ ṭ-n-s- k-r-a c-ē- ------------------------------------ Śuṁ ahīṁ najīkamāṁ ṭēnisa kōrṭa chē?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? શું અહી--ન-ી-મ-ં -ો- ઇ---ોર-પૂલ-છ-? શું અ_ ન___ કો_ ઇ___ પૂ_ છે_ શ-ં અ-ી- ન-ી-મ-ં ક-ઈ ઇ-્-ો- પ-લ છ-? ----------------------------------- શું અહીં નજીકમાં કોઈ ઇન્ડોર પૂલ છે? 0
Śu--a-īṁ -ajīkam-- k-ī in-ō-a pūla -hē? Ś__ a___ n________ k__ i_____ p___ c___ Ś-ṁ a-ī- n-j-k-m-ṁ k-ī i-ḍ-r- p-l- c-ē- --------------------------------------- Śuṁ ahīṁ najīkamāṁ kōī inḍōra pūla chē?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...