ਪ੍ਹੈਰਾ ਕਿਤਾਬ

pa ਹੋਟਲ ਵਿੱਚ – ਪਹੁੰਚ   »   gu હોટેલ પર - આગમન

27 [ਸਤਾਈ]

ਹੋਟਲ ਵਿੱਚ – ਪਹੁੰਚ

ਹੋਟਲ ਵਿੱਚ – ਪਹੁੰਚ

27 [ સત્તાવીસ ]

17 [Sattara]

હોટેલ પર - આગમન

gharamāṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ? શુ- તમાર- -ાસે-ર-- ઉ--બ્ધ-છ-? શું ત__ પા_ રૂ_ ઉ____ છે_ શ-ં ત-ા-ી પ-સ- ર-મ ઉ-લ-્- છ-? ----------------------------- શું તમારી પાસે રૂમ ઉપલબ્ધ છે? 0
a--ṁ amāruṁ --ara c--. a___ a_____ g____ c___ a-ī- a-ā-u- g-a-a c-ē- ---------------------- ahīṁ amāruṁ ghara chē.
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ। મ---એ--ર-મ આરક--િ---ર-યો. મેં એ_ રૂ_ આ____ ક___ મ-ં એ- ર-મ આ-ક-ષ-ત ક-્-ો- ------------------------- મેં એક રૂમ આરક્ષિત કર્યો. 0
Upara-ch--a --ē. U____ c____ c___ U-a-a c-a-a c-ē- ---------------- Upara chata chē.
ਮੇਰਾ ਨਾਮ ਮੁੱਲਰ ਹੈ। મ-----નામ મ--ર -ે. મા_ ના_ મુ__ છે_ મ-ર-ં ન-મ મ-લ- છ-. ------------------ મારું નામ મુલર છે. 0
N-------nya--ṁ-c--. N___ b________ c___ N-c- b-ō-y-r-ṁ c-ē- ------------------- Nīcē bhōnyaruṁ chē.
ਮੈਨੂੰ ਇੱਕ ਕਮਰਾ ਚਾਹੀਦਾ ਹੈ। મ--ે--- ર--ની -ર-ર -ે મા_ એ_ રૂ__ જ__ છે મ-ર- એ- ર-મ-ી જ-ૂ- છ- --------------------- મારે એક રૂમની જરૂર છે 0
G-ar--ī-pā--aḷa ē-a-bagī-ō -hē. G______ p______ ē__ b_____ c___ G-a-a-ī p-c-a-a ē-a b-g-c- c-ē- ------------------------------- Gharanī pāchaḷa ēka bagīcō chē.
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ। માર----- -ૂ--ી--રૂર-છે મા_ ડ__ રૂ__ જ__ છે મ-ર- ડ-લ ર-મ-ી જ-ૂ- છ- ---------------------- મારે ડબલ રૂમની જરૂર છે 0
Ghara-ī ---- k-- ra-t- n---ī. G______ s___ k__ r____ n_____ G-a-a-ī s-m- k-ī r-s-ō n-t-ī- ----------------------------- Gharanī sāmē kōī rastō nathī.
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ? ર----િ -ી- રૂ- કેટલો---? રા__ દી_ રૂ_ કે__ છે_ ર-ત-ર- દ-ઠ ર-મ ક-ટ-ો છ-? ------------------------ રાત્રિ દીઠ રૂમ કેટલો છે? 0
G---a-- -ājum-- -h--a-ch-. G______ b______ j____ c___ G-a-a-ī b-j-m-ṁ j-ā-a c-ē- -------------------------- Gharanī bājumāṁ jhāḍa chē.
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। મ-------સ---ન--રૂમ જો-એ---. મ_ બા_ સા__ રૂ_ જો__ છે_ મ-ે બ-થ સ-થ-ન- ર-મ જ-ઈ- છ-. --------------------------- મને બાથ સાથેનો રૂમ જોઈએ છે. 0
Ah-ṁ-m--u- --ārṭ-mē------ē. A___ m____ ē__________ c___ A-ī- m-r-ṁ ē-ā-ṭ-m-n-a c-ē- --------------------------- Ahīṁ māruṁ ēpārṭamēnṭa chē.
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ। મને-શા-ર---થેનો------ોઈએ-છ-. મ_ શા__ સા__ રૂ_ જો__ છે_ મ-ે શ-વ- સ-થ-ન- ર-મ જ-ઈ- છ-. ---------------------------- મને શાવર સાથેનો રૂમ જોઈએ છે. 0
Ahīṁ -a-ō--ṁ-a-ē -ā--a-----c--. A___ r______ a__ b________ c___ A-ī- r-s-ḍ-ṁ a-ē b-t-a-ū-a c-ē- ------------------------------- Ahīṁ rasōḍuṁ anē bātharūma chē.
