ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 3   »   gu રેસ્ટોરન્ટમાં 3

31 [ਇਕੱਤੀ]

ਰੈਸਟੋਰੈਂਟ ਵਿੱਚ 3

ਰੈਸਟੋਰੈਂਟ ਵਿੱਚ 3

31 [એકત્રીસ]

21 [Ēkavīsa]

રેસ્ટોરન્ટમાં 3

[nānī vāta 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਨੂੰ ਇੱਕ ਸਟਾਰਟਰ ਚਾਹੀਦਾ ਹੈ। મને ----ા--- જો-એ -ે. મ_ એ_____ જો__ છે_ મ-ે એ-ે-ા-ઝ- જ-ઈ- છ-. --------------------- મને એપેટાઇઝર જોઈએ છે. 0
tamē-k-ā---ī ch-? t___ k______ c___ t-m- k-ā-t-ī c-ō- ----------------- tamē kyānthī chō?
ਮੈਨੂੰ ਇੱਕ ਸਲਾਦ ਚਾਹੀਦਾ ਹੈ। મ----સલ-- ---એ--ે મા_ સ__ જો__ છે મ-ર- સ-ા- જ-ઈ- છ- ----------------- મારે સલાડ જોઈએ છે 0
Bē-al--th-. B_____ t___ B-s-l- t-ī- ----------- Bēsala thī.
ਮੈਨੂੰ ਇੱਕ ਸੂਪ ਚਾਹੀਦਾ ਹੈ। મને સ-- -----છે મ_ સૂ_ જો__ છે મ-ે સ-પ જ-ઈ- છ- --------------- મને સૂપ જોઈએ છે 0
Bē--la ------a--ē----āṁ-s----a----. B_____ s_______________ s_____ c___ B-s-l- s-i-j-a-l-n-a-ā- s-h-t- c-ē- ----------------------------------- Bēsala sviṭjharlēnḍamāṁ sthita chē.
ਮੈਨੂੰ ਇੱਕ ਡੀਜ਼ਰਟ ਚਾਹੀਦਾ ਹੈ। મને-મી-ાઈ -ો-એ છે. મ_ મી__ જો__ છે_ મ-ે મ-ઠ-ઈ જ-ઈ- છ-. ------------------ મને મીઠાઈ જોઈએ છે. 0
Śu--huṁ-t-man- --ī -ulara-s--h--p-r-c-y---pī -akuṁ? Ś__ h__ t_____ ś__ m_____ s____ p_______ ā__ ś_____ Ś-ṁ h-ṁ t-m-n- ś-ī m-l-r- s-t-ē p-r-c-y- ā-ī ś-k-ṁ- --------------------------------------------------- Śuṁ huṁ tamanē śrī mulara sāthē paricaya āpī śakuṁ?
ਮੈਨੂੰ ਕ੍ਰੀਮ ਨਾਲ ਇੱਕ ਆਈਸਕ੍ਰੀਮ ਚਾਹੀਦੀ ਹੈ। મ-ે-વ-હીપ્ડ-ક---મ સા-ે આ-સ્-્રી- --ઈએ-છે. મ_ વ્___ ક્__ સા_ આ_____ જો__ છે_ મ-ે વ-હ-પ-ડ ક-ર-મ સ-થ- આ-સ-ક-ર-મ જ-ઈ- છ-. ----------------------------------------- મને વ્હીપ્ડ ક્રીમ સાથે આઈસ્ક્રીમ જોઈએ છે. 0
Tē vi-ē-- c-ē. T_ v_____ c___ T- v-d-ś- c-ē- -------------- Tē vidēśī chē.
ਮੈਨੂੰ ਕੁਝ ਫਲ ਜਾਂ ਪਨੀਰ ਚਾਹੀਦਾ ਹੈ। મ-- ----થ-ા ચ-ઝ-------ે. મ_ ફ_ અ__ ચી_ જો__ છે_ મ-ે ફ- અ-વ- ચ-ઝ જ-ઈ- છ-. ------------------------ મને ફળ અથવા ચીઝ જોઈએ છે. 0
