فریز بُک

ur ‫سوالات – ماضی 2‬   »   pa ਪ੍ਰਸ਼ਨ – ਭੂਤਕਾਲ 2

‫86 [چھیاسی]‬

‫سوالات – ماضی 2‬

‫سوالات – ماضی 2‬

86 [ਛਿਆਸੀ]

86 [Chi'āsī]

ਪ੍ਰਸ਼ਨ – ਭੂਤਕਾਲ 2

praśana – bhūtakāla 2

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫تم نے کونسی ٹائی باندھی ہے؟‬ ਤੂੰ ਕਿਹੜੀ ਟਾਈ ਲਗਾਈ ਹੈ? ਤੂੰ ਕਿਹੜੀ ਟਾਈ ਲਗਾਈ ਹੈ? 1
t--k--a-- -ā'- l-g-'- hai? tū kihaṛī ṭā'ī lagā'ī hai?
‫تم نے کونسی گاڑی خریدی ہے؟‬ ਤੂੰ ਕਿਹੜੀ ਗੱਡੀ ਖਰੀਦੀ ਹੈ? ਤੂੰ ਕਿਹੜੀ ਗੱਡੀ ਖਰੀਦੀ ਹੈ? 1
Tū k-haṛ---aḍī---a--d- ---? Tū kihaṛī gaḍī kharīdī hai?
‫تم نے کونسے اخبار کی خریداری کی ہے؟‬ ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? 1
Tū-k-h-ṛā akh----------v-'-'ā-h---'- h--? Tū kihaṛā akhabāra lagavā'i'ā hō'i'ā hai?
‫آپ نے کسے دیکھا؟‬ ਤੁਸੀਂ ਕਿਸਨੂੰ ਦੇਖਿਆ ਸੀ? ਤੁਸੀਂ ਕਿਸਨੂੰ ਦੇਖਿਆ ਸੀ? 1
Tu-īṁ ---an--d--hi---sī? Tusīṁ kisanū dēkhi'ā sī?
‫آپ کس سے ملے؟‬ ਤੁਸੀਂ ਕਿਸਨੂੰ ਮਿਲੇ ਸੀ? ਤੁਸੀਂ ਕਿਸਨੂੰ ਮਿਲੇ ਸੀ? 1
T---ṁ k-san- mi-ē s-? Tusīṁ kisanū milē sī?
‫آپ نے کس کو پہچانا ؟‬ ਤੁਸੀਂ ਕਿਸਨੂੰ ਪਹਿਚਾਣਿਆ ਸੀ? ਤੁਸੀਂ ਕਿਸਨੂੰ ਪਹਿਚਾਣਿਆ ਸੀ? 1
Tu-īṁ-kisa-------c-ṇ--ā sī? Tusīṁ kisanū pahicāṇi'ā sī?
‫آپ کب اٹھے ؟‬ ਤੁਸੀਂ ਕਦੋਂ ਉੱਠੇ ਹੋ? ਤੁਸੀਂ ਕਦੋਂ ਉੱਠੇ ਹੋ? 1
T-s-ṁ --dōṁ-u-h- -ō? Tusīṁ kadōṁ uṭhē hō?
‫آپ نے کب شروع کیا ؟‬ ਤੁਸੀਂ ਕਦੋਂ ਆਰੰਭ ਕੀਤਾ ਹੈ? ਤੁਸੀਂ ਕਦੋਂ ਆਰੰਭ ਕੀਤਾ ਹੈ? 1
T-sī--ka-ō--ār-b---k-tā-hai? Tusīṁ kadōṁ ārabha kītā hai?
‫آپ نے کب ختم کیا ؟‬ ਤੁਸੀਂ ਕਦੋਂ ਖਤਮ ਕੀਤਾ ਹੈ? ਤੁਸੀਂ ਕਦੋਂ ਖਤਮ ਕੀਤਾ ਹੈ? 1
T--ī--k--ōṁ---ata-- kīt--h-i? Tusīṁ kadōṁ khatama kītā hai?
‫آپ کیوں اٹھے ؟‬ ਤੁਹਾਡੀ ਦ ਕਦੋਂ ਖੁਲ੍ਹੀ ਸੀ? ਤੁਹਾਡੀ ਦ ਕਦੋਂ ਖੁਲ੍ਹੀ ਸੀ? 1
T---ḍī da k-dōṁ-khul'hī -ī? Tuhāḍī da kadōṁ khul'hī sī?
‫آپ استاد / ٹیچر کیوں بنے ؟‬ ਤੁਸੀਂ ਅਧਿਆਪਕ ਕਿਉਂ ਬਣੇ ਸੀ? ਤੁਸੀਂ ਅਧਿਆਪਕ ਕਿਉਂ ਬਣੇ ਸੀ? 1
T-s-ṁ-adhi'-paka ki'u----ṇē-sī? Tusīṁ adhi'āpaka ki'uṁ baṇē sī?
‫آپ نے ٹیکسی کیوں لی ؟‬ ਤੁਸੀਂ ਟੈਕਸੀ ਕਿਉਂ ਲਈ ਹੈ? ਤੁਸੀਂ ਟੈਕਸੀ ਕਿਉਂ ਲਈ ਹੈ? 1
Tus-- ṭ---a-----'uṁ-l-'ī-ha-? Tusīṁ ṭaikasī ki'uṁ la'ī hai?
‫آپ کہاں سے آئے ؟‬ ਤੁਸੀਂ ਕਿੱਥੋਂ ਆਏ ਹੋ? ਤੁਸੀਂ ਕਿੱਥੋਂ ਆਏ ਹੋ? 1
Tusīṁ------- -'- -ō? Tusīṁ kithōṁ ā'ē hō?
‫آپ کہاں گئے ؟‬ ਤੁਸੀਂ ਕਿੱਥੇ ਗਏ ਸੀ? ਤੁਸੀਂ ਕਿੱਥੇ ਗਏ ਸੀ? 1
Tus-- --t---g-'- s-? Tusīṁ kithē ga'ē sī?
‫آپ کہاں تھے؟‬ ਤੁਸੀਂ ਕਿੱਥੇ ਸੀ? ਤੁਸੀਂ ਕਿੱਥੇ ਸੀ? 1
Tu--ṁ--i-hē--ī? Tusīṁ kithē sī?
‫آپ نے کس کی مدد کی ؟‬ ਤੁਸੀਂ ਕਿਸਦੀ ਮਦਦ ਕੀਤੀ ਹੈ? ਤੁਸੀਂ ਕਿਸਦੀ ਮਦਦ ਕੀਤੀ ਹੈ? 1
T-sī- -i-a-- m-d-da k-t--h--? Tusīṁ kisadī madada kītī hai?
‫آپ نے کس کو لکھا ؟‬ ਤੁਸੀਂ ਕਿਸਨੂੰ ਲਿਖਿਆ ਹੈ? ਤੁਸੀਂ ਕਿਸਨੂੰ ਲਿਖਿਆ ਹੈ? 1
Tu--ṁ----a-ū-li---'ā hai? Tusīṁ kisanū likhi'ā hai?
‫آپ نے کس کو جواب دیا ؟‬ ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? 1
T-sī- k--anū -tara -itā ---? Tusīṁ kisanū utara ditā hai?

-

- - - - - - - - - - - - - - - - - - - - - - - - - - - -