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ? શું-હ-ં-ર----ોઈ-શ-ું? શું હું રૂ_ જો_ શ__ શ-ં હ-ં ર-મ જ-ઈ શ-ુ-? --------------------- શું હું રૂમ જોઈ શકું? 0
T----l-v--ga--ū-a ----bē---ūma-chē. T___ l______ r___ a__ b_______ c___ T-ā- l-v-ṅ-a r-m- a-ē b-ḍ-r-m- c-ē- ----------------------------------- Tyāṁ liviṅga rūma anē bēḍarūma chē.
ਕੀ ਇੱਥੇ ਗੈਰਜ ਹੈ? શુ- અ--ં--ેર----ે? શું અ_ ગે__ છે_ શ-ં અ-ી- ગ-ર-જ છ-? ------------------ શું અહીં ગેરેજ છે? 0
Āg------da---ā-- -a-d-a-c-ē. Ā______ d_______ b_____ c___ Ā-a-a-ō d-r-v-j- b-n-h- c-ē- ---------------------------- Āgaḷanō daravājō bandha chē.
ਕੀ ਇੱਥੇ ਤਿਜੋਰੀ ਹੈ? શું--હ-ં --- ---મત---? શું અ_ કો_ સ___ છે_ શ-ં અ-ી- ક-ઈ સ-ા-ત છ-? ---------------------- શું અહીં કોઈ સલામત છે? 0
Paṇ- bārī- --ull- ---. P___ b____ k_____ c___ P-ṇ- b-r-ō k-u-l- c-ē- ---------------------- Paṇa bārīō khullī chē.
ਕੀ ਇੱਥੇ ਫੈਕਸ ਮਸ਼ੀਨ ਹੈ? શ-ં ------ોઈ----્----? શું અ_ કો_ ફે__ છે_ શ-ં અ-ી- ક-ઈ ફ-ક-સ છ-? ---------------------- શું અહીં કોઈ ફેક્સ છે? 0
Āj--g-r-m- ch-. Ā__ g_____ c___ Ā-ē g-r-m- c-ē- --------------- Ājē garamī chē.
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ। સાર-ં,-હુ---ૂમ----જ--. સા__ હું રૂ_ લ_ જ___ સ-ર-ં- હ-ં ર-મ લ- જ-શ- ---------------------- સારું, હું રૂમ લઈ જઈશ. 0
Amē------ga -ū-amāṁ--a-ē-c-ī-. A__ l______ r______ j___ c____ A-ē l-v-ṅ-a r-m-m-ṁ j-ī- c-ī-. ------------------------------ Amē liviṅga rūmamāṁ jaīē chīē.
ਇਹ ਚਾਬੀਆਂ ਹਨ। આ ર-ી-ચ---ઓ. આ ર_ ચા___ આ ર-ી ચ-વ-ઓ- ------------ આ રહી ચાવીઓ. 0
Tyā- --- ---h- a-ē------ēra chē. T___ ē__ s____ a__ ā_______ c___ T-ā- ē-a s-p-ā a-ē ā-m-c-r- c-ē- -------------------------------- Tyāṁ ēka sōphā anē ārmacēra chē.
ਇਹ ਮੇਰਾ ਸਮਾਨ ਹੈ। આ ર--યો --ર--સા---. આ ર__ મા_ સા___ આ ર-્-ો મ-ર- સ-મ-ન- ------------------- આ રહ્યો મારો સામાન. 0
T-m---ē-ō! T___ b____ T-m- b-s-! ---------- Tamē bēsō!
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ? નાસ્તો----લા -----છે? ના__ કે__ વા_ છે_ ન-સ-ત- ક-ટ-ા વ-ગ- છ-? --------------------- નાસ્તો કેટલા વાગે છે? 0
Kē--y-- --r-ṁ -am-----ra chē. K_ j___ m____ k_________ c___ K- j-ā- m-r-ṁ k-m-y-ṭ-r- c-ē- ----------------------------- Kē jyāṁ māruṁ kampyuṭara chē.
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? બ--ર-- --ટ-ા વ--- છ-? બ___ કે__ વા_ છે_ બ-ો-ન- ક-ટ-ા વ-ગ- છ-? --------------------- બપોરના કેટલા વાગે છે? 0
K----ā- mār----īriy- -hē. K_ j___ m___ s______ c___ K- j-ā- m-r- s-ī-i-ō c-ē- ------------------------- Kē jyāṁ mārā sṭīriyō chē.
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ? રા----------ે-લો--મય-છ-? રા_____ કે__ સ__ છે_ ર-ત-ર-ભ-જ- ક-ટ-ો સ-ય છ-? ------------------------ રાત્રિભોજન કેટલો સમય છે? 0
Ṭī-ī ēka--m----vuṁ ch-. Ṭ___ ē______ n____ c___ Ṭ-v- ē-a-a-a n-v-ṁ c-ē- ----------------------- Ṭīvī ēkadama navuṁ chē.