T- anē-a b-ā---a----ō----ē --ē. T_ a____ b___________ b___ c___ T- a-ē-a b-ā-ā-a-o-;- b-l- c-ē- ------------------------------- Tē anēka bhāṣā'ō bōlē chē.
ਅਸੀਂ ਨਾਸ਼ਤਾ ਕਰਨਾ ਚਾਹੁੰਦੇ ਹਾਂ। અમ--ન----- કર------ગીએ----. અ_ ના__ ક__ માં__ છી__ અ-ે ન-સ-ત- ક-વ- મ-ં-ી- છ-એ- --------------------------- અમે નાસ્તો કરવા માંગીએ છીએ. 0
Tamē-ah-- -a-ē--vār--āvy--c-ō? T___ a___ p_________ ā___ c___ T-m- a-ī- p-h-l-v-r- ā-y- c-ō- ------------------------------ Tamē ahīṁ pahēlīvāra āvyā chō?
ਅਸੀਂ ਦੁਪਿਹਰ ਦਾ ਖਾਣਾ ਖਾਣਾ ਚਾਹੁੰਦੇ ਹਾਂ। અ-- --ોરન-- -ો-ન -રવા મ-ંગ-એ-છ-એ. અ_ બ___ ભો__ ક__ માં__ છી__ અ-ે બ-ો-ન-ં ભ-જ- ક-વ- મ-ં-ી- છ-એ- --------------------------------- અમે બપોરનું ભોજન કરવા માંગીએ છીએ. 0
Nā- -u- --y- --r-- a-īṁ --t-. N__ h__ g___ v____ a___ h____ N-, h-ṁ g-y- v-r-ē a-ī- h-t-. ----------------------------- Nā, huṁ gayā varṣē ahīṁ hatō.
ਅਸੀਂ ਰਾਤ ਦਾ ਖਾਣਾ ਖਾਣਾ ਚਾਹੁੰਦੇ ਹਾਂ। અમ- ર-ત્રિભ-જન-ક-વા-મા-ગી- --એ. અ_ રા_____ ક__ માં__ છી__ અ-ે ર-ત-ર-ભ-જ- ક-વ- મ-ં-ી- છ-એ- ------------------------------- અમે રાત્રિભોજન કરવા માંગીએ છીએ. 0
Parant---ātr--ēk--aṭhav---y---āṭē. P______ m____ ē__ a_________ m____ P-r-n-u m-t-a ē-a a-h-v-ḍ-y- m-ṭ-. ---------------------------------- Parantu mātra ēka aṭhavāḍiyā māṭē.
ਤੁਹਾਨੂੰ ਨਾਸ਼ਤੇ ਵਿੱਚ ਕੀ ਚਾਹੀਦਾ ਹੈ? તમા-- -ાસ-તા-ા----ં-જોઈએ---? ત__ ના___ શું જો__ છે_ ત-ા-ે ન-સ-ત-મ-ં શ-ં જ-ઈ- છ-? ---------------------------- તમારે નાસ્તામાં શું જોઈએ છે? 0
T---nē ah-- a-ā-- s--h- --v-ṁ---myuṁ? T_____ a___ a____ s____ k____ g______ T-m-n- a-ī- a-ā-ī s-t-ē k-v-ṁ g-m-u-? ------------------------------------- Tamanē ahīṁ amārī sāthē kēvuṁ gamyuṁ?
ਜੈਮ ਅਤੇ ਸ਼ਹਿਦ ਵਾਲੇ ਰੋਲ? જ-મ--ન---ધ સ----રોલ-સ? જા_ અ_ મ_ સા_ રો___ જ-મ અ-ે મ- સ-થ- ર-લ-સ- ---------------------- જામ અને મધ સાથે રોલ્સ? 0
B--u sā-u-. -ō-- saras- chē. B___ s_____ L___ s_____ c___ B-h- s-r-ṁ- L-k- s-r-s- c-ē- ---------------------------- Bahu sāruṁ. Lōkō sarasa chē.
