ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   gu ક્રિયાવિશેષણ

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [સો]

100 [Sō]

ક્રિયાવિશેષણ

[kriyāviśēṣaṇa]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। પહે----- -----ં -્-ા-ે--ન-ીં પ__ - પ__ ક્___ ન_ પ-ે-ા- - પ-ે-ા- ક-ય-ર-ય ન-ી- ---------------------------- પહેલાં - પહેલાં ક્યારેય નહીં 0
pa----- --p-h-l-ṁ-kyārē-a na-īṁ p______ - p______ k______ n____ p-h-l-ṁ - p-h-l-ṁ k-ā-ē-a n-h-ṁ ------------------------------- pahēlāṁ - pahēlāṁ kyārēya nahīṁ
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? શ---ત-ે-ક-યારેય -----ન ગય--છ-? શું ત_ ક્___ બ___ ગ_ છો_ શ-ં ત-ે ક-ય-ર-ય બ-્-િ- ગ-ા છ-? ------------------------------ શું તમે ક્યારેય બર્લિન ગયા છો? 0
ś-ṁ----ē-k--rēy---arli------- ch-? ś__ t___ k______ b______ g___ c___ ś-ṁ t-m- k-ā-ē-a b-r-i-a g-y- c-ō- ---------------------------------- śuṁ tamē kyārēya barlina gayā chō?
ਨਹੀਂ,ਅਜੇ ਤੱਕ ਨਹੀਂ। ના -્યા-ેય -હ-ં. ના ક્___ ન__ ન- ક-ય-ર-ય ન-ી-. ---------------- ના ક્યારેય નહીં. 0
Nā kyārēy--nah--. N_ k______ n_____ N- k-ā-ē-a n-h-ṁ- ----------------- Nā kyārēya nahīṁ.
ਕਿਸੇ ਨੂੰ –ਕਿਸੇ ਨੂੰ ਨਹੀਂ। કોઈન----ઈ-ન--ં કો__ કો_ ન_ ક-ઈ-ે ક-ઈ ન-ી- -------------- કોઈને કોઈ નહીં 0
K-&---s;-n--k-&-pos-ī-n--īṁ K__________ k________ n____ K-&-p-s-ī-ē k-&-p-s-ī n-h-ṁ --------------------------- Kō'īnē kō'ī nahīṁ
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? શ-ં-ત---અ-ીં કો--ે---ખો --? શું ત_ અ_ કો__ ઓ__ છો_ શ-ં ત-ે અ-ી- ક-ઈ-ે ઓ-ખ- છ-? --------------------------- શું તમે અહીં કોઈને ઓળખો છો? 0
śuṁ----- a-ī--k-&----;ī-- ō-a--ō-chō? ś__ t___ a___ k__________ ō_____ c___ ś-ṁ t-m- a-ī- k-&-p-s-ī-ē ō-a-h- c-ō- ------------------------------------- śuṁ tamē ahīṁ kō'īnē ōḷakhō chō?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। ન-- -ુ-----ં--------ળ--- ન--. ના_ હું અ_ કો__ ઓ___ ન__ ન-, હ-ં અ-ી- ક-ઈ-ે ઓ-ખ-ો ન-ી- ----------------------------- ના, હું અહીં કોઈને ઓળખતો નથી. 0
N-, -u--a--ṁ----apo-----------at- na-h-. N__ h__ a___ k__________ ō_______ n_____ N-, h-ṁ a-ī- k-&-p-s-ī-ē ō-a-h-t- n-t-ī- ---------------------------------------- Nā, huṁ ahīṁ kō'īnē ōḷakhatō nathī.
ਹੋਰ – ਹੋਰ ਨਹੀਂ। હજ- -- --વ-- -હીં હ_ પ_ - વ_ ન_ હ-ુ પ- - વ-ુ ન-ી- ----------------- હજુ પણ - વધુ નહીં 0
H---------- vadhu--a--ṁ H___ p___ - v____ n____ H-j- p-ṇ- - v-d-u n-h-ṁ ----------------------- Haju paṇa - vadhu nahīṁ
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? શ-- ત-- અ-ી- -ાં-ા સ-ય-સુધી --- -ો? શું ત_ અ_ લાં_ સ__ સુ_ ર_ છો_ શ-ં ત-ે અ-ી- લ-ં-ા સ-ય સ-ધ- ર-ો છ-? ----------------------------------- શું તમે અહીં લાંબા સમય સુધી રહો છો? 0
ś-ṁ -amē-a-īṁ--āmbā-s--ay- s--hī --hō--hō? ś__ t___ a___ l____ s_____ s____ r___ c___ ś-ṁ t-m- a-ī- l-m-ā s-m-y- s-d-ī r-h- c-ō- ------------------------------------------ śuṁ tamē ahīṁ lāmbā samaya sudhī rahō chō?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। ના----- અહીં વધ----ય--હ--રહ-શ. ના_ હું અ_ વ_ સ__ ન_ ર___ ન-, હ-ં અ-ી- વ-ુ સ-ય ન-િ ર-ી-. ------------------------------ ના, હું અહીં વધુ સમય નહિ રહીશ. 0
N----u- ah-- --dhu s-m-y---ahi ----śa. N__ h__ a___ v____ s_____ n___ r______ N-, h-ṁ a-ī- v-d-u s-m-y- n-h- r-h-ś-. -------------------------------------- Nā, huṁ ahīṁ vadhu samaya nahi rahīśa.
