ਪ੍ਹੈਰਾ ਕਿਤਾਬ

pa ਹਵਾਈ ਅੱਡੇ ਤੇ   »   gu એરપોર્ટ પર

35 [ਪੈਂਤੀ]

ਹਵਾਈ ਅੱਡੇ ਤੇ

ਹਵਾਈ ਅੱਡੇ ਤੇ

35 [પાંત્રીસ]

35 [Pāntrīsa]

એરપોર્ટ પર

ērapōrṭa para

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਗੁਜਰਾਤੀ ਖੇਡੋ ਹੋਰ
ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। મ-ર----ેન-સ--ાટે ફ્લ-ઇટ --ક-ક--- --. મા_ એ___ મા_ ફ્___ બુ_ ક__ છે_ મ-ર- એ-ે-્- મ-ટ- ફ-લ-ઇ- બ-ક ક-વ- છ-. ------------------------------------ મારે એથેન્સ માટે ફ્લાઇટ બુક કરવી છે. 0
mā-ē-ēt-ē--- -āṭ--phl-iṭa -uk---aravī-chē. m___ ē______ m___ p______ b___ k_____ c___ m-r- ē-h-n-a m-ṭ- p-l-i-a b-k- k-r-v- c-ē- ------------------------------------------ mārē ēthēnsa māṭē phlāiṭa buka karavī chē.
ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? શ-- તે---ધ- ફ્-ા-ટ --? શું તે સી_ ફ્___ છે_ શ-ં ત- સ-ધ- ફ-લ-ઇ- છ-? ---------------------- શું તે સીધી ફ્લાઇટ છે? 0
Śu- t- -īdhī phlā-ṭa-ch-? Ś__ t_ s____ p______ c___ Ś-ṁ t- s-d-ī p-l-i-a c-ē- ------------------------- Śuṁ tē sīdhī phlāiṭa chē?
ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। વિ--ડ- -ીટ,--ૃ-ા--ર--ે- --ન--્મોક-ં-. વિ__ સી__ કૃ_ ક___ નો_______ વ-ન-ડ- સ-ટ- ક-પ- ક-ી-ે- ન-ન-સ-મ-ક-ં-. ------------------------------------- વિન્ડો સીટ, કૃપા કરીને, નોન-સ્મોકિંગ. 0
V--ḍ--s-ṭa--k---ā ka--nē- -ōn--smōk--g-. V____ s____ k___ k______ n_____________ V-n-ō s-ṭ-, k-̥-ā k-r-n-, n-n---m-k-ṅ-a- ---------------------------------------- Vinḍō sīṭa, kr̥pā karīnē, nōna-smōkiṅga.
ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। હ---માર-------ણ-----ષ્ટ- -ર-ા મ---ુ-છ--. હું મા_ આ_____ પુ__ ક__ માં_ છું_ હ-ં મ-ર- આ-ક-ષ-ન- પ-ષ-ટ- ક-વ- મ-ં-ુ છ-ં- ---------------------------------------- હું મારા આરક્ષણની પુષ્ટિ કરવા માંગુ છું. 0
H---------rakṣaṇ--- p-ṣ-- -a-av--m--gu ch--. H__ m___ ā_________ p____ k_____ m____ c____ H-ṁ m-r- ā-a-ṣ-ṇ-n- p-ṣ-i k-r-v- m-ṅ-u c-u-. -------------------------------------------- Huṁ mārā ārakṣaṇanī puṣṭi karavā māṅgu chuṁ.
ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। હ-----ર-ં---ક્ષણ-ર----વા મા--ુ -ું. હું મા_ આ____ ર_ ક__ માં_ છું_ હ-ં મ-ર-ં આ-ક-ષ- ર- ક-વ- મ-ં-ુ છ-ં- ----------------------------------- હું મારું આરક્ષણ રદ કરવા માંગુ છું. 0