ਸਿਖਲਾਈ ਦੀ ਸਫ਼ਲਤਾ ਲਈ ਅੰਤਰਾਲ ਜ਼ਰੂਰੀ ਹਨ

ਸਫ਼ਲਤਾਪੂਰਬਕ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਨੂੰ ਨਿਯਮਿਤ ਅੰਤਰਾਲ ਲੈਣੇ ਚਾਹੀਦੇ ਹਨ! ਨਵੇਂ ਵਿਗਿਆਨਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਸਿਖਲਾਈ ਦੇ ਪੱਧਰਾਂ ਦੀ ਜਾਂਚ ਕੀਤੀ। ਅਜਿਹਾ ਕਰਦਿਆਂ ਹੋਇਆਂ , ਸਿਖਲਾਈ ਦੀਆਂ ਵੱਖ-ਵੱਖ ਹਾਲਤਾਂ ਦੀ ਅਨੁਰੂਪਤਾ ਕੀਤੀ ਗਈ ਸੀ। ਅਸੀਂ ਜਾਣਕਾਰੀ ਨੂੰ ਛੋਟੇ ਟੁਕੜਿਆਂ ਵਿੱਚ ਵਧੇਰੇ ਚੰਗੀ ਤਰ੍ਹਾਂ ਗ੍ਰਹਿਣ ਕਰਦੇ ਹਾਂ। ਭਾਵ ਸਾਨੂੰ ਇੱਕੋ ਸਮੇਂ ਬਹੁਤ ਕੁਝ ਨਹੀਂ ਸਿੱਖਣਾ ਚਾਹੀਦਾ। ਸਾਨੂੰ ਕੋਰਸ ਦੀਆਂ ਇਕਾਈਆਂ ਦੇ ਦਰਮਿਆਨ ਹਮੇਸ਼ਾਂ ਅੰਤਰਾਲ ਲੈਣੇ ਚਾਹੀਦੇ ਹਨ। ਸਾਡੀ ਸਿਖਲਾਈ ਸਫ਼ਲਤਾ ਬਾਇਓਕੈਮੀਕਲ ਪ੍ਰਕਿਰਿਆਵਾਂ ਉੱਤੇ ਵੀ ਮੁੱਖ ਤੌਰ 'ਤੇਨਿਰਭਰ ਕਰਦੀ ਹੈ। ਇਹ ਪ੍ਰਕਿਰਿਆਵਾਂ ਦਿਮਾਗ ਵਿੱਚ ਕਾਰਜਸ਼ੀਲ ਹੁੰਦੀਆਂ ਹਨ। ਇਹ ਸਾਡੇ ਅਨੁਕੂਲਤਾ ਨਾਲ ਸਿੱਖਣ ਦੀ ਲੈਅ ਨਿਰਧਾਰਿਤ ਕਰਦੀਆਂ ਹਨ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ , ਸਾਡਾ ਦਿਮਾਗ ਕੁਝ ਵਿਸ਼ੇਸ਼ ਪਦਾਰਥਾਂ ਦਾ ਨਿਕਾਸ ਕਰਦਾ ਹੈ। ਇਹ ਪਦਾਰਥ ਸਾਡੇ ਦਿਮਾਗ ਦੇ ਸੈੱਲਾਂ ਦੀ ਗਤੀਵਿਧੀ ਨੂੰ ਪ੍ਰਭਾਵਿਤ ਕਰਦੇ ਹਨ। ਦੋ ਵਿਸ਼ੇਸ਼ ਵੱਖ-ਵੱਖ ਐਨਜ਼ਾਈਮ ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਵੀਂ ਸਮੱਗਰੀ ਸਿੱਖਣ ਸਮੇਂ ਇਨ੍ਹਾਂ ਐਨਜ਼ਾਈਮਜ਼ ਦਾ ਨਿਕਾਸ ਹੁੰਦਾ ਹੈ। ਪਰ ਇਨ੍ਹਾਂ ਦਾ ਨਿਕਾਸ ਇੱਕੋ ਸਮੇਂ ਨਹੀਂ ਹੁੰਦਾ। ਇਨ੍ਹਾਂ ਦਾ ਪ੍ਰਭਾਵ ਇੱਕ ਸਮਾਂ-ਅੰਤਰਾਲ ਦੇ ਨਾਲ ਪ੍ਰਗਟ ਹੁੰਦਾ ਹੈ। ਪਰ , ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ , ਜਦੋਂ ਦੋਵੇਂ ਐਨਜ਼ਾਈਮ ਇੱਕੋ ਸਮੇਂ ਮੌਜੂਦ ਹੁੰਦੇ ਹਨ। ਅਤੇ ਸਾਡੀ ਸਫ਼ਲਤਾ ਕਾਫ਼ੀ ਹੱਦ ਤੱਕ ਵਧਦੀ ਹੈ , ਜਦੋਂ ਅਸੀਂ ਨਿਯਮਿਤ ਤੌਰ 'ਤੇ ਅੰਤਰਾਲ ਲੈਂਦੇ ਹਾਂ। ਇਸਲਈ ਨਿੱਜੀ ਸਿਖਲਾਈ ਪੜਾਵਾਂ ਦੀ ਮਿਆਦ ਬਦਲਣਾ ਲਾਹੇਵੰਦ ਹੁੰਦਾ ਹੈ। ਅੰਤਰਾਲ ਦੀ ਮਿਆਦ ਵਿੱਚ ਤਬਦੀਲੀ ਵੀ ਜ਼ਰੂਰੀ ਹੈ। ਆਦਰਸ਼ਕ ਤੌਰ 'ਤੇ ਸ਼ੁਰੂ ਵਿੱਚ , ਦੱਸ ਮਿੰਟ ਦੇ ਦੋ ਅੰਤਰਾਲ ਲੈਣੇ ਚਾਹੀਦੇ ਹਨ। ਫੇਰ ਪੰਜ ਮਿੰਟ ਦਾ ਇੱਕ ਅੰਤਰਾਲ। ਫੇਰ ਤੁਹਾਨੂੰ 30 ਮਿੰਟ ਦਾ ਅੰਤਰਾਲ ਲੈਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ , ਸਾਡਾ ਦਿਮਾਗ ਨਵੀਂ ਸਮੱਗਰੀ ਵਧੀਆ ਢੰਗ ਨਾਲ ਯਾਦ ਕਰਦਾ ਹੈ। ਅੰਤਰਾਲਾਂ ਦੇ ਦੌਰਾਨ ਤੁਹਾਨੂੰ ਆਪਣੇ ਕੰਮ ਦੇ ਸਥਾਨ ਤੋਂ ਪਰ੍ਹੇ ਚਲੇ ਜਾਣਾ ਚਾਹੀਦਾ ਹੈ। ਅੰਤਰਾਲਾਂ ਦੇ ਦੌਰਾਨ ਚਹਲਕਦਮੀ ਕਰਨਾ ਵਧੀਆ ਹੁੰਦਾ ਹੈ। ਇਸਲਈ ਪੜ੍ਹਾਈ ਦੇ ਦੌਰਾਨ ਕੁਝ ਚਹਲਕਦਮੀ ਕਰੋ! ਅਤੇ ਬੁਰਾ ਮਹਿਸੂਸ ਨਾ ਕਰੋ - ਅਜਿਹਾ ਕਰਦਿਆਂ ਤੁਸੀਂ ਸਿੱਖ ਰਹੇ ਹੋ!