ਪ੍ਹੈਰਾ ਕਿਤਾਬ

pa ਦੁਕਾਨਾਂ   »   gu વ્યવસાયો

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [ત્રેપન]

53 [Trēpana]

વ્યવસાયો

vyavasāyō

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। અ----મત-મતની---ક-ન-શ--ી-રહ--- છીએ. અ_ ર______ દુ__ શો_ ર__ છી__ અ-ે ર-ત-મ-ન- દ-ક-ન શ-ધ- ર-્-ા છ-એ- ---------------------------------- અમે રમતગમતની દુકાન શોધી રહ્યા છીએ. 0
a----a---agamatanī dukān---ōdh----h-ā -hīē. a__ r_____________ d_____ ś____ r____ c____ a-ē r-m-t-g-m-t-n- d-k-n- ś-d-ī r-h-ā c-ī-. ------------------------------------------- amē ramatagamatanī dukāna śōdhī rahyā chīē.
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। અમ----ા--- દ---ન-શ-ધ--ર--યા-છ-એ. અ_ ક___ દુ__ શો_ ર__ છી__ અ-ે ક-ા-ન- દ-ક-ન શ-ધ- ર-્-ા છ-એ- -------------------------------- અમે કસાઈની દુકાન શોધી રહ્યા છીએ. 0
Amē---sā-nī-duk--a-śō--------- -h--. A__ k______ d_____ ś____ r____ c____ A-ē k-s-ī-ī d-k-n- ś-d-ī r-h-ā c-ī-. ------------------------------------ Amē kasāīnī dukāna śōdhī rahyā chīē.
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। અ-ે ફા-્મસી--ો-- રહ--ા-છીએ. અ_ ફા___ શો_ ર__ છી__ અ-ે ફ-ર-મ-ી શ-ધ- ર-્-ા છ-એ- --------------------------- અમે ફાર્મસી શોધી રહ્યા છીએ. 0
Am- p-ā-m-s--ś------a-yā ---ē. A__ p_______ ś____ r____ c____ A-ē p-ā-m-s- ś-d-ī r-h-ā c-ī-. ------------------------------ Amē phārmasī śōdhī rahyā chīē.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। અ-ે---કર---- ---દવ- મા--ીએ-છી-. અ_ સો__ બો_ ખ___ માં__ છી__ અ-ે સ-ક- બ-લ ખ-ી-વ- મ-ં-ી- છ-એ- ------------------------------- અમે સોકર બોલ ખરીદવા માંગીએ છીએ. 0
A-ē-sōkar- ---- -ha---a---māṅ-īē --īē. A__ s_____ b___ k________ m_____ c____ A-ē s-k-r- b-l- k-a-ī-a-ā m-ṅ-ī- c-ī-. -------------------------------------- Amē sōkara bōla kharīdavā māṅgīē chīē.
ਅਸੀਂ ਸਲਾਮੀ ਖਰੀਦਣੀ ਹੈ। અમે-સ----------ા ------ છ-એ. અ_ સ__ ખ___ માં__ છી__ અ-ે સ-ા-ી ખ-ી-વ- મ-ં-ી- છ-એ- ---------------------------- અમે સલામી ખરીદવા માંગીએ છીએ. 0
Am------mī k-a----vā ---gīē chīē. A__ s_____ k________ m_____ c____ A-ē s-l-m- k-a-ī-a-ā m-ṅ-ī- c-ī-. --------------------------------- Amē salāmī kharīdavā māṅgīē chīē.
ਅਸੀਂ ਦਵਾਈਆਂ ਖਰੀਦਣੀਆਂ ਹਨ। અ-- --ા- ખર-દવ- -ાં--- -ી-. અ_ દ__ ખ___ માં__ છી__ અ-ે દ-ા- ખ-ી-વ- મ-ં-ી- છ-એ- --------------------------- અમે દવાઓ ખરીદવા માંગીએ છીએ. 0
Am--davāō kh----a-- --ṅ-īē ch--. A__ d____ k________ m_____ c____ A-ē d-v-ō k-a-ī-a-ā m-ṅ-ī- c-ī-. -------------------------------- Amē davāō kharīdavā māṅgīē chīē.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। અમ--ફૂ-બ-- -રીદ-ા -ાટ- -્પો-્-્---ોપ-શોધ- ર--ય- --એ. અ_ ફૂ___ ખ___ મા_ સ્____ શો_ શો_ ર__ છી__ અ-ે ફ-ટ-ો- ખ-ી-વ- મ-ટ- સ-પ-ર-ટ-સ શ-પ શ-ધ- ર-્-ા છ-એ- ---------------------------------------------------- અમે ફૂટબોલ ખરીદવા માટે સ્પોર્ટ્સ શોપ શોધી રહ્યા છીએ. 0
