ਪ੍ਹੈਰਾ ਕਿਤਾਬ

pa ਖਰੀਦਦਾਰੀ   »   gu શોપિંગ

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [ચોપ્પન]

54 [Cōppana]

શોપિંગ

[śōpiṅga]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। મારે -ે--ખ-ીદવ- -ે. મા_ ભે_ ખ___ છે_ મ-ર- ભ-ટ ખ-ી-વ- છ-. ------------------- મારે ભેટ ખરીદવી છે. 0
mā-- ----a k---īd--- ---. m___ b____ k________ c___ m-r- b-ē-a k-a-ī-a-ī c-ē- ------------------------- mārē bhēṭa kharīdavī chē.
ਪਰ ਜ਼ਿਆਦਾ ਕੀਮਤੀ ਨਹੀਂ। પ-----ખ-બ-ખ----ળ-ક-ઈ ન-ી. પ__ ખૂ_ ખ___ કં_ ન__ પ-ં-ુ ખ-બ ખ-્-ા- ક-ઈ ન-ી- ------------------------- પરંતુ ખૂબ ખર્ચાળ કંઈ નથી. 0
P-r-n-u--hū-a k-ar--ḷa kaṁ- na-h-. P______ k____ k_______ k___ n_____ P-r-n-u k-ū-a k-a-c-ḷ- k-ṁ- n-t-ī- ---------------------------------- Parantu khūba kharcāḷa kaṁī nathī.
ਸ਼ਾਇਦ ਇੱਕ ਹੈਂਡ ਬੈਗ? ક-ાચ-હ----બેગ? ક__ હે_____ ક-ા- હ-ન-ડ-ે-? -------------- કદાચ હેન્ડબેગ? 0
K-dāc---ē-ḍ-b---? K_____ h_________ K-d-c- h-n-a-ē-a- ----------------- Kadāca hēnḍabēga?
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? ત--ે કય- --ગ --ઈ----? ત__ ક_ રં_ જો__ છે_ ત-ન- ક-ો ર-ગ જ-ઈ- છ-? --------------------- તમને કયો રંગ જોઈએ છે? 0
T---nē kayō--a-g------p-s;-&---s-- ch-? T_____ k___ r____ j_______________ c___ T-m-n- k-y- r-ṅ-a j-&-p-s-ī-a-o-;- c-ē- --------------------------------------- Tamanē kayō raṅga jō'ī'ē chē?
ਕਾਲਾ,ਭੂਰਾ ਜਾਂ ਸਫੈਦ? ક-ળો- ભૂરો ક- સ-ે-? કા__ ભૂ_ કે સ___ ક-ળ-, ભ-ર- ક- સ-ે-? ------------------- કાળો, ભૂરો કે સફેદ? 0
Kāḷ-- -h--ō ---sa-hē-a? K____ b____ k_ s_______ K-ḷ-, b-ū-ō k- s-p-ē-a- ----------------------- Kāḷō, bhūrō kē saphēda?
ਛੋਟਾ ਜਾਂ ਵੱਡਾ? એક--ોટ-ં -- ન-નુ-? એ_ મો_ કે ના__ એ- મ-ટ-ં ક- ન-ન-ં- ------------------ એક મોટું કે નાનું? 0
Ē-a-mōṭuṁ k----n-ṁ? Ē__ m____ k_ n_____ Ē-a m-ṭ-ṁ k- n-n-ṁ- ------------------- Ēka mōṭuṁ kē nānuṁ?
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? શુ- -ું - જો- -ક-ં શું હું આ જો_ શ_ શ-ં હ-ં આ જ-ઈ શ-ુ- ------------------ શું હું આ જોઈ શકું 0
Śu- h-ṁ ā----a--s---śakuṁ Ś__ h__ ā j________ ś____ Ś-ṁ h-ṁ ā j-&-p-s-ī ś-k-ṁ ------------------------- Śuṁ huṁ ā jō'ī śakuṁ
ਕੀ ਇਹ ਚਮੜੇ ਨਾਲ ਬਣਿਆ ਹੈ? તે-ચા-ડુ- છે? તે ચા__ છે_ ત- ચ-મ-ુ- છ-? ------------- તે ચામડું છે? 0
tē--ā--ḍuṁ-c-ē? t_ c______ c___ t- c-m-ḍ-ṁ c-ē- --------------- tē cāmaḍuṁ chē?
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? અથ---ત---્લા-્----ી બન-લ--છ-? અ__ તે પ્_____ બ__ છે_ અ-વ- ત- પ-લ-સ-ટ-ક-ી બ-ે-ી છ-? ----------------------------- અથવા તે પ્લાસ્ટિકની બનેલી છે? 0
A----ā-tē--l--ṭ--an- b-nē-ī -hē? A_____ t_ p_________ b_____ c___ A-h-v- t- p-ā-ṭ-k-n- b-n-l- c-ē- -------------------------------- Athavā tē plāsṭikanī banēlī chē?
