ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   gu પીણાં

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [બાર]

12 [Bāra]

પીણાં

[pīṇāṁ]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। હ-ં--ા પી-ં---ં. હું ચા પી_ છું_ હ-ં ચ- પ-ઉ- છ-ં- ---------------- હું ચા પીઉં છું. 0
h----ā p--apo-----ch--. h__ c_ p_________ c____ h-ṁ c- p-&-p-s-u- c-u-. ----------------------- huṁ cā pī'uṁ chuṁ.
ਮੈਂ ਕਾਫੀ ਪੀਂਦਾ / ਪੀਂਦੀ ਹਾਂ। હું--ોફ--પીઉં-છુ-. હું કો_ પી_ છું_ હ-ં ક-ફ- પ-ઉ- છ-ં- ------------------ હું કોફી પીઉં છું. 0
H----ōph- -ī&-pos;-- --uṁ. H__ k____ p_________ c____ H-ṁ k-p-ī p-&-p-s-u- c-u-. -------------------------- Huṁ kōphī pī'uṁ chuṁ.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। હ---મ-ન---વ-ટર -ી---છ-ં. હું મિ___ વો__ પી_ છું_ હ-ં મ-ન-લ વ-ટ- પ-ઉ- છ-ં- ------------------------ હું મિનરલ વોટર પીઉં છું. 0
Hu------r-l--v---r---ī-a--s-uṁ--h--. H__ m_______ v_____ p_________ c____ H-ṁ m-n-r-l- v-ṭ-r- p-&-p-s-u- c-u-. ------------------------------------ Huṁ minarala vōṭara pī'uṁ chuṁ.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? તમે-લ--બુ----ે--ા પીઓ -ો? ત_ લીં_ સા_ ચા પી_ છો_ ત-ે લ-ં-ુ સ-થ- ચ- પ-ઓ છ-? ------------------------- તમે લીંબુ સાથે ચા પીઓ છો? 0
Tamē-līmbu---t-ē -ā--ī-apo-;ō -h-? T___ l____ s____ c_ p________ c___ T-m- l-m-u s-t-ē c- p-&-p-s-ō c-ō- ---------------------------------- Tamē līmbu sāthē cā pī'ō chō?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? શ-ં-----ખ--ડ -ા-ે-ક-ફી --- -ો? શું ત_ ખાં_ સા_ કો_ પી_ છો_ શ-ં ત-ે ખ-ં- સ-થ- ક-ફ- પ-ઓ છ-? ------------------------------ શું તમે ખાંડ સાથે કોફી પીઓ છો? 0
Ś-ṁ--a-ē-k-āṇḍa -āt-ē kō-h--pī&a---;-----? Ś__ t___ k_____ s____ k____ p________ c___ Ś-ṁ t-m- k-ā-ḍ- s-t-ē k-p-ī p-&-p-s-ō c-ō- ------------------------------------------ Śuṁ tamē khāṇḍa sāthē kōphī pī'ō chō?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? શું--મ- બર- -ાથ- પ-ણ- -ીઓ છો? શું ત_ બ__ સા_ પા_ પી_ છો_ શ-ં ત-ે બ-ફ સ-થ- પ-ણ- પ-ઓ છ-? ----------------------------- શું તમે બરફ સાથે પાણી પીઓ છો? 0
Ś-ṁ t--ē-barap----āth- pāṇī-p-&--o-----hō? Ś__ t___ b______ s____ p___ p________ c___ Ś-ṁ t-m- b-r-p-a s-t-ē p-ṇ- p-&-p-s-ō c-ō- ------------------------------------------ Śuṁ tamē barapha sāthē pāṇī pī'ō chō?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। અ--ં-એક -ાર-ટી--ે. અ_ એ_ પા__ છે_ અ-ી- એ- પ-ર-ટ- છ-. ------------------ અહીં એક પાર્ટી છે. 0
A----ē-------- -h-. A___ ē__ p____ c___ A-ī- ē-a p-r-ī c-ē- ------------------- Ahīṁ ēka pārṭī chē.
ਲੋਕ ਸ਼ੈਂਪੇਨ ਪੀ ਰਹੇ ਹਨ। લ-ક--શે-્-ેન----ે---. લો_ શે___ પી_ છે_ લ-ક- શ-મ-પ-ન પ-વ- છ-. --------------------- લોકો શેમ્પેન પીવે છે. 0
L-kō---m-ē------ē---ē. L___ ś______ p___ c___ L-k- ś-m-ē-a p-v- c-ē- ---------------------- Lōkō śēmpēna pīvē chē.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। લો-ો -ા-ન--ને બીયર --વે છ-. લો_ વા__ અ_ બી__ પી_ છે_ લ-ક- વ-ઇ- અ-ે બ-ય- પ-વ- છ-. --------------------------- લોકો વાઇન અને બીયર પીવે છે. 0
L-k- ---a-os---- -n--b-ya-- -īv--ch-. L___ v__________ a__ b_____ p___ c___ L-k- v-&-p-s-i-a a-ē b-y-r- p-v- c-ē- ------------------------------------- Lōkō vā'ina anē bīyara pīvē chē.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? શ---તમે દ--ૂ-----છ-? શું ત_ દા_ પી_ છો_ શ-ં ત-ે દ-ર- પ-ઓ છ-? -------------------- શું તમે દારૂ પીઓ છો? 0
