ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   gu નકાર 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [પાંસઠ]

65 [Pānsaṭha]

નકાર 2

[nakāra 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? શુ--વી--- મ--ઘ--છ-? શું વીં_ મોં_ છે_ શ-ં વ-ં-ી મ-ં-ી છ-? ------------------- શું વીંટી મોંઘી છે? 0
ś-- ---ṭī--ō---ī c-ē? ś__ v____ m_____ c___ ś-ṁ v-ṇ-ī m-ṅ-h- c-ē- --------------------- śuṁ vīṇṭī mōṅghī chē?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। ના, -ે-ી કિ--ત---ત્ર સ----ર- છ-. ના_ તે_ કિં__ મા__ સો યુ_ છે_ ન-, ત-ન- ક-ં-ત મ-ત-ર સ- ય-ર- છ-. -------------------------------- ના, તેની કિંમત માત્ર સો યુરો છે. 0
N-,----- k-m--t--mā--a-s- --r- c-ē. N__ t___ k______ m____ s_ y___ c___ N-, t-n- k-m-a-a m-t-a s- y-r- c-ē- ----------------------------------- Nā, tēnī kimmata mātra sō yurō chē.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। પ------ પ--ે માત-ર---ાસ--ે. પ_ મા_ પા_ મા__ પ__ છે_ પ- મ-ર- પ-સ- મ-ત-ર પ-ા- છ-. --------------------------- પણ મારી પાસે માત્ર પચાસ છે. 0
P--a---rī-pāsē--ātr- -a---a--h-. P___ m___ p___ m____ p_____ c___ P-ṇ- m-r- p-s- m-t-a p-c-s- c-ē- -------------------------------- Paṇa mārī pāsē mātra pacāsa chē.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? શુ- તમે-સમ-પ્ત-થઈ --- છો? શું ત_ સ___ થ_ ગ_ છો_ શ-ં ત-ે સ-ા-્- થ- ગ-ા છ-? ------------------------- શું તમે સમાપ્ત થઈ ગયા છો? 0
Śuṁ----ē---māp-a ---&-p-s;--g-y- ---? Ś__ t___ s______ t_________ g___ c___ Ś-ṁ t-m- s-m-p-a t-a-a-o-;- g-y- c-ō- ------------------------------------- Śuṁ tamē samāpta tha'ī gayā chō?
ਨਹੀਂ, ਅਜੇ ਨਹੀਂ। ન- -મણ-ં--હિ. ના હ__ ન__ ન- હ-ણ-ં ન-િ- ------------- ના હમણાં નહિ. 0
Nā -----āṁ--ah-. N_ h______ n____ N- h-m-ṇ-ṁ n-h-. ---------------- Nā hamaṇāṁ nahi.
ਪਰ ਮੇਰਾ ਖਤਮ ਹੋਣ ਵਾਲਾ ਹੈ। પરંત---ુ--ટ--- સમયમાં -ૂર-- ---શ. પ__ હું ટૂં_ સ___ પૂ__ ક___ પ-ં-ુ હ-ં ટ-ં- સ-ય-ા- પ-ર-ણ ક-ી-. --------------------------------- પરંતુ હું ટૂંક સમયમાં પૂર્ણ કરીશ. 0
P-ra--- huṁ ṭū-k- sam-ya--- --rṇa-k---śa. P______ h__ ṭ____ s________ p____ k______ P-r-n-u h-ṁ ṭ-ṅ-a s-m-y-m-ṁ p-r-a k-r-ś-. ----------------------------------------- Parantu huṁ ṭūṅka samayamāṁ pūrṇa karīśa.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? શુ---મને-વ-ુ --પ-----? શું ત__ વ_ સૂ_ ગ___ શ-ં ત-ન- વ-ુ સ-પ ગ-શ-? ---------------------- શું તમને વધુ સૂપ ગમશે? 0
Śu--tamanē-v--hu---p-----a--? Ś__ t_____ v____ s___ g______ Ś-ṁ t-m-n- v-d-u s-p- g-m-ś-? ----------------------------- Śuṁ tamanē vadhu sūpa gamaśē?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। ન-,----ે હવ- --ુ-જોઈ-ું----. ના_ મા_ હ_ વ_ જો__ ન__ ન-, મ-ર- હ-ે વ-ુ જ-ઈ-ુ- ન-ી- ---------------------------- ના, મારે હવે વધુ જોઈતું નથી. 0
N-,--ā-ē -avē ---h---ō&a-o--īt-ṁ--a--ī. N__ m___ h___ v____ j___________ n_____ N-, m-r- h-v- v-d-u j-&-p-s-ī-u- n-t-ī- --------------------------------------- Nā, mārē havē vadhu jō'ītuṁ nathī.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। પણ -ક વ-ુ -ઈસ-ક---મ. પ_ એ_ વ_ આ______ પ- એ- વ-ુ આ-સ-ક-ર-મ- -------------------- પણ એક વધુ આઈસ્ક્રીમ. 0
P-ṇa ē----ad-- --a----īs---ma. P___ ē__ v____ ā______________ P-ṇ- ē-a v-d-u ā-a-o-;-s-r-m-. ------------------------------ Paṇa ēka vadhu ā'īskrīma.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? શ----મ--અહી- -ા--ા -મ-થ--ર-્---છ-? શું ત_ અ_ લાં_ સ___ ર__ છો_ શ-ં ત-ે અ-ી- લ-ં-ા સ-ય-ી ર-્-ા છ-? ---------------------------------- શું તમે અહીં લાંબા સમયથી રહ્યા છો? 0
