ਪ੍ਹੈਰਾ ਕਿਤਾਬ

pa ਘਰ ਦੇ ਆਲੇ – ਦੁਆਲੇ   »   gu ઘરમાં

17 [ਸਤਾਰਾਂ]

ਘਰ ਦੇ ਆਲੇ – ਦੁਆਲੇ

ਘਰ ਦੇ ਆਲੇ – ਦੁਆਲੇ

17 [સત્તર]

17 [સત્તર] |

ઘરમાં

[ઘરમાં |]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਇਹ ਘਰ ਮੇਰਾ ਹੈ। અ-ી- અ-ા-ું ઘ- છે. અ_ અ__ ઘ_ છે_ અ-ી- અ-ા-ુ- ઘ- છ-. ------------------ અહીં અમારું ઘર છે. 0
અહીં --ા--ં ઘ- છ-. | અ_ અ__ ઘ_ છે_ | અ-ી- અ-ા-ુ- ઘ- છ-. | -------------------- અહીં અમારું ઘર છે. |
ਛੱਤ ਉੱਪਰ ਹੈ। ઉપ---ત -ે. ઉ__ છ_ છે_ ઉ-ર છ- છ-. ---------- ઉપર છત છે. 0
ઉ-ર-છ----. | ઉ__ છ_ છે_ | ઉ-ર છ- છ-. | ------------ ઉપર છત છે. |
ਤਹਿਖਾਨਾ ਹੇਠਾਂ ਹੈ। ન--- -ો---ું---. ની_ ભોં__ છે_ ન-ચ- ભ-ં-ર-ં છ-. ---------------- નીચે ભોંયરું છે. 0
ની-- ભોં-ર-ં -ે.-| ની_ ભોં__ છે_ | ન-ચ- ભ-ં-ર-ં છ-. | ------------------ નીચે ભોંયરું છે. |
ਬਗੀਚਾ ਘਰ ਦੇ ਪਿੱਛੇ ਹੈ। ઘ-ની ---ળ-એક-બ---ો --. ઘ__ પા__ એ_ બ__ છે_ ઘ-ન- પ-છ- એ- બ-ી-ો છ-. ---------------------- ઘરની પાછળ એક બગીચો છે. 0
ઘરન--પાછ- -ક---ી-ો -ે. | ઘ__ પા__ એ_ બ__ છે_ | ઘ-ન- પ-છ- એ- બ-ી-ો છ-. | ------------------------ ઘરની પાછળ એક બગીચો છે. |
ਘਰ ਦੇ ਸਾਹਮਣੇ ਸੜਕ ਨਹੀਂ ਹੈ। ઘ-ની---મે ક------તો---ી. ઘ__ સા_ કો_ ર__ ન__ ઘ-ન- સ-મ- ક-ઈ ર-્-ો ન-ી- ------------------------ ઘરની સામે કોઈ રસ્તો નથી. 0
ઘ-ન--સ--- ક-ઈ રસ્ત- નથ---| ઘ__ સા_ કો_ ર__ ન__ | ઘ-ન- સ-મ- ક-ઈ ર-્-ો ન-ી- | -------------------------- ઘરની સામે કોઈ રસ્તો નથી. |
ਘਰ ਦੇ ਕੋਲ ਦਰੱਖਤ ਹੈ। ઘર----ા-ુ----ઝાડ -ે. ઘ__ બા__ ઝા_ છે_ ઘ-ન- બ-જ-મ-ં ઝ-ડ છ-. -------------------- ઘરની બાજુમાં ઝાડ છે. 0
ઘરની---જુ-ાં-ઝા----.-| ઘ__ બા__ ઝા_ છે_ | ઘ-ન- બ-જ-મ-ં ઝ-ડ છ-. | ---------------------- ઘરની બાજુમાં ઝાડ છે. |
ਇਹ ਮੇਰਾ ਨਿਵਾਸ ਹੈ। અ--ં--ારું એપાર-ટ-ે--ટ -ે. અ_ મા_ એ______ છે_ અ-ી- મ-ર-ં એ-ા-્-મ-ન-ટ છ-. -------------------------- અહીં મારું એપાર્ટમેન્ટ છે. 0
અ-----ારુ- એ-ા-્-મે-્--છે. | અ_ મા_ એ______ છે_ | અ-ી- મ-ર-ં એ-ા-્-મ-ન-ટ છ-. | ---------------------------- અહીં મારું એપાર્ટમેન્ટ છે. |
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ। અ--ં -સો-ું-અન- ---ર-મ --. અ_ ર__ અ_ બા___ છે_ અ-ી- ર-ો-ુ- અ-ે બ-થ-ૂ- છ-. -------------------------- અહીં રસોડું અને બાથરૂમ છે. 0
અ--ં ર-ો------ે-બા-રૂ--છે. | અ_ ર__ અ_ બા___ છે_ | અ-ી- ર-ો-ુ- અ-ે બ-થ-ૂ- છ-. | ---------------------------- અહીં રસોડું અને બાથરૂમ છે. |
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ। ત---ં -િ-િ----ૂમ --ે--ેડ--મ --. ત્_ લિ__ રૂ_ અ_ બે___ છે_ ત-ય-ં લ-વ-ં- ર-મ અ-ે બ-ડ-ૂ- છ-. ------------------------------- ત્યાં લિવિંગ રૂમ અને બેડરૂમ છે. 0