ਹੋਰ ਕੁਝ – ਹੋਰ ਕੁਝ ਨਹੀਂ। બીજું ક-ઈ--- --ુ-ક-ઈ--હીં બી_ કં__ - વ_ કં_ ન_ બ-જ-ં ક-ઈ- - વ-ુ ક-ઈ ન-ી- ------------------------- બીજું કંઈક - વધુ કંઈ નહીં 0
B-----ka---- --v--hu --ṁ- --hīṁ B____ k_____ - v____ k___ n____ B-j-ṁ k-ṁ-k- - v-d-u k-ṁ- n-h-ṁ ------------------------------- Bījuṁ kaṁīka - vadhu kaṁī nahīṁ
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? શુ--ત--ે-બ--ું પ-ણુ---મશ-? શું ત__ બી_ પી_ ગ___ શ-ં ત-ન- બ-જ-ં પ-ણ-ં ગ-શ-? -------------------------- શું તમને બીજું પીણું ગમશે? 0
śu--t---n------ṁ---ṇ-ṁ-g-m--ē? ś__ t_____ b____ p____ g______ ś-ṁ t-m-n- b-j-ṁ p-ṇ-ṁ g-m-ś-? ------------------------------ śuṁ tamanē bījuṁ pīṇuṁ gamaśē?
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। ના, ---ે -----ંઈ-જોઈ-ું ન-ી. ના_ મા_ વ_ કં_ જો__ ન__ ન-, મ-ર- વ-ુ ક-ઈ જ-ઈ-ુ- ન-ી- ---------------------------- ના, મારે વધુ કંઈ જોઈતું નથી. 0
N-, m-rē-va-hu kaṁī jō--po-;-tuṁ-n--h-. N__ m___ v____ k___ j___________ n_____ N-, m-r- v-d-u k-ṁ- j-&-p-s-ī-u- n-t-ī- --------------------------------------- Nā, mārē vadhu kaṁī jō'ītuṁ nathī.
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। કંઈ- --હજી --- ન-ી કં__ - હ_ કં_ ન_ ક-ઈ- - હ-ી ક-ઈ ન-ી ------------------ કંઈક - હજી કંઈ નથી 0
K-ṁ----- -a------ī--at-ī K_____ - h___ k___ n____ K-ṁ-k- - h-j- k-ṁ- n-t-ī ------------------------ Kaṁīka - hajī kaṁī nathī
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? ત-- હ----ુ-ી ક-ઈ--ાધુ--છ-? ત_ હ_ સુ_ કં_ ખા_ છે_ ત-ે હ-ુ સ-ધ- ક-ઈ ખ-ધ-ં છ-? -------------------------- તમે હજુ સુધી કંઈ ખાધું છે? 0
tam- haj--sudhī-k--- -h-d-uṁ c--? t___ h___ s____ k___ k______ c___ t-m- h-j- s-d-ī k-ṁ- k-ā-h-ṁ c-ē- --------------------------------- tamē haju sudhī kaṁī khādhuṁ chē?
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। ન---મ-ં-હ-ી-કશુ- --ધ-ં-ન-ી. ના_ મેં હ_ ક_ ખા_ ન__ ન-, મ-ં હ-ી ક-ુ- ખ-ધ-ં ન-ી- --------------------------- ના, મેં હજી કશું ખાધું નથી. 0
N-, mē--h-jī-k-śuṁ k---h------hī. N__ m__ h___ k____ k______ n_____ N-, m-ṁ h-j- k-ś-ṁ k-ā-h-ṁ n-t-ī- --------------------------------- Nā, mēṁ hajī kaśuṁ khādhuṁ nathī.
ਹੋਰ ਕੋਈ – ਹੋਰ ਕੋਈ ਨਹੀਂ। ક-- બ--ુ-----વે--ો--ન--ં કો_ બી_ - હ_ કો_ ન_ ક-ઈ બ-જ-ં - હ-ે ક-ઈ ન-ી- ------------------------ કોઈ બીજું - હવે કોઈ નહીં 0
Kō-ap-s-ī--ī-u-----a---k-&--o--- -a-īṁ K________ b____ - h___ k________ n____ K-&-p-s-ī b-j-ṁ - h-v- k-&-p-s-ī n-h-ṁ -------------------------------------- Kō'ī bījuṁ - havē kō'ī nahīṁ
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? કોઈ--------જો---છ-? કો__ કો_ જો__ છે_ ક-ઈ-ે ક-ફ- જ-ઈ- છ-? ------------------- કોઈને કોફી જોઈએ છે? 0
kō-a--s;īnē-k--h--jō--po-;--a--s;- -h-? k__________ k____ j_______________ c___ k-&-p-s-ī-ē k-p-ī j-&-p-s-ī-a-o-;- c-ē- --------------------------------------- kō'īnē kōphī jō'ī'ē chē?
ਨਹੀਂ,ਕੋਈ ਨਹੀਂ। ન-, હ-- ક-- ન---. ના_ હ_ કો_ ન__ ન-, હ-ે ક-ઈ ન-ી-. ----------------- ના, હવે કોઈ નહીં. 0
Nā----v--k-&a-o-;- -a-ī-. N__ h___ k________ n_____ N-, h-v- k-&-p-s-ī n-h-ṁ- ------------------------- Nā, havē kō'ī nahīṁ.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...