Ś-ṁ --mē --īṁ--ām-ā----a-athī---h------? Ś__ t___ a___ l____ s________ r____ c___ Ś-ṁ t-m- a-ī- l-m-ā s-m-y-t-ī r-h-ā c-ō- ---------------------------------------- Śuṁ tamē ahīṁ lāmbā samayathī rahyā chō?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। ના--મ-ત્--એક મહિનો. ના_ મા__ એ_ મ___ ન-, મ-ત-ર એ- મ-િ-ો- ------------------- ના, માત્ર એક મહિનો. 0
N-----tr- ----mah---. N__ m____ ē__ m______ N-, m-t-a ē-a m-h-n-. --------------------- Nā, mātra ēka mahinō.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। પ--તુ -ુ- -હેલ----- ઘ------------ખું -ુ-. પ__ હું પ___ જ ઘ_ લો__ ઓ__ છું_ પ-ં-ુ હ-ં પ-ે-ા-ી જ ઘ-ા લ-ક-ન- ઓ-ખ-ં છ-ં- ----------------------------------------- પરંતુ હું પહેલાથી જ ઘણા લોકોને ઓળખું છું. 0
P--ant----- p-h--ā-hī--a--haṇā-lōkō---ōḷakhuṁ-ch--. P______ h__ p________ j_ g____ l_____ ō______ c____ P-r-n-u h-ṁ p-h-l-t-ī j- g-a-ā l-k-n- ō-a-h-ṁ c-u-. --------------------------------------------------- Parantu huṁ pahēlāthī ja ghaṇā lōkōnē ōḷakhuṁ chuṁ.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? ત-- કા-ે-ઘર- --વ છો? ત_ કા_ ઘ_ જા_ છો_ ત-ે ક-લ- ઘ-ે જ-વ છ-? -------------------- તમે કાલે ઘરે જાવ છો? 0
T--ē --l- g-arē-j-va--h-? T___ k___ g____ j___ c___ T-m- k-l- g-a-ē j-v- c-ō- ------------------------- Tamē kālē gharē jāva chō?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। ના--માત્--સપ-ત-હન--અં-ે. ના_ મા__ સ____ અં__ ન-, મ-ત-ર સ-્-ા-ન- અ-ત-. ------------------------ ના, માત્ર સપ્તાહના અંતે. 0
N-, m-t-- -a-t--a-- a--ē. N__ m____ s________ a____ N-, m-t-a s-p-ā-a-ā a-t-. ------------------------- Nā, mātra saptāhanā antē.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। પ- હ-ં---િવ-રે-પાછ--આ-ી-. પ_ હું ર___ પા_ આ___ પ- હ-ં ર-િ-ા-ે પ-છ- આ-ી-. ------------------------- પણ હું રવિવારે પાછો આવીશ. 0
P-ṇ- huṁ-r-vi-ā-- pā--ō āvīś-. P___ h__ r_______ p____ ā_____ P-ṇ- h-ṁ r-v-v-r- p-c-ō ā-ī-a- ------------------------------ Paṇa huṁ ravivārē pāchō āvīśa.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? શુ- તમ--ી -ીક-ી-હજ----ટ- ----ે? શું ત__ દી__ હ_ મો_ થ_ છે_ શ-ં ત-ા-ી દ-ક-ી હ-ી મ-ટ- થ- છ-? ------------------------------- શું તમારી દીકરી હજી મોટી થઈ છે? 0
Ś-- -a-ār--dī-a-ī-h-----ō-ī t---apo--ī -h-? Ś__ t_____ d_____ h___ m___ t_________ c___ Ś-ṁ t-m-r- d-k-r- h-j- m-ṭ- t-a-a-o-;- c-ē- ------------------------------------------- Śuṁ tamārī dīkarī hajī mōṭī tha'ī chē?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। ના- --ણી -ાત-- -ત્ત---ર્ષ-- -ે. ના_ તે_ મા__ સ___ વ___ છે_ ન-, ત-ણ- મ-ત-ર સ-્-ર વ-્-ન- છ-. ------------------------------- ના, તેણી માત્ર સત્તર વર્ષની છે. 0
Nā--tē-ī -ā-r--sa-t-----arṣanī chē. N__ t___ m____ s______ v______ c___ N-, t-ṇ- m-t-a s-t-a-a v-r-a-ī c-ē- ----------------------------------- Nā, tēṇī mātra sattara varṣanī chē.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। પર--- --ણીનો -હેલ----- એક--ોયફ--ે-્ડ --. પ__ તે__ પ___ જ એ_ બો_____ છે_ પ-ં-ુ ત-ણ-ન- પ-ે-ે-ી જ એ- બ-ય-્-ે-્- છ-. ---------------------------------------- પરંતુ તેણીનો પહેલેથી જ એક બોયફ્રેન્ડ છે. 0
P------ ----n----hēl-thī-ja------ō-a-h--n---c-ē. P______ t_____ p________ j_ ē__ b__________ c___ P-r-n-u t-ṇ-n- p-h-l-t-ī j- ē-a b-y-p-r-n-a c-ē- ------------------------------------------------ Parantu tēṇīnō pahēlēthī ja ēka bōyaphrēnḍa chē.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!