ત--ાં----િ-- -ૂમ--ને -ે---મ --. | ત્_ લિ__ રૂ_ અ_ બે___ છે_ | ત-ય-ં લ-વ-ં- ર-મ અ-ે બ-ડ-ૂ- છ-. | --------------------------------- ત્યાં લિવિંગ રૂમ અને બેડરૂમ છે. |
ਘਰ ਦਾ ਦਰਵਾਜ਼ਾ ਬੰਦ ਹੈ। આ-ળ---દર---ો -----ે. આ___ દ___ બં_ છે_ આ-ળ-ો દ-વ-જ- બ-ધ છ-. -------------------- આગળનો દરવાજો બંધ છે. 0
આ-ળનો દર--જ- -ં--છ-.-| આ___ દ___ બં_ છે_ | આ-ળ-ો દ-વ-જ- બ-ધ છ-. | ---------------------- આગળનો દરવાજો બંધ છે. |
ਪਰ ਖਿੜਕੀਆਂ ਖੁਲ੍ਹੀਆਂ ਹਨ। પ- -ા-ી--ખ----- છે. પ_ બા__ ખુ__ છે_ પ- બ-ર-ઓ ખ-લ-લ- છ-. ------------------- પણ બારીઓ ખુલ્લી છે. 0
પણ બા-ી--ખુલ--- છે--| પ_ બા__ ખુ__ છે_ | પ- બ-ર-ઓ ખ-લ-લ- છ-. | --------------------- પણ બારીઓ ખુલ્લી છે. |
ਅੱਜ ਗਰਮੀ ਹੈ। આજે---મી છ-. આ_ ગ__ છે_ આ-ે ગ-મ- છ-. ------------ આજે ગરમી છે. 0
આ-- -----છ-- | આ_ ગ__ છે_ | આ-ે ગ-મ- છ-. | -------------- આજે ગરમી છે. |
ਅਸੀਂ ਬੈਠਕ ਵਿੱਚ ਜਾ ਰਹੇ ਹਾਂ। અમ--લ--િંગ -ૂમમાં-જઈ- ---. અ_ લિ__ રૂ__ જ__ છી__ અ-ે લ-વ-ં- ર-મ-ા- જ-એ છ-એ- -------------------------- અમે લિવિંગ રૂમમાં જઈએ છીએ. 0
અ-ે લ-વ--ગ--ૂ-મ-- --- -----| અ_ લિ__ રૂ__ જ__ છી__ | અ-ે લ-વ-ં- ર-મ-ા- જ-એ છ-એ- | ---------------------------- અમે લિવિંગ રૂમમાં જઈએ છીએ. |
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ। ત-ય---એક સ--- -ને-આર-મ-ે---ે. ત્_ એ_ સો_ અ_ આ____ છે_ ત-ય-ં એ- સ-ફ- અ-ે આ-્-ચ-ર છ-. ----------------------------- ત્યાં એક સોફા અને આર્મચેર છે. 0
ત્યાં એ--સોફા---ે --્મચેર -ે--| ત્_ એ_ સો_ અ_ આ____ છે_ | ત-ય-ં એ- સ-ફ- અ-ે આ-્-ચ-ર છ-. | ------------------------------- ત્યાં એક સોફા અને આર્મચેર છે. |
ਕਿਰਪਾ ਕਰਕੇ ਬੈਠੋ! તમ- --સો! ત_ બે__ ત-ે બ-સ-! --------- તમે બેસો! 0
ત-ે -ે-ો!-| ત_ બે__ | ત-ે બ-સ-! | ----------- તમે બેસો! |
ਇੱਥੇ ਮੇਰਾ ਕੰਪਿਊਟਰ ਹੈ। ક--જ્-ાં માર----મ્--યુ-- છ-. કે જ્_ મા_ ક_____ છે_ ક- જ-ય-ં મ-ર-ં ક-્-્-ુ-ર છ-. ---------------------------- કે જ્યાં મારું કમ્પ્યુટર છે. 0
કે-જ---ં-માર---ક---્યુટ- ----| કે જ્_ મા_ ક_____ છે_ | ક- જ-ય-ં મ-ર-ં ક-્-્-ુ-ર છ-. | ------------------------------ કે જ્યાં મારું કમ્પ્યુટર છે. |
ਮੇਰਾ ਸਟੀਰੀਓ ਇੱਥੇ ਹੈ। ક- -્-ા- -ા-- સ્ટ--િયો-છે. કે જ્_ મા_ સ્___ છે_ ક- જ-ય-ં મ-ર- સ-ટ-ર-ય- છ-. -------------------------- કે જ્યાં મારા સ્ટીરિયો છે. 0
ક---્ય-- મ--- ---ી--યો-----| કે જ્_ મા_ સ્___ છે_ | ક- જ-ય-ં મ-ર- સ-ટ-ર-ય- છ-. | ---------------------------- કે જ્યાં મારા સ્ટીરિયો છે. |
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ। ટી----ક---નવ-ં છે. ટી_ એ___ ન_ છે_ ટ-વ- એ-દ- ન-ુ- છ-. ------------------ ટીવી એકદમ નવું છે. 0
ટ--ી-એકદ----ું--ે. | ટી_ એ___ ન_ છે_ | ટ-વ- એ-દ- ન-ુ- છ-. | -------------------- ટીવી એકદમ નવું છે. |