H-------ṁ ār-----a -ad- --ravā-māṅ-u-----. H__ m____ ā_______ r___ k_____ m____ c____ H-ṁ m-r-ṁ ā-a-ṣ-ṇ- r-d- k-r-v- m-ṅ-u c-u-. ------------------------------------------ Huṁ māruṁ ārakṣaṇa rada karavā māṅgu chuṁ.
ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। હ---મ---- -રક્ષણ બ-લ-ા મ-----છુ-. હું મા_ આ____ બ___ માં_ છું_ હ-ં મ-ર-ં આ-ક-ષ- બ-લ-ા મ-ં-ુ છ-ં- --------------------------------- હું મારું આરક્ષણ બદલવા માંગુ છું. 0
H-- -ā----ār-kṣ--a-ba-a--vā--āṅg---huṁ. H__ m____ ā_______ b_______ m____ c____ H-ṁ m-r-ṁ ā-a-ṣ-ṇ- b-d-l-v- m-ṅ-u c-u-. --------------------------------------- Huṁ māruṁ ārakṣaṇa badalavā māṅgu chuṁ.
ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? ર-મ મ-ટે-આગા-ી વિમાન--્-ાર- --? રો_ મા_ આ__ વિ__ ક્__ છે_ ર-મ મ-ટ- આ-ા-ી વ-મ-ન ક-ય-ર- છ-? ------------------------------- રોમ માટે આગામી વિમાન ક્યારે છે? 0
Rōm- --ṭē-āg--ī--imā-a-ky-------? R___ m___ ā____ v_____ k____ c___ R-m- m-ṭ- ā-ā-ī v-m-n- k-ā-ē c-ē- --------------------------------- Rōma māṭē āgāmī vimāna kyārē chē?
ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? બે -ગ-યા બ-ક- -ે? બે જ__ બા_ છે_ બ- જ-્-ા બ-ક- છ-? ----------------- બે જગ્યા બાકી છે? 0
Bē----y--bā-- c--? B_ j____ b___ c___ B- j-g-ā b-k- c-ē- ------------------ Bē jagyā bākī chē?
ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। ન----મ--- -ાસ- મ-ત્--એ- જ --્-ા બ--ી-છે. ના_ અ__ પા_ મા__ એ_ જ જ__ બા_ છે_ ન-, અ-ા-ી પ-સ- મ-ત-ર એ- જ જ-્-ા બ-ક- છ-. ---------------------------------------- ના, અમારી પાસે માત્ર એક જ જગ્યા બાકી છે. 0
N-,-----ī p--ē ----a --- ja-jag-- -----c-ē. N__ a____ p___ m____ ē__ j_ j____ b___ c___ N-, a-ā-ī p-s- m-t-a ē-a j- j-g-ā b-k- c-ē- ------------------------------------------- Nā, amārī pāsē mātra ēka ja jagyā bākī chē.
ਅਸੀਂ ਕਦੋਂ ਉਤਰਾਂਗੇ? અમે-ક્યાર---તરી- છ-એ અ_ ક્__ ઉ___ છી_ અ-ે ક-ય-ર- ઉ-ર-એ છ-એ -------------------- અમે ક્યારે ઉતરીએ છીએ 0
Amē--yār- u---īē--hīē A__ k____ u_____ c___ A-ē k-ā-ē u-a-ī- c-ī- --------------------- Amē kyārē utarīē chīē