Śu- ------ā----ī&ap--;ō --ō? Ś__ t___ d___ p________ c___ Ś-ṁ t-m- d-r- p-&-p-s-ō c-ō- ---------------------------- Śuṁ tamē dārū pī'ō chō?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? શું ત-ે-વ્હિ---ી -ી--છો શું ત_ વ્___ પી_ છો શ-ં ત-ે વ-હ-સ-ક- પ-ઓ છ- ----------------------- શું તમે વ્હિસ્કી પીઓ છો 0
Ś-- t-mē v-isk- -ī&---s;--c-ō Ś__ t___ v_____ p________ c__ Ś-ṁ t-m- v-i-k- p-&-p-s-ō c-ō ----------------------------- Śuṁ tamē vhiskī pī'ō chō
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? શ-------ર---ાથે --લ--પ-- છો? શું ત_ ર_ સા_ કો_ પી_ છો_ શ-ં ત-ે ર- સ-થ- ક-લ- પ-ઓ છ-? ---------------------------- શું તમે રમ સાથે કોલા પીઓ છો? 0
ś-ṁ -a-ē ra-a ----ē-k--ā---&ap-s;- -hō? ś__ t___ r___ s____ k___ p________ c___ ś-ṁ t-m- r-m- s-t-ē k-l- p-&-p-s-ō c-ō- --------------------------------------- śuṁ tamē rama sāthē kōlā pī'ō chō?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। મ-ે સ--ાર્ક-િંગ વા---પસંદ ન--. મ_ સ્_____ વા__ પ__ ન__ મ-ે સ-પ-ર-ક-િ-ગ વ-ઇ- પ-ં- ન-ી- ------------------------------ મને સ્પાર્કલિંગ વાઇન પસંદ નથી. 0
M-nē spār-a----a-v-&-po-;--- ---an---n-thī. M___ s__________ v__________ p______ n_____ M-n- s-ā-k-l-ṅ-a v-&-p-s-i-a p-s-n-a n-t-ī- ------------------------------------------- Manē spārkaliṅga vā'ina pasanda nathī.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। મન- ---ન પ-ંદ ન-ી મ_ વા__ પ__ ન_ મ-ે વ-ઇ- પ-ં- ન-ી ----------------- મને વાઇન પસંદ નથી 0
Ma-ē-v-&ap-s;i-a p-sa-da -a--ī M___ v__________ p______ n____ M-n- v-&-p-s-i-a p-s-n-a n-t-ī ------------------------------ Manē vā'ina pasanda nathī
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। મ---બ--- પસ---ન-ી. મ_ બી__ પ__ ન__ મ-ે બ-ય- પ-ં- ન-ી- ------------------ મને બીયર પસંદ નથી. 0
m----bī--r- -as--d--n--hī. m___ b_____ p______ n_____ m-n- b-y-r- p-s-n-a n-t-ī- -------------------------- manē bīyara pasanda nathī.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। બ--ક-ે --- -મ--છ-. બા___ દૂ_ ગ_ છે_ બ-ળ-ન- દ-ધ ગ-ે છ-. ------------------ બાળકને દૂધ ગમે છે. 0
B--ak----dū--a--amē c-ē. B_______ d____ g___ c___ B-ḷ-k-n- d-d-a g-m- c-ē- ------------------------ Bāḷakanē dūdha gamē chē.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। બા-કન- કો-ો --ે -ફ---નો--સ---ે--ે. બા___ કો_ અ_ સ_____ ર_ ગ_ છે_ બ-ળ-ન- ક-ક- અ-ે સ-ર-ન-ો ર- ગ-ે છ-. ---------------------------------- બાળકને કોકો અને સફરજનનો રસ ગમે છે. 0
B--a--nē k-kō -n- s----r-janan- ras- g-mē-ch-. B_______ k___ a__ s____________ r___ g___ c___ B-ḷ-k-n- k-k- a-ē s-p-a-a-a-a-ō r-s- g-m- c-ē- ---------------------------------------------- Bāḷakanē kōkō anē sapharajananō rasa gamē chē.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। સ--્--ન--સ----ન- રસ અન--દ----્ષ-ો ર---મ----. સ્___ સં___ ર_ અ_ દ્____ ર_ ગ_ છે_ સ-ત-ર-ન- સ-ત-ા-ો ર- અ-ે દ-ર-ક-ષ-ો ર- ગ-ે છ-. -------------------------------------------- સ્ત્રીને સંતરાનો રસ અને દ્રાક્ષનો રસ ગમે છે. 0
S-r-nē--antar------sa-a-ē--r--ṣ-nō---sa-gamē-c--. S_____ s________ r___ a__ d_______ r___ g___ c___ S-r-n- s-n-a-ā-ō r-s- a-ē d-ā-ṣ-n- r-s- g-m- c-ē- ------------------------------------------------- Strīnē santarānō rasa anē drākṣanō rasa gamē chē.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।