A---p--ṭ--ōl- k---ī--v- m--- spōrṭ-a--ōp- ś-d-ī-rah-ā chī-. A__ p________ k________ m___ s______ ś___ ś____ r____ c____ A-ē p-ū-a-ō-a k-a-ī-a-ā m-ṭ- s-ō-ṭ-a ś-p- ś-d-ī r-h-ā c-ī-. ----------------------------------------------------------- Amē phūṭabōla kharīdavā māṭē spōrṭsa śōpa śōdhī rahyā chīē.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। અમ---લ--ી---ીદવા -ા-- ક-ા-ની -ુ--ન શો-ી--હ્---છ--. અ_ સ__ ખ___ મા_ ક___ દુ__ શો_ ર__ છી__ અ-ે સ-ા-ી ખ-ી-વ- મ-ટ- ક-ા-ન- દ-ક-ન શ-ધ- ર-્-ા છ-એ- -------------------------------------------------- અમે સલામી ખરીદવા માટે કસાઈની દુકાન શોધી રહ્યા છીએ. 0
A---s-lā-ī-kharīd--ā--āṭē--a--īnī-d-k--- śōdhī---hy--c--ē. A__ s_____ k________ m___ k______ d_____ ś____ r____ c____ A-ē s-l-m- k-a-ī-a-ā m-ṭ- k-s-ī-ī d-k-n- ś-d-ī r-h-ā c-ī-. ---------------------------------------------------------- Amē salāmī kharīdavā māṭē kasāīnī dukāna śōdhī rahyā chīē.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। અ-ે -વ---ખ----ા મા-ે----્-સ- -ોધ- ---ય-----. અ_ દ__ ખ___ મા_ ફા___ શો_ ર__ છી__ અ-ે દ-ા- ખ-ી-વ- મ-ટ- ફ-ર-મ-ી શ-ધ- ર-્-ા છ-એ- -------------------------------------------- અમે દવાઓ ખરીદવા માટે ફાર્મસી શોધી રહ્યા છીએ. 0
A-ē-d---ō-------a------ē-p---------ō-hī --hyā----ē. A__ d____ k________ m___ p_______ ś____ r____ c____ A-ē d-v-ō k-a-ī-a-ā m-ṭ- p-ā-m-s- ś-d-ī r-h-ā c-ī-. --------------------------------------------------- Amē davāō kharīdavā māṭē phārmasī śōdhī rahyā chīē.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। હ-ં -વે----ો-ી -હ--- --ં. હું ઝ__ શો_ ર__ છું_ હ-ં ઝ-ે-ી શ-ધ- ર-્-ો છ-ં- ------------------------- હું ઝવેરી શોધી રહ્યો છું. 0
H-- -h---r- -ō--ī r-h-ō ----. H__ j______ ś____ r____ c____ H-ṁ j-a-ē-ī ś-d-ī r-h-ō c-u-. ----------------------------- Huṁ jhavērī śōdhī rahyō chuṁ.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। હુ--ફો------ શ--ી ----ો---ં. હું ફો_ શો_ શો_ ર__ છું_ હ-ં ફ-ટ- શ-પ શ-ધ- ર-્-ો છ-ં- ---------------------------- હું ફોટો શોપ શોધી રહ્યો છું. 0
H-ṁ -hōṭ---ōpa ś-dhī r--yō-c--ṁ. H__ p____ ś___ ś____ r____ c____ H-ṁ p-ō-ō ś-p- ś-d-ī r-h-ō c-u-. -------------------------------- Huṁ phōṭō śōpa śōdhī rahyō chuṁ.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। હું-પ--્ટ્-ી-- ------શો-ી--હ્યો છુ-. હું પે____ દુ__ શો_ ર__ છું_ હ-ં પ-સ-ટ-ર-ન- દ-ક-ન શ-ધ- ર-્-ો છ-ં- ------------------------------------ હું પેસ્ટ્રીની દુકાન શોધી રહ્યો છું. 0
H-ṁ pē--rīn- du---- śōd-- --hyō-c--ṁ. H__ p_______ d_____ ś____ r____ c____ H-ṁ p-s-r-n- d-k-n- ś-d-ī r-h-ō c-u-. ------------------------------------- Huṁ pēsṭrīnī dukāna śōdhī rahyō chuṁ.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ ક--- -ે હ-ં-વ--ટ- ખ-ીદ---ુ- વિચાર- -હ્-ો ---. કા__ કે હું વીં_ ખ____ વિ__ ર__ છું_ ક-ર- ક- હ-ં વ-ં-ી ખ-ી-વ-ન-ં વ-ચ-ર- ર-્-ો છ-ં- --------------------------------------------- કારણ કે હું વીંટી ખરીદવાનું વિચારી રહ્યો છું. 0