ਬਿਲਕੁਲ,ਚਮੜੇ ਨਾਲ ਬਣਿਆ ਹੈ। ચ-મડ-ં- અલ-ત-ત. ચા___ અ_____ ચ-મ-ુ-, અ-બ-્-. --------------- ચામડું, અલબત્ત. 0
C--aḍu-, a----t--. C_______ a________ C-m-ḍ-ṁ- a-a-a-t-. ------------------ Cāmaḍuṁ, alabatta.
ਇਹ ਕਾਫੀ ਵਧੀਆ ਕਿਸਮ ਦਾ ਹੈ। આ-ખ-સ----ન- સ-----ુ---્-- છ-. આ ખા_ ક__ સા_ ગુ____ છે_ આ ખ-સ ક-ી-ે સ-ર- ગ-ણ-ત-ત- છ-. ----------------------------- આ ખાસ કરીને સારી ગુણવત્તા છે. 0
Ā-k------ar-nē--ārī --ṇavattā--hē. Ā k____ k_____ s___ g________ c___ Ā k-ā-a k-r-n- s-r- g-ṇ-v-t-ā c-ē- ---------------------------------- Ā khāsa karīnē sārī guṇavattā chē.
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। અન- -ેન્-બ---ખ-ે---સ--ત--છે. અ_ હે____ ખ___ સ__ છે_ અ-ે હ-ન-ડ-ે- ખ-ે-ર સ-્-ી છ-. ---------------------------- અને હેન્ડબેગ ખરેખર સસ્તી છે. 0
An---ē-ḍa---a k-arēk---- -a--ī ---. A__ h________ k_________ s____ c___ A-ē h-n-a-ē-a k-a-ē-h-r- s-s-ī c-ē- ----------------------------------- Anē hēnḍabēga kharēkhara sastī chē.
ਇਹ ਮੈਨੂੰ ਪਸੰਦ ਹੈ। મ-ે -ે-ગ-- છે. મ_ તે ગ_ છે_ મ-ે ત- ગ-ે છ-. -------------- મને તે ગમે છે. 0
Ma-ē-t--g-mē--h-. M___ t_ g___ c___ M-n- t- g-m- c-ē- ----------------- Manē tē gamē chē.
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। હ-ં-------. હું તે લ___ હ-ં ત- લ-શ- ----------- હું તે લઈશ. 0
H-- -- la-a---;īś-. H__ t_ l___________ H-ṁ t- l-&-p-s-ī-a- ------------------- Huṁ tē la'īśa.
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? શ------ --મ----દલ- ક-ી-શક-ં? શું હું તે__ બ__ ક_ શ__ શ-ં હ-ં ત-મ-ી બ-લ- ક-ી શ-ુ-? ---------------------------- શું હું તેમની બદલી કરી શકું? 0
Śu- huṁ-t-m-n- bada-ī--a-ī -ak--? Ś__ h__ t_____ b_____ k___ ś_____ Ś-ṁ h-ṁ t-m-n- b-d-l- k-r- ś-k-ṁ- --------------------------------- Śuṁ huṁ tēmanī badalī karī śakuṁ?
ਜ਼ਰੂਰ। અ-બ--ત. અ_____ અ-બ-્-. ------- અલબત્ત. 0
Al--at--. A________ A-a-a-t-. --------- Alabatta.
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। અ-- ---ને ભે- ત------પે-ી--ં. અ_ તે__ ભે_ ત__ લ____ અ-ે ત-મ-ે ભ-ટ ત-ી-ે લ-ે-ી-ુ-. ----------------------------- અમે તેમને ભેટ તરીકે લપેટીશું. 0
Amē---m--ē -h--- -a---ē lapēṭīś--. A__ t_____ b____ t_____ l_________ A-ē t-m-n- b-ē-a t-r-k- l-p-ṭ-ś-ṁ- ---------------------------------- Amē tēmanē bhēṭa tarīkē lapēṭīśuṁ.
ਭੁਗਤਾਨ ਕਾਊਂਟਰ ਕਿੱਥੇ ਹੈ? રોકડ રજીસ--ર --યાં-છે. રો__ ર____ ત્_ છે_ ર-ક- ર-ી-્-ર ત-ય-ં છ-. ---------------------- રોકડ રજીસ્ટર ત્યાં છે. 0
Rōk----ra-īsṭar---yā- -hē. R_____ r________ t___ c___ R-k-ḍ- r-j-s-a-a t-ā- c-ē- -------------------------- Rōkaḍa rajīsṭara tyāṁ chē.

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...