ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   gu દેશો અને ભાષાઓ

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

5 [પાંચ]

5 [Pān̄ca]

દેશો અને ભાષાઓ

[dēśō anē bhāṣā'ō]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। જો- -----ો છે. જો_ લં___ છે_ જ-ન લ-ડ-ન- છ-. -------------- જોન લંડનનો છે. 0
j--a ---ḍ----- --ē. j___ l________ c___ j-n- l-ṇ-a-a-ō c-ē- ------------------- jōna laṇḍananō chē.
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। લ-ડન ગ--ેટ-બ્ર--ન-ા- --. લં__ ગ્__ બ્____ છે_ લ-ડ- ગ-ર-ટ બ-ર-ટ-મ-ં છ-. ------------------------ લંડન ગ્રેટ બ્રિટનમાં છે. 0
Laṇḍ--- ---ṭ-------nam---ch-. L______ g____ b_________ c___ L-ṇ-a-a g-ē-a b-i-a-a-ā- c-ē- ----------------------------- Laṇḍana grēṭa briṭanamāṁ chē.
ਉਹ ਅੰਗਰੇਜ਼ੀ ਬੋਲਦਾ ਹੈ। ત--અં-્ર--- બ-લે -ે. તે અં___ બો_ છે_ ત- અ-ગ-ર-જ- બ-લ- છ-. -------------------- તે અંગ્રેજી બોલે છે. 0
T----grēj-------c-ē. T_ a______ b___ c___ T- a-g-ē-ī b-l- c-ē- -------------------- Tē aṅgrējī bōlē chē.
ਮਾਰੀਆ ਮੈਡ੍ਰਿਡ ਤੋਂ ਆਈ ਹੈ। મ-ર--------રિડન--છે. મા__ મે____ છે_ મ-ર-ય- મ-ડ-ર-ડ-ી છ-. -------------------- મારિયા મેડ્રિડની છે. 0
Mār-y----ḍr------chē. M_____ m________ c___ M-r-y- m-ḍ-i-a-ī c-ē- --------------------- Māriyā mēḍriḍanī chē.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। મ-ડ---- સ્પ-નમ-ં છ-. મે___ સ્___ છે_ મ-ડ-ર-ડ સ-પ-ન-ા- છ-. -------------------- મેડ્રિડ સ્પેનમાં છે. 0
Mēḍ--ḍ--spē-a-āṁ---ē. M______ s_______ c___ M-ḍ-i-a s-ē-a-ā- c-ē- --------------------- Mēḍriḍa spēnamāṁ chē.
ਉਹ ਸਪੇਨੀ ਬੋਲਦੀ ਹੈ। તે સ્પે--શ બ----છ-. તે સ્___ બો_ છે_ ત- સ-પ-ન-શ બ-લ- છ-. ------------------- તે સ્પેનિશ બોલે છે. 0
Tē -pē-iśa ---ē--hē. T_ s______ b___ c___ T- s-ē-i-a b-l- c-ē- -------------------- Tē spēniśa bōlē chē.
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। પીટર અ---મ-ર્થા -ર--િનન- --. પી__ અ_ મા__ બ____ છે_ પ-ટ- અ-ે મ-ર-થ- બ-્-િ-ન- છ-. ---------------------------- પીટર અને માર્થા બર્લિનના છે. 0
P-ṭa-a --ē mār--- -a---n--ā----. P_____ a__ m_____ b________ c___ P-ṭ-r- a-ē m-r-h- b-r-i-a-ā c-ē- -------------------------------- Pīṭara anē mārthā barlinanā chē.
ਬਰਲਿਨ ਜਰਮਨੀ ਵਿੱਚ ਸਥਿਤ ਹੈ। બર-લિન -ર-મ--માં છ-. બ___ જ____ છે_ બ-્-િ- જ-્-ન-મ-ં છ-. -------------------- બર્લિન જર્મનીમાં છે. 0
Barl--- jarma--m------. B______ j_________ c___ B-r-i-a j-r-a-ī-ā- c-ē- ----------------------- Barlina jarmanīmāṁ chē.
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? શું---ે બં-ે------ બો-ો-છ-? શું ત_ બં_ જ___ બો_ છો_ શ-ં ત-ે બ-ન- જ-્-ન બ-લ- છ-? --------------------------- શું તમે બંને જર્મન બોલો છો? 0
Śuṁ --mē------ j-rm--- --l--chō? Ś__ t___ b____ j______ b___ c___ Ś-ṁ t-m- b-n-ē j-r-a-a b-l- c-ō- -------------------------------- Śuṁ tamē bannē jarmana bōlō chō?
ਲੰਦਨ ਇੱਕ ਰਾਜਧਾਨੀ ਹੈ। લ--ન -ા---ની -ે. લં__ રા___ છે_ લ-ડ- ર-જ-ા-ી છ-. ---------------- લંડન રાજધાની છે. 0