ਸਾਸੇਜ ਅਤੇ ਪਨੀਰ ਨਾਲ ਟੋਸਟ? સ--ે- --ે -ીઝ સ-થે ટોસ્-? સો__ અ_ ચી_ સા_ ટો___ સ-સ-જ અ-ે ચ-ઝ સ-થ- ટ-સ-ટ- ------------------------- સોસેજ અને ચીઝ સાથે ટોસ્ટ? 0
A----a-ē----ḍ-sk-----aṇa -amē----. A__ m___ l_________ p___ g___ c___ A-ē m-n- l-n-a-k-p- p-ṇ- g-m- c-ē- ---------------------------------- Anē manē lēnḍaskēpa paṇa gamē chē.
ਉਬਲਿਆ ਹੋਇਆ ਆਂਡਾ? રાં----- ઈ--ુ-? રાં__ ઈં__ ર-ં-ે-ુ- ઈ-ડ-ં- --------------- રાંધેલું ઈંડું? 0
Ta-ār--vya-a---a ------ē? T_____ v________ ś__ c___ T-m-r- v-a-a-ā-a ś-ṁ c-ē- ------------------------- Tamārō vyavasāya śuṁ chē?
ਤਲਿਆ ਹੋਇਆ ਆਂਡਾ? તળે-ું--ંડ--? ત__ ઈં__ ત-ે-ુ- ઈ-ડ-ં- ------------- તળેલું ઈંડું? 0
H---an-v--a---chuṁ H__ a________ c___ H-ṁ a-u-ā-a-a c-u- ------------------ Huṁ anuvādaka chuṁ
ਆਮਲੇਟ? ઓ--લ--? ઓ____ ઓ-ે-ે-? ------- ઓમેલેટ? 0
h-- -us-a---ō -n--ād-----uṁ chuṁ. h__ p________ a______ k____ c____ h-ṁ p-s-a-ō-ō a-u-ā-a k-r-ṁ c-u-. --------------------------------- huṁ pustakōnō anuvāda karuṁ chuṁ.
ਕ੍ਰਿਪਾ ਕਰਕੇ ਇੱਕ ਹੋਰ ਦਹੀਂ ਦੇਣਾ। બીજ-ં --ીં,-કૃ-- -ર-ન-. બી_ દ__ કૃ_ ક___ બ-જ-ં દ-ી-, ક-પ- ક-ી-ે- ----------------------- બીજું દહીં, કૃપા કરીને. 0
Tam--ahīṁ-ēk-l--chō? T___ a___ ē____ c___ T-m- a-ī- ē-a-ā c-ō- -------------------- Tamē ahīṁ ēkalā chō?
ਕ੍ਰਿਪਾ ਕਰਕੇ ਨਮਕ ਅਤੇ ਮਿਰਚ ਦੇਣਾ। વ------ું--ને---ી- -ૃપા કર--ે. વ_ મી_ અ_ મ__ કૃ_ ક___ વ-ુ મ-ઠ-ં અ-ે મ-ી- ક-પ- ક-ી-ે- ------------------------------ વધુ મીઠું અને મરી, કૃપા કરીને. 0
Nā- -ā-ī--atnī--ati--a-a---īṁ-c--. N__ m___ p_________ p___ a___ c___ N-, m-r- p-t-ī-p-t- p-ṇ- a-ī- c-ē- ---------------------------------- Nā, mārī patnī/pati paṇa ahīṁ chē.
ਕ੍ਰਿਪਾ ਕਰਕੇ ਇੱਕ ਹੋਰ ਪਿਆਲਾ ਦੇਣਾ। પ---નો---જ- -્લા-,-કૃ-ા-કરી--. પા__ બી_ ગ્___ કૃ_ ક___ પ-ણ-ન- બ-જ- ગ-લ-સ- ક-પ- ક-ી-ે- ------------------------------ પાણીનો બીજો ગ્લાસ, કૃપા કરીને. 0
A-ē m-rā ----ā-ak- --ē. A__ m___ b_ b_____ c___ A-ē m-r- b- b-ḷ-k- c-ē- ----------------------- Anē mārā bē bāḷakō chē.