ਸ਼ਬਦ ਅਤੇ ਸ਼ਬਦਾਵਲੀ

ਹਰੇਕ ਭਾਸ਼ਾ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਇਸ ਵਿੱਚ ਨਿਸਚਿਤ ਗਿਣਤੀ ਦੇ ਸ਼ਬਦ ਹੁੰਦੇ ਹਨ। ਸ਼ਬਦ ਇੱਕ ਸੁਤੰਤਰ ਭਾਸ਼ਾਈ ਇਕਾਈ ਹੈ। ਸ਼ਬਦਾਂ ਦਾ ਹਮੇਸ਼ਾਂ ਇੱਕ ਵਿਲੱਖਣ ਅਰਥ ਹੁੰਦਾ ਹੈ। ਇਹ ਇਹਨਾਂ ਨੂੰ ਧੁਨੀਆਂ ਜਾਂ ਸ਼ਬਦ-ਅੰਸ਼ਾਂ ਨਾਲੋਂ ਵੱਖ ਕਰਦਾ ਹੈ। ਹਰੇਕ ਭਾਸ਼ਾ ਵਿੱਚ ਸ਼ਬਦਾਂ ਦੀ ਗਿਣਤੀ ਵੱਖਰੀ ਹੁੰਦੀ ਹੈ। ਉਦਾਹਰਣ ਵਜੋਂ, ਅੰਗਰੇਜ਼ੀ ਵਿੱਚ ਬਹੁਤ ਸਾਰੇ ਸ਼ਬਦ ਹਨ। ਇੱਥੋਂ ਤੱਕ ਕਿ ਇਸਨੂੰ ਸ਼ਬਦਾਵਲੀ ਦੀ ਸ਼੍ਰੇਣੀ ਵਿੱਚ ਵਿਸ਼ਵ-ਚੈਂਪੀਅਨ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੰਗਰੇਜ਼ੀ ਭਾਸ਼ਾ ਵਿੱਚ ਅੱਜ ਦੱਸ ਲੱਖ ਸ਼ਬਦ ਹਨ। ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ 600,000 ਤੋਂ ਵੱਧ ਸ਼ਬਦ ਹਨ। ਚੀਨੀ, ਸਪੇਨਿਸ਼ ਅਤੇ ਰੂਸੀ ਕੋਲ ਬਹੁਤ ਘੱਟ ਸ਼ਬਦ ਹਨ। ਕਿਸੇ ਭਾਸ਼ਾ ਦੀ ਸ਼ਬਦਾਵਲੀ ਇਸਦੇ ਇਤਿਹਾਸ ਉੱਤੇ ਵੀ ਬਹੁਤ ਨਿਰਭਰ ਕਰਦੀ ਹੈ। ਅੰਗਰੇਜ਼ੀ ਹੋਰ ਕਈ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਪ੍ਰਭਾਵਿਤ ਹੁੰਦੀ ਰਹੀ ਹੈ। ਨਤੀਜੇ ਵਜੋਂ, ਅੰਗਰੇਜ਼ੀ ਸ਼ਬਦਾਵਲੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਰ ਅੱਜ ਵੀ ਅੰਗਰੇਜ਼ੀ ਸ਼ਬਦਾਵਲੀ ਵਿੱਚ ਵਾਧਾ ਜਾਰੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਰੋਜ਼ਾਨਾ 15 ਨਵੇਂ ਸ਼ਬਦ ਜਮ੍ਹਾਂ ਹੁੰਦੇ ਹਨ। ਇਹ ਕਿਸੇ ਹੋਰ ਚੀਜ਼ ਨਾਲੋਂ ਨਵੇਂ ਮੀਡੀਆ ਤੋਂ ਸਭ ਤੋਂ ਵਧੇਰੇ ਉਤਪੰਨ ਹੁੰਦੇ ਹਨ। ਵਿਗਿਆਨਿਕ ਪਰਿਭਾਸ਼ਾਵਾਂ ਦੀ ਇੱਥੇ ਗਿਣਤੀ ਨਹੀਂ ਹੁੰਦੀ। ਸਿਰਫ਼ ਰਸਾਇਣਿਕ ਪਰਿਭਾਸ਼ਾਵਾਂ ਲਈ ਹੀ ਹਜ਼ਾਰਾਂ ਸ਼ਬਦ ਮੌਜੂਦ ਹਨ। ਤਕਰੀਬਨ ਹਰੇਕ ਭਾਸ਼ਾ ਵਿੱਚ ਲੰਬੇ ਸ਼ਬਦਾਂ ਦੀ ਵਰਤੋਂ ਛੋਟੇ ਸ਼ਬਦਾਂ ਤੋਂ ਘੱਟ ਕੀਤੀ ਜਾਂਦੀ ਹੈ। ਅਤੇ ਜ਼ਿਆਦਾਤਰ, ਬੋਲਣ ਵਾਲੇ ਘੱਟ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਸਲਈ ਅਸੀਂ ਸਰਗਰਮ ਅਤੇ ਸੁਸਤ ਸ਼ਬਦਾਵਲੀ ਦੇ ਦਰਮਿਆਨ ਫੈਸਲਾ ਕਰਦੇ ਹਾਂ। ਸੁਸਤ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਸਮਝਦੇ ਹਾਂ। ਪਰ ਅਸੀਂ ਇਨ੍ਹਾਂ ਨੂੰ ਬਹੁਤ ਹੀ ਘੱਟ ਜਾਂ ਕਦੇ ਵੀ ਨਹੀਂ ਵਰਤਦੇ। ਸਰਗਰਮ ਸ਼ਬਦਾਵਲੀ ਵਿੱਚ ਉਹ ਸ਼ਬਦ ਹੁੰਦੇ ਹਨ ਜਿਹੜੇ ਅਸੀਂ ਨਿਯਮਿਤ ਤੌਰ 'ਤੇ ਵਰਤਦੇ ਹਾਂ। ਕੁਝ ਸ਼ਬਦ ਗੱਲਾਂਬਾਤਾਂ ਜਾਂ ਪਾਠਾਂ ਲਈ ਲੋੜੀਂਦੇ ਹੁੰਦੇ ਹਨ। ਅੰਗਰੇਜ਼ੀ ਵਿੱਚ, ਇਸ ਮੰਤਵ ਲਈ ਤੁਹਾਨੂੰ ਤਕਰੀਬਨ ਕੇਵਲ 400 ਸ਼ਬਦਾਂ ਅਤੇ 40 ਕਿਰਿਆਵਾਂ ਦੀ ਲੋੜ ਪੈਂਦੀ ਹੈ। ਸੋ ਘਬਰਾਉ ਨਹੀਂ, ਜੇਕਰ ਤੁਹਾਡੀ ਸ਼ਬਦਾਵਲੀ ਸੀਮਿਤ ਹੈ!