فریز بُک

ur ‫مشاغل‬   »   pa ਗਤੀਵਿਧੀਆਂ

‫13 [تیرہ]‬

‫مشاغل‬

‫مشاغل‬

13 [ਤੇਰਾਂ]

13 [Tērāṁ]

ਗਤੀਵਿਧੀਆਂ

gatīvidhī'āṁ

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫مارتھا کیا کرتی ہے؟‬ ਮਾਰਥਾ ਕੀ ਕਰਦੀ ਹੈ? ਮਾਰਥਾ ਕੀ ਕਰਦੀ ਹੈ? 1
m-r---- -------dī h-i? mārathā kī karadī hai?
‫وہ دفتر میں کام کرتی ہے-‬ ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। 1
U-- -ka--a------- v-c- --ma-kar--- hai. Uha ika daphatara vica kama karadī hai.
‫وہ کمپیوٹر پہ کام کرتی ہے-‬ ਉਹ ਕੰਪਿਊਟਰ ਦਾ ਕੰਮ ਕਰਦੀ ਹੈ। ਉਹ ਕੰਪਿਊਟਰ ਦਾ ਕੰਮ ਕਰਦੀ ਹੈ। 1
U-a---pi'-ṭa-- -ā -ama---ra-- h-i. Uha kapi'ūṭara dā kama karadī hai.
‫مارتھا کہاں ہے؟‬ ਮਾਰਥਾ ਕਿੱਥੇ ਹੈ? ਮਾਰਥਾ ਕਿੱਥੇ ਹੈ? 1
Mār-t------hē-ha-? Mārathā kithē hai?
‫سنیما میں-‬ ਸਿਨੇਮਾਘਰ ਵਿੱਚ। ਸਿਨੇਮਾਘਰ ਵਿੱਚ। 1
S-n-mā--a-- -ica. Sinēmāghara vica.
‫وہ فلم دیکھ رہی ہے-‬ ਉਹ ਇੱਕ ਫਿਲਮ ਵੇਖ ਰਹੀ ਹੈ। ਉਹ ਇੱਕ ਫਿਲਮ ਵੇਖ ਰਹੀ ਹੈ। 1
U-- i-- -hil-m- -ē----ra-- ha-. Uha ika philama vēkha rahī hai.
‫پیٹر کیا کرتا ہے؟‬ ਪੀਟਰ ਕੀ ਕਰਦਾ ਹੈ? ਪੀਟਰ ਕੀ ਕਰਦਾ ਹੈ? 1
Pīṭa-a--ī------ā-h-i? Pīṭara kī karadā hai?
‫وہ یونیورسٹی میں پڑھتا ہے-‬ ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। 1
U-a-v----avi-i-ā-----c--p-ṛ-ā-u--- hai. Uha viśavavidi'ālē vica paṛhā'undā hai.
‫وہ زبانیں سیکھ رہا ہے-‬ ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। 1
U-a -h-śā--ṁ---ṛhā r-h--h-i. Uha bhāśāvāṁ paṛhā rihā hai.
‫پیٹر کہاں ہے؟‬ ਪੀਟਰ ਕਿੱਥੇ ਹੈ? ਪੀਟਰ ਕਿੱਥੇ ਹੈ? 1
Pīṭ----ki-h- ---? Pīṭara kithē hai?
‫کیفے میں-‬ ਕੈਫੇ ਵਿੱਚ। ਕੈਫੇ ਵਿੱਚ। 1
K-i-hē-v-ca. Kaiphē vica.
‫وہ کافی پی رہا ہے-‬ ਉਹ ਕਾਫੀ ਪੀ ਰਿਹਾ ਹੈ। ਉਹ ਕਾਫੀ ਪੀ ਰਿਹਾ ਹੈ। 1
U-- -ā----pī-ri-ā-h-i. Uha kāphī pī rihā hai.
‫وہ لوگ کہاں جانا پسند کرتے ہیں؟‬ ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? 1
Uha--- -ū k---ē-j-ṇā--ag--l--adā-h--? Uhanāṁ nū kithē jāṇā cagā lagadā hai?
‫کنسرٹ میں-‬ ਸੰਗੀਤ ਸਮਾਰੋਹ ਵਿੱਚ। ਸੰਗੀਤ ਸਮਾਰੋਹ ਵਿੱਚ। 1
S-g--a --m-r--- vic-. Sagīta samārōha vica.
‫وہ موسیقی شوق سے سنتے ہیں-‬ ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। 1
U--nā- n- sag-t----ṇa-ā c-g- -ag-d- h--. Uhanāṁ nū sagīta suṇanā cagā lagadā hai.
‫وہ لوگ کہاں جانا پسند نہیں کرتے ہیں؟‬ ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? 1
Uh--āṁ--ū-k---ē-j-ṇā-cagā-nah-ṁ-----dā ---? Uhanāṁ nū kithē jāṇā cagā nahīṁ lagadā hai?
‫ڈسکو میں-‬ ਡਿਸਕੋ ਵਿੱਚ। ਡਿਸਕੋ ਵਿੱਚ। 1
Ḍisakō --ca. Ḍisakō vica.
‫انہیں ناچنے کا شوق نہیں ہے-‬ ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। 1
U-a-āṁ--- na-a-----g- n-hīṁ-la--d-. Uhanāṁ nū nacaṇā cagā nahīṁ lagadā.

-

- - - - - - - - - - - - - - - - - - - - - - - - - - - -