ਸਫ਼ਲਤਾਪੂਰਬਕ ਬੋਲਣਾ ਸਿੱਖਿਆ ਜਾ ਸਕਦਾ ਹੈ!

ਬੋਲਣਾ ਤੁਲਨਾਤਮਕ ਤੌਰ 'ਤੇ ਸਰਲ ਹੈ। ਸਫ਼ਲਤਾਪੂਰਬਕ ਬੋਲਣਾ , ਇਸਤੋਂ ਛੁੱਟ , ਬਹੁਤ ਜ਼ਿਆਦਾ ਔਖਾ ਹੈ। ਭਾਵ , ਅਸੀਂ ਕਿਸੇ ਚੀਜ਼ ਨੂੰ ਕਿਵੇਂ ਕਹਿੰਦੇ ਹਾਂ , ਨਾਲੋਂ ਅਸੀਂ ਕੀ ਕਹਿੰਦੇ ਹਾਂ , ਜ਼ਿਆਦਾ ਮਹੱਤਵਪੂਰਨ ਹੈ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਸੁਣਨ ਵਾਲੇ ਅਚੇਤ ਰੂਪ ਵਿੱਚ ਬੋਲਣ ਵਾਲਿਆਂ ਦੇ ਕੁਝ ਵਿਸ਼ੇਸ਼ ਲੱਛਣਾਂ ਉੱਤੇ ਧਿਆਨ ਦੇਂਦੇ ਹਨ। ਇਸਲਈ , ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡਾ ਭਾਸ਼ਣ ਪ੍ਰਭਾਵਸ਼ਾਲੀ ਰੂਪ ਵਿੱਚ ਪ੍ਰਵਾਨ ਹੋਵੇਗਾ ਕਿ ਨਹੀਂ। ਅਸੀਂ ਹਮੇਸ਼ਾਂ ਕੇਵਲ ਆਪਣੇ ਬੋਲਣ ਦੇ ਤਰੀਕੇ ਉੱਤੇ ਹੀ ਵਧੇਰੇ ਧਿਆਨ ਦੇਂਦੇ ਹਾਂ। ਇਹ ਸਾਡੀ ਸਰੀਰਕ ਭਾਸ਼ਾ ਉੱਤੇ ਵੀ ਲਾਗੂ ਹੁੰਦਾ ਹੈ। ਇਹ ਲਾਜ਼ਮੀ ਤੌਰ 'ਤੇ ਪ੍ਰਮਾਣਿਤ ਅਤੇ ਸਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਆਵਾਜ਼ ਵੀ ਇੱਕ ਭੂਮਿਕਾ ਅਦਾ ਕਰਦੀ ਹੈ , ਕਿਉਂਕਿ ਇਸਦੀ ਵੀ ਹਮੇਸ਼ਾਂ ਪਰਖ ਹੁੰਦੀ ਹੈ। ਮਰਦਾਂ ਲਈ , ਉਦਾਹਰਣ ਵਜੋਂ , ਭਾਰੀ ਆਵਾਜ਼ ਲਾਹੇਵੰਦ ਹੁੰਦੀ ਹੈ। ਇਹ ਬੋਲਣ ਵਾਲੇ ਨੂੰ ਆਤਮ-ਵਿਸ਼ਵਾਸੀ ਅਤੇ ਸਮਰੱਥ ਬਣਾਉਂਦੀ ਹੈ। ਦੂਜੇ ਪਾਸੇ , ਆਵਾਜ਼ ਵਿੱਚ ਪਰਿਵਰਤਨ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਪਰ , ਬੋਲਣ ਸਮੇਂ ਗਤੀ , ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੁੰਦੀ ਹੈ। ਗੱਲਾਂਬਾਤਾਂ ਦੀ ਸਫ਼ਲਤਾ ਦੀ ਜਾਂਚ ਤਜਰਬਿਆਂ ਦੌਰਾਨ ਕੀਤੀ ਗਈ ਸੀ। ਸਫ਼ਲ ਬੋਲੀ ਤੋਂ ਭਾਵ ਹੈ ਦੂਜਿਆਂ ਨੂੰ ਮਨਾਉਣ ਦੇ ਕਾਬਲ ਹੋਣਾ। ਜਿਹੜੇ ਦੂਜਿਆਂ ਨੂੰ ਮਨਾਉਣਾ ਚਾਹੁੰਦੇ ਹਨ , ਨੂੰ ਬਹੁਤ ਤੇਜ਼ ਨਹੀਂ ਬੋਲਣਾ ਚਾਹੀਦਾ। ਨਹੀਂ ਤਾਂ ਉਹ ਅਜਿਹਾ ਪ੍ਰਭਾਵ ਦਵੇਗਾ ਕਿ ਉਹ ਸੱਚਾ ਨਹੀਂ ਹੈ। ਪਰ ਬਹੁਤ ਧੀਮੀ ਗਤੀ ਵਿੱਚ ਬੋਲਣਾ ਵੀ ਸਹੀ ਨਹੀਂ ਹੁੰਦਾ। ਬਹੁਤ ਧੀਮੀ ਗਤੀ ਵਿੱਚ ਬੋਲਣ ਵਾਲਿਆਂ ਨੂੰ ਘੱਟ ਸਿਆਣੇ ਸਮਝਿਆ ਜਾਂਦਾ ਹੈ। ਇਸਲਈ , ਇੱਕ ਮੱਧਵਰਤੀ ਗਤੀ ਵਿੱਚ ਬੋਲਣਾ ਸਭ ਤੋਂ ਵਧੀਆ ਹੁੰਦਾ ਹੈ। 3.5 ਸ਼ਬਦ ਪ੍ਰਤੀ ਸੈਕਿੰਡ ਆਦਰਸ਼ਕ ਗਤੀ ਹੈ। ਬੋਲਣ ਦੌਰਾਨ ਠਹਿਰਾਵ ਵੀ ਜ਼ਰੂਰੀ ਹੁੰਦੇ ਹਨ। ਇਹ ਨਿਸਚਿਤ ਕਰਦੇ ਹਨ ਕਿ ਸਾਡੀ ਬੋਲੀ ਵਧੇਰੇ ਕੁਦਰਤੀ ਅਤੇ ਵਿਸ਼ਵਾਸਯੋਗ ਹੈ। ਨਤੀਜੇ ਵਜੋਂ , ਸੁਣਨ ਵਾਲੇ ਸਾਡੇ 'ਤੇ ਵਿਸ਼ਵਾਸ ਕਰਦੇ ਹਨ। 4 ਜਾਂ 5 ਠਹਿਰਾਵ ਪ੍ਰਤੀ ਮਿੰਟ ਆਦਰਸ਼ਕ ਹਨ। ਇਸਲਈ , ਆਪਣੀ ਨੂੰ ਸਹੀ ਤਰ੍ਹਾਂ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰੋ! ਫੇਰ ਅਗਲੀ ਇੰਟਰਵਿਊ ਲਈ ਤਿਆਰ ਹੋ ਜਾਓ...