ਅਸੀਂ ਓਥੇ ਕਦੋਂ ਪਹੁੰਚਾਂਗੇ? આ----ત્-ા--ક--ારે-છીએ આ__ ત્_ ક્__ છી_ આ-ણ- ત-ય-ં ક-ય-ર- છ-એ --------------------- આપણે ત્યાં ક્યારે છીએ 0
āpaṇ--tyā----ā-ē--h-ē ā____ t___ k____ c___ ā-a-ē t-ā- k-ā-ē c-ī- --------------------- āpaṇē tyāṁ kyārē chīē
ਸ਼ਹਿਰ ਦੇ ਲਈ ਬੱਸ ਕਦੋਂ ਹੈ? બસ શ---ના----્--રમા----ય-ર--જાય છ-? બ_ શ___ કે____ ક્__ જા_ છે_ બ- શ-ે-ન- ક-ન-દ-ર-ા- ક-ય-ર- જ-ય છ-? ----------------------------------- બસ શહેરના કેન્દ્રમાં ક્યારે જાય છે? 0
bas---ah-ran- -ēnd-amāṁ-k-ā-- jā-----ē? b___ ś_______ k________ k____ j___ c___ b-s- ś-h-r-n- k-n-r-m-ṁ k-ā-ē j-y- c-ē- --------------------------------------- basa śahēranā kēndramāṁ kyārē jāya chē?
ਕੀ ਇਹ ਸੂਟਕੇਸ ਤੁਹਾਡਾ ਹੈ? શ---------ર--સ-ટ----છ-? શું તે ત__ સુ___ છે_ શ-ં ત- ત-ા-ી સ-ટ-ે- છ-? ----------------------- શું તે તમારી સુટકેસ છે? 0
Ś-ṁ t- t--ā-ī -u-ak-s- c--? Ś__ t_ t_____ s_______ c___ Ś-ṁ t- t-m-r- s-ṭ-k-s- c-ē- --------------------------- Śuṁ tē tamārī suṭakēsa chē?
ਕੀ ਇਹ ਬੈਗ ਤੁਹਾਡਾ ਹੈ? શ-ં-------- --ગ -ે? શું આ ત__ બે_ છે_ શ-ં આ ત-ા-ી બ-ગ છ-? ------------------- શું આ તમારી બેગ છે? 0
Śuṁ ā --mārī ---- ---? Ś__ ā t_____ b___ c___ Ś-ṁ ā t-m-r- b-g- c-ē- ---------------------- Śuṁ ā tamārī bēga chē?
ਕੀ ਇਹ ਸਮਾਨ ਤੁਹਾਡਾ ਹੈ? શ-ં--- ---ર--સ-માન છે? શું તે ત__ સા__ છે_ શ-ં ત- ત-ા-ો સ-મ-ન છ-? ---------------------- શું તે તમારો સામાન છે? 0
Ś-ṁ----tamārō sām-na----? Ś__ t_ t_____ s_____ c___ Ś-ṁ t- t-m-r- s-m-n- c-ē- ------------------------- Śuṁ tē tamārō sāmāna chē?
ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? હ-ં-ક--લ--સામ---------ં? હું કે__ સા__ લ_ શ__ હ-ં ક-ટ-ો સ-મ-ન લ- શ-ુ-? ------------------------ હું કેટલો સામાન લઈ શકું? 0
Hu- --ṭalō --māna -aī -----? H__ k_____ s_____ l__ ś_____ H-ṁ k-ṭ-l- s-m-n- l-ī ś-k-ṁ- ---------------------------- Huṁ kēṭalō sāmāna laī śakuṁ?
ਵੀਹ ਕਿਲੋ વી- પા--્-. વી_ પા____ વ-સ પ-ઉ-્-. ----------- વીસ પાઉન્ડ. 0
V-s--pāunḍ-. V___ p______ V-s- p-u-ḍ-. ------------ Vīsa pāunḍa.
ਕੀ ਸਿਰਫ ਵੀਹ ਕਿਲੋ? શ--- મા-્-------િલો? શું_ મા__ વી_ કિ__ શ-ં- મ-ત-ર વ-સ ક-લ-? -------------------- શું, માત્ર વીસ કિલો? 0
Ś-ṁ,---t----īsa--il-? Ś___ m____ v___ k____ Ś-ṁ- m-t-a v-s- k-l-? --------------------- Śuṁ, mātra vīsa kilō?