Kāraṇ- -- --ṁ vī--ī-k-----a--nu----cā-ī -a--ō-c--ṁ. K_____ k_ h__ v____ k___________ v_____ r____ c____ K-r-ṇ- k- h-ṁ v-ṇ-ī k-a-ī-a-ā-u- v-c-r- r-h-ō c-u-. --------------------------------------------------- Kāraṇa kē huṁ vīṇṭī kharīdavānuṁ vicārī rahyō chuṁ.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ મા----- ફ-લ---ખ-----ન----ાદ--છ-. મા_ એ_ ફિ__ ખ____ ઈ__ છે_ મ-ર- એ- ફ-લ-મ ખ-ી-વ-ન- ઈ-ા-ો છ-. -------------------------------- મારો એક ફિલ્મ ખરીદવાનો ઈરાદો છે. 0
M--ō-ē-a--hi--a----rī-a--n--------ch-. M___ ē__ p_____ k__________ ī____ c___ M-r- ē-a p-i-m- k-a-ī-a-ā-ō ī-ā-ō c-ē- -------------------------------------- Mārō ēka philma kharīdavānō īrādō chē.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ હું -ે- -રીદવ-ન-ં વિચા-ી રહ્-ો--ું. હું કે_ ખ____ વિ__ ર__ છું_ હ-ં ક-ક ખ-ી-વ-ન-ં વ-ચ-ર- ર-્-ો છ-ં- ----------------------------------- હું કેક ખરીદવાનું વિચારી રહ્યો છું. 0
H-- -ē-a --a-īda---u- -ic-rī -a-y- -huṁ. H__ k___ k___________ v_____ r____ c____ H-ṁ k-k- k-a-ī-a-ā-u- v-c-r- r-h-ō c-u-. ---------------------------------------- Huṁ kēka kharīdavānuṁ vicārī rahyō chuṁ.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। વીં-- ખ-ીદ-- ---- -ું ઝવે-- શ-ધી--હ્યો---ં. વીં_ ખ___ મા_ હું ઝ__ શો_ ર__ છું_ વ-ં-ી ખ-ી-વ- મ-ટ- હ-ં ઝ-ે-ી શ-ધ- ર-્-ો છ-ં- ------------------------------------------- વીંટી ખરીદવા માટે હું ઝવેરી શોધી રહ્યો છું. 0
V---ī khar--a-- māṭ- --- -ha--r- ś--hī--ahy--ch--. V____ k________ m___ h__ j______ ś____ r____ c____ V-ṇ-ī k-a-ī-a-ā m-ṭ- h-ṁ j-a-ē-ī ś-d-ī r-h-ō c-u-. -------------------------------------------------- Vīṇṭī kharīdavā māṭē huṁ jhavērī śōdhī rahyō chuṁ.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ હુ--ફિ--મ---ીદવા મ-ટે ફો-ો--ોપ-શ-ધ----્---છુ-. હું ફિ__ ખ___ મા_ ફો_ શો_ શો_ ર__ છું_ હ-ં ફ-લ-મ ખ-ી-વ- મ-ટ- ફ-ટ- શ-પ શ-ધ- ર-્-ો છ-ં- ---------------------------------------------- હું ફિલ્મ ખરીદવા માટે ફોટો શોપ શોધી રહ્યો છું. 0
H-- --i------a--d--ā māṭ- --ōṭō-------ō-hī-r-hy- c-u-. H__ p_____ k________ m___ p____ ś___ ś____ r____ c____ H-ṁ p-i-m- k-a-ī-a-ā m-ṭ- p-ō-ō ś-p- ś-d-ī r-h-ō c-u-. ------------------------------------------------------ Huṁ philma kharīdavā māṭē phōṭō śōpa śōdhī rahyō chuṁ.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। હું-ક-ક---ી--- -ા----ે-્--ર-ની-દ--ા--શો-----્ય--છું. હું કે_ ખ___ મા_ પે____ દુ__ શો_ ર__ છું_ હ-ં ક-ક ખ-ી-વ- મ-ટ- પ-સ-ટ-ર-ન- દ-ક-ન શ-ધ- ર-્-ો છ-ં- ---------------------------------------------------- હું કેક ખરીદવા માટે પેસ્ટ્રીની દુકાન શોધી રહ્યો છું. 0
Huṁ k-k- -har-d-v- m--ē -ē-ṭrīn--duk--a ---hī r--yō----ṁ. H__ k___ k________ m___ p_______ d_____ ś____ r____ c____ H-ṁ k-k- k-a-ī-a-ā m-ṭ- p-s-r-n- d-k-n- ś-d-ī r-h-ō c-u-. --------------------------------------------------------- Huṁ kēka kharīdavā māṭē pēsṭrīnī dukāna śōdhī rahyō chuṁ.

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...