La-ḍ------ja-h-n- -h-. L______ r________ c___ L-ṇ-a-a r-j-d-ā-ī c-ē- ---------------------- Laṇḍana rājadhānī chē.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। મેડ્ર----ને----લ-- પણ-રાજ--ની છે. મે___ અ_ બ___ પ_ રા___ છે_ મ-ડ-ર-ડ અ-ે બ-્-િ- પ- ર-જ-ા-ી છ-. --------------------------------- મેડ્રિડ અને બર્લિન પણ રાજધાની છે. 0
M--ri-a a----a-lin- paṇ- -āj-dhā-ī-chē. M______ a__ b______ p___ r________ c___ M-ḍ-i-a a-ē b-r-i-a p-ṇ- r-j-d-ā-ī c-ē- --------------------------------------- Mēḍriḍa anē barlina paṇa rājadhānī chē.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। રાજ-ા--ઓ --ટ- -ને --ંઘા-ીયા --. રા____ મો_ અ_ ઘોં___ છે_ ર-જ-ા-ી- મ-ટ- અ-ે ઘ-ં-ા-ી-ા છ-. ------------------------------- રાજધાનીઓ મોટી અને ઘોંઘાટીયા છે. 0
Rā---hānī&--o-----ō-ī --ē-g---g--ṭ--ā--hē. R_______________ m___ a__ g__________ c___ R-j-d-ā-ī-a-o-;- m-ṭ- a-ē g-ō-g-ā-ī-ā c-ē- ------------------------------------------ Rājadhānī'ō mōṭī anē ghōṅghāṭīyā chē.
ਫਰਾਂਸ ਯੂਰਪ ਵਿੱਚ ਸਥਿਤ ਹੈ। ફ-રા-્- ય-રો--ાં છ-. ફ્___ યુ___ છે_ ફ-ર-ન-સ ય-ર-પ-ા- છ-. -------------------- ફ્રાન્સ યુરોપમાં છે. 0
Phrā--a-y-rōpa--ṁ-c-ē. P______ y________ c___ P-r-n-a y-r-p-m-ṁ c-ē- ---------------------- Phrānsa yurōpamāṁ chē.
ਮਿਸਰ ਅਫਰੀਕਾ ਵਿੱਚ ਸਥਿਤ ਹੈ। ઇ----ત--ફ્રિક-માં--ે. ઇ___ આ____ છે_ ઇ-િ-્- આ-્-િ-ા-ા- છ-. --------------------- ઇજિપ્ત આફ્રિકામાં છે. 0
Ijipta ā--rik--āṁ-chē. I_____ ā_________ c___ I-i-t- ā-h-i-ā-ā- c-ē- ---------------------- Ijipta āphrikāmāṁ chē.
ਜਾਪਾਨ ਏਸ਼ੀਆ ਵਿੱਚ ਸਥਿਤ ਹੈ। જા--ન --િ-ા--ં-છ-. જા__ એ___ છે_ જ-પ-ન એ-િ-ા-ા- છ-. ------------------ જાપાન એશિયામાં છે. 0
Jāp-na-ē-i---āṁ-ch-. J_____ ē_______ c___ J-p-n- ē-i-ā-ā- c-ē- -------------------- Jāpāna ēśiyāmāṁ chē.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। ક-ન-ડા-ઉત્----મે-િ---ાં --. કે__ ઉ___ અ____ છે_ ક-ન-ડ- ઉ-્-ર અ-ે-િ-ા-ા- છ-. --------------------------- કેનેડા ઉત્તર અમેરિકામાં છે. 0
Kē--ḍ- u-t-r----ē-----ā- c-ē. K_____ u_____ a_________ c___ K-n-ḍ- u-t-r- a-ē-i-ā-ā- c-ē- ----------------------------- Kēnēḍā uttara amērikāmāṁ chē.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। પ-ા----ધ્- અ-ેર--ામ-ં--ે. પ__ મ__ અ____ છે_ પ-ા-ા મ-્- અ-ે-િ-ા-ા- છ-. ------------------------- પનામા મધ્ય અમેરિકામાં છે. 0
Pan--- ma-h-a -m----------h-. P_____ m_____ a_________ c___ P-n-m- m-d-y- a-ē-i-ā-ā- c-ē- ----------------------------- Panāmā madhya amērikāmāṁ chē.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। બ્-ાઝિ---ક્--- ---ર----ાં --. બ્___ દ___ અ____ છે_ બ-ર-ઝ-લ દ-્-િ- અ-ે-િ-ા-ા- છ-. ----------------------------- બ્રાઝિલ દક્ષિણ અમેરિકામાં છે. 0
B-ājh----da----a-amērikāmā-----. B_______ d______ a_________ c___ B-ā-h-l- d-k-i-a a-ē-i-ā-ā- c-ē- -------------------------------- Brājhila dakṣiṇa amērikāmāṁ chē.

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!