ਸਿਖਲਾਈ ਦਿਮਾਗ ਵਿੱਚ ਤਬਦੀਲੀ ਲਿਆਉਂਦੀ ਹੈ

ਕਸਰਤ ਕਰਨ ਵਾਲੇ ਅਕਸਰ ਆਪਣੇ ਸਰੀਰ ਨੂੰ ਆਕਾਰ ਪ੍ਰਦਾਨ ਕਰਦੇ ਹਨ। ਪਰ ਪ੍ਰਤੱਖ ਰੂਪ ਵਿੱਚ ਦਿਮਾਗੀ ਕਸਰਤ ਵੀ ਸੰਭਵ ਹੈ। ਭਾਵ, ਕਿਸੇ ਭਾਸ਼ਾ ਨੂੰ ਸਿੱਖਣ ਲਈ ਕਾਬਲੀਅਤ ਤੋਂ ਇਲਾਵਾ ਹੋਰ ਬਹੁਤ ਕੁਝ ਲੋੜੀਂਦਾ ਹੈ। ਇਹ ਨਿਯਮਿਤ ਰੂਪ ਵਿੱਚ ਅਭਿਆਸ ਕਰਨ ਵਾਂਗ ਹੀ ਅਹਿਮ ਹੈ। ਕਿਉਂਕਿ ਅਭਿਆਸ ਦਿਮਾਗ ਦੇ ਢਾਂਚਿਆਂ ਉੱਤੇ ਸਾਕਾਰਾਤਮਕ ਰੂਪ ਵਿੱਚ ਪ੍ਰਭਾਵ ਪਾਉਂਦਾ ਹੈ। ਬੇਸ਼ੱਕ, ਭਾਸ਼ਾਵਾਂ ਲਈ ਇੱਕ ਵਿਸ਼ੇਸ਼ ਕਾਬਲੀਅਤ ਆਮ ਤੌਰ 'ਤੇ ਵੰਸ਼ਗਤ ਹੁੰਦੀ ਹੈ। ਫੇਰ ਵੀ, ਸਖ਼ਤ ਕਸਰਤ ਦਿਮਾਗ ਦੇ ਵਿਸ਼ੇਸ਼ ਢਾਂਚਿਆਂ ਨੂੰ ਬਦਲ ਸਕਦੀ ਹੈ। ਬੋਲੀ ਕੇਂਦਰ ਦਾ ਵਿਸਥਾਰ ਹੋ ਜਾਂਦਾ ਹੈ। ਵਧੇਰੇ ਅਭਿਆਸ ਕਰਨ ਵਾਲਿਆਂ ਦੀਆਂ ਨਾੜੀਆਂ ਦੇ ਸੈੱਲ ਵੀ ਬਦਲ ਜਾਂਦੇ ਹਨ। ਬਹੁਤ ਚਿਰ ਪਹਿਲਾਂ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਦਿਮਾਗ ਪਰਿਵਰਤਨਯੋਗ ਨਹੀਂ ਹੁੰਦਾ। ਇਹ ਵਿਸ਼ਵਾਸ ਸੀ: ਜੋ ਕੁਝ ਅਸੀਂ ਬੱਚਿਆਂ ਵਜੋਂ ਨਹੀਂ ਸਿੱਖਦੇ, ਅਸੀਂ ਕਦੀ ਵੀ ਨਹੀਂ ਸਿੱਖਾਂਗੇ। ਪਰ, ਦਿਮਾਗੀ ਖੋਜਕਰਤਾ, ਇੱਕ ਬਿਲਕੁੱਲ ਵੱਖਰੇ ਨਤੀਜੇ ਉੱਤੇ ਪਹੁੰਚੇ ਹਨ। ਉਹ ਇਹ ਦਰਸਾਉਣ ਵਿੱਚ ਕਾਮਯਾਬ ਸਨ ਕਿ ਸਾਡਾ ਦਿਮਾਗ ਜ਼ਿੰਦਗੀ ਭਰ ਫੁਰਤੀਲਾ ਰਹਿੰਦਾ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸਲਈ, ਇਹ ਵਡੇਰੀ ਉਮਰ ਵਿੱਚ ਵੀ ਪ੍ਰਫੁੱਲਤ ਹੋਣਾ ਜਾਰੀ ਰੱਖ ਸਕਦਾ ਹੈ। ਦਿਮਾਗ ਵਿੱਚ ਹਰੇਕ ਨਿਵੇਸ਼ ਦਾ ਸੰਸਾਧਨ ਹੁੰਦਾ ਹੈ। ਪਰ ਜਦੋਂ ਦਿਮਾਗ ਦੀ ਕਸਰਤ ਹੁੰਦੀ ਹੈ, ਇਹ ਨਿਵੇਸ਼ਾਂ ਦਾ ਸੰਸਾਧਨ ਬਹੁਤ ਵਧੀਆ ਕਰਦਾ ਹੈ। ਭਾਵ, ਇਹ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਇਹ ਸਿਧਾਂਤ ਨੌਜਵਾਨਾਂ ਅਤੇ ਬਜ਼ੁਰਗਾਂ ਦੋਹਾਂ ਉੱਤੇ ਲਾਗੂ ਹੁੰਦਾ ਹੈ। ਪਰ ਇਹ ਲਾਜ਼ਮੀ ਨਹੀਂ ਕਿ ਕਿਸੇ ਵਿਅਕਤੀ ਨੂੰ ਦਿਮਾਗ ਦੀ ਕਸਰਤ ਲਈ ਅਧਿਐਨ ਦੀ ਲੋੜ ਹੈ। ਪੜ੍ਹਨਾ ਵੀ ਬਹੁਤ ਵਧੀਆ ਅਭਿਆਸ ਹੈ। ਚੁਣੌਤੀ-ਭਰਪੂਰ ਸਾਹਿਤ ਵਿਸ਼ੇਸ਼ ਰੂਪ ਵਿੱਚ ਸਾਡੇ ਬੋਲੀ-ਕੇਂਦਰ ਨੂੰ ਉਤਸ਼ਾਹਿਤਕਰਦਾ ਹੈ। ਭਾਵ, ਸਾਡੀ ਸ਼ਬਦਾਵਲੀ ਵਿਸ਼ਾਲ ਹੋ ਜਾਂਦੀ ਹੈ। ਇਸਤੋਂ ਛੁੱਟ, ਭਾਸ਼ਾ ਲਈ ਸਾਡੀ ਭਾਵਨਾ ਵਿੱਚ ਸੁਧਾਰ ਆਉਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਵਲ ਬੋਲੀ-ਕੇਂਦਰ ਹੀ ਭਾਸ਼ਾ ਦਾ ਸੰਸਾਧਨ ਨਹੀਂ ਕਰਦਾ। ਸਰੀਰਕ ਹਿੱਲਜੁੱਲ ਨੂੰ ਨਿਯੰਤ੍ਰਿਤ ਕਰਨ ਵਾਲਾ ਖੇਤਰ ਵੀ ਨਵੀਂ ਸਮੱਗਰੀ ਦਾ ਸੰਸਾਧਨ ਕਰਦਾ ਹੈ। ਇਸਲਈ ਇਹ ਜ਼ਰੂਰੀ ਹੈ ਕਿ ਸੰਪੂਰਨ ਦਿਮਾਗ ਨੂੰ ਵੱਧ ਤੋਂ ਵੱਧ ਸੰਭਵ ਤੌਰ 'ਤੇ ਉਤਸ਼ਾਹਿਤ ਰੱਖਿਆ ਜਾਵੇ। ਇਸਲਈ: ਆਪਣੇ ਸਰੀਰ ਅਤੇ ਦਿਮਾਗ ਦੀ ਕਸਰਤ ਕਰੋ!