ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   gu રેસ્ટોરન્ટમાં 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [ત્રીસ]

20 [Vīsa]

રેસ્ટોરન્ટમાં 2

[nānī vāta 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। કૃપા કર-ને -ક સ--જનન--રસ. કૃ_ ક__ એ_ સ_____ ર__ ક-પ- ક-ી-ે એ- સ-ર-ન-ો ર-. ------------------------- કૃપા કરીને એક સફરજનનો રસ. 0
tam--- j-t--ē ā-ā-adā--k--b-n---! t_____ j_____ ā__________ b______ t-m-r- j-t-n- ā-ā-a-ā-a-a b-n-v-! --------------------------------- tamārī jātanē ārāmadāyaka banāvō!
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। લ-ંબુ-ુ- શર--, ક-પા કરી-ે. લિં__ શ____ કૃ_ ક___ લ-ં-ુ-ુ- શ-બ-, ક-પ- ક-ી-ે- -------------------------- લિંબુનું શરબત, કૃપા કરીને. 0
Tam-r- ------ gh-r- b----ō! T_____ j_____ g____ b______ T-m-r- j-t-n- g-a-ē b-n-v-! --------------------------- Tamārī jātanē gharē banāvō!
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। ટામેટ------સ, -ૃ-ા-કર---. ટા___ ર__ કૃ_ ક___ ટ-મ-ટ-ં-ો ર-, ક-પ- ક-ી-ે- ------------------------- ટામેટાંનો રસ, કૃપા કરીને. 0
Ta-ē --ṁ pīvā-mā----ch-? T___ ś__ p___ m____ c___ T-m- ś-ṁ p-v- m-ṅ-ō c-ō- ------------------------ Tamē śuṁ pīvā māṅgō chō?
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। મ-- -ક------ ર-- વ--ન-જોઈ----. મ_ એ_ ગ્__ રે_ વા__ જો__ છે_ મ-ે એ- ગ-લ-સ ર-ડ વ-ઇ- જ-ઈ- છ-. ------------------------------ મને એક ગ્લાસ રેડ વાઇન જોઈએ છે. 0
Ś-ṁ-ta---- ----īta---m--chē? Ś__ t_____ s______ g___ c___ Ś-ṁ t-m-n- s-ṅ-ī-a g-m- c-ē- ---------------------------- Śuṁ tamanē saṅgīta gamē chē?
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। મને સ--દ વાઇ--- ગ-----જો---છ-. મ_ સ__ વા___ ગ્__ જો__ છે_ મ-ે સ-ે- વ-ઇ-ન- ગ-લ-સ જ-ઈ- છ-. ------------------------------ મને સફેદ વાઇનનો ગ્લાસ જોઈએ છે. 0
M----śā----ya-----ī-- --m----ē. M___ ś_______ s______ g___ c___ M-n- ś-s-r-y- s-ṅ-ī-a g-m- c-ē- ------------------------------- Manē śāstrīya saṅgīta gamē chē.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। મ-- -્પ-ર-ક---- વાઇનન---ોટ- જ-ઈએ -ે. મ_ સ્_____ વા___ બો__ જો__ છે_ મ-ે સ-પ-ર-ક-િ-ગ વ-ઇ-ન- બ-ટ- જ-ઈ- છ-. ------------------------------------ મને સ્પાર્કલિંગ વાઇનની બોટલ જોઈએ છે. 0
Ah-- -ā-- -ī----p-s;-----. A___ m___ s__________ c___ A-ī- m-r- s-ḍ-&-p-s-ō c-ē- -------------------------- Ahīṁ mārī sīḍī'ō chē.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? શું તમન---ા-લી-ગમે -ે? શું ત__ મા__ ગ_ છે_ શ-ં ત-ન- મ-છ-ી ગ-ે છ-? ---------------------- શું તમને માછલી ગમે છે? 0
Ś---ta---k-&-po--ī---d-- ----ḍō --ō? Ś__ t___ k________ v____ v_____ c___ Ś-ṁ t-m- k-&-p-s-ī v-d-a v-g-ḍ- c-ō- ------------------------------------ Śuṁ tamē kō'ī vādya vagāḍō chō?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? શુ--ત-ને બ-----ે-છ-? શું ત__ બી_ ગ_ છે_ શ-ં ત-ન- બ-ફ ગ-ે છ-? -------------------- શું તમને બીફ ગમે છે? 0
Ā-r--y-ṁ-māruṁ giṭā--. Ā r_____ m____ g______ Ā r-h-u- m-r-ṁ g-ṭ-r-. ---------------------- Ā rahyuṁ māruṁ giṭāra.
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? શ-ં -મન- -ુક્-ર--ં-માંસ ગમે--ે? શું ત__ ડુ____ માં_ ગ_ છે_ શ-ં ત-ન- ડ-ક-ક-ન-ં મ-ં- ગ-ે છ-? ------------------------------- શું તમને ડુક્કરનું માંસ ગમે છે? 0
Śuṁ-ta---ē-g-----ṁ ---ē c-ē? Ś__ t_____ g______ g___ c___ Ś-ṁ t-m-n- g-v-n-ṁ g-m- c-ē- ---------------------------- Śuṁ tamanē gāvānuṁ gamē chē?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। મ--ે ---સ વિ-ા-ક--ક -----છ-. મા_ માં_ વિ_ કં__ જો__ છે_ મ-ર- મ-ં- વ-ન- ક-ઈ- જ-ઈ- છ-. ---------------------------- મારે માંસ વિના કંઈક જોઈએ છે. 0
Ś-ṁ---m--ē -āḷa-ō--hē? Ś__ t_____ b_____ c___ Ś-ṁ t-m-n- b-ḷ-k- c-ē- ---------------------- Śuṁ tamanē bāḷakō chē?
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। મારે ----ી --ળ---ોઈ- છ-. મા_ શા__ થા_ જો__ છે_ મ-ર- શ-ક-ી થ-ળ- જ-ઈ- છ-. ------------------------ મારે શાકની થાળી જોઈએ છે. 0
Tā-ī pā-ē --ta-- -hē? T___ p___ k_____ c___ T-r- p-s- k-t-r- c-ē- --------------------- Tārī pāsē kūtarō chē?
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। મ----એ--ં-ક-------એ છે -- લા--ુ- ન-----. મા_ એ_ કં__ જો__ છે જે લાં_ ન ચા__ મ-ર- એ-ુ- ક-ઈ- જ-ઈ- છ- જ- લ-ં-ુ- ન ચ-લ-. ---------------------------------------- મારે એવું કંઈક જોઈએ છે જે લાંબું ન ચાલે. 0
Śuṁ-tam--- pās- ---ā-ī c--? Ś__ t_____ p___ b_____ c___ Ś-ṁ t-m-r- p-s- b-l-ḍ- c-ē- --------------------------- Śuṁ tamārī pāsē bilāḍī chē?
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? શુ- ત----તે ---ા ---- ગ---? શું ત__ તે ચો_ સા_ ગ___ શ-ં ત-ન- ત- ચ-ખ- સ-થ- ગ-શ-? --------------------------- શું તમને તે ચોખા સાથે ગમશે? 0
A--ṁ--ār- p-s---- ch-. A___ m___ p______ c___ A-ī- m-r- p-s-a-ō c-ē- ---------------------- Ahīṁ mārā pustakō chē.
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? શું-તમને તે -----ા -ાથે-ગમ-ે? શું ત__ તે પા__ સા_ ગ___ શ-ં ત-ન- ત- પ-સ-ત- સ-થ- ગ-શ-? ----------------------------- શું તમને તે પાસ્તા સાથે ગમશે? 0
Hu-----ārē-----s-a---v-n-----a--ō chuṁ. H__ a_____ ā p______ v____ r____ c____ H-ṁ a-y-r- ā p-s-a-a v-n-c- r-h-ō c-u-. --------------------------------------- Huṁ atyārē ā pustaka vān̄cī rahyō chuṁ.
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? શુ- ત-ને ત---ટ--- --થે -મશ-? શું ત__ તે બ__ સા_ ગ___ શ-ં ત-ન- ત- બ-ા-ા સ-થ- ગ-શ-? ---------------------------- શું તમને તે બટાકા સાથે ગમશે? 0
Ta--nē--uṁ v--̄cav-- g-mē-c--? T_____ ś__ v_______ g___ c___ T-m-n- ś-ṁ v-n-c-v-ṁ g-m- c-ē- ------------------------------ Tamanē śuṁ vān̄cavuṁ gamē chē?
ਮੈਨੂੰ ਪਸੰਦ ਨਹੀਂ ਆਇਆ। આન- સ-વ-- -ાર---થ-----ો. આ_ સ્__ સા_ ન_ આ___ આ-ો સ-વ-દ સ-ર- ન-ી આ-ત-. ------------------------ આનો સ્વાદ સારો નથી આવતો. 0
Śu--tam--- --nsar--m---j--u- -a----hē? Ś__ t_____ k__________ j____ g___ c___ Ś-ṁ t-m-n- k-n-a-ṭ-m-ṁ j-v-ṁ g-m- c-ē- -------------------------------------- Śuṁ tamanē kōnsarṭamāṁ javuṁ gamē chē?
ਖਾਣਾ ਠੰਡਾ ਹੈ। ખોર-ક---ડુ --. ખો__ ઠં_ છે_ ખ-ર-ક ઠ-ડ- છ-. -------------- ખોરાક ઠંડુ છે. 0
Ś-- taman--t-iy----am---j------ -a-- c--? Ś__ t_____ t___________ j______ g___ c___ Ś-ṁ t-m-n- t-i-ē-a-a-ā- j-v-n-ṁ g-m- c-ē- ----------------------------------------- Śuṁ tamanē thiyēṭaramāṁ javānuṁ gamē chē?
ਮੈਂ ਇਹ ਨਹੀਂ ਮੰਗਵਾਇਆ ਸੀ। મે- તે ---શ ----- --ી. મેં તે આ__ આ__ ન__ મ-ં ત- આ-ે- આ-્-ો ન-ી- ---------------------- મેં તે આદેશ આપ્યો નથી. 0
Śuṁ tam----ōpēr-māṁ j-vā-uṁ-ga-ē-c--? Ś__ t_____ ō_______ j______ g___ c___ Ś-ṁ t-m-n- ō-ē-ā-ā- j-v-n-ṁ g-m- c-ē- ------------------------------------- Śuṁ tamanē ōpērāmāṁ javānuṁ gamē chē?

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!