فریز بُک

ur ‫مختصر گفتگو 3‬   »   pa ਬਾਤਚੀਤ 3

‫22 [بایس]‬

‫مختصر گفتگو 3‬

‫مختصر گفتگو 3‬

22 [ਬਾਈ]

22 [Bā'ī]

ਬਾਤਚੀਤ 3

bātacīta 3

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫کیا آپ سگریٹ پیتے ہیں؟‬ ਕੀ ਤੁਸੀਂ ਸਿਗਰਟ ਪੀਂਦੇ ਹੋ? ਕੀ ਤੁਸੀਂ ਸਿਗਰਟ ਪੀਂਦੇ ਹੋ? 1
kī t-sī- -------a -īn-- --? kī tusīṁ sigaraṭa pīndē hō?
‫پہلے پیتا تھا‬ ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। 1
Jī-h-ṁ,----ilā- pīnd-- pīnd----. Jī hāṁ, pahilāṁ pīndā/ pīndī sī.
‫لیکن اب میں نہیں پیتا ہوں‬ ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। 1
Pa-a---ṇ- nah-- -ī-d-/ p-ndī--āṁ. Para huṇa nahīṁ pīndā/ pīndī hāṁ.
‫اگر میں سگریٹ پیوں تو آپ اعتراض تو نہیں کریں گے؟‬ ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? 1
Jē-ma---s-ga-a-- -īvāṁ -ā--k- -u---ū-ta--līp-- hōvē-ī? Jē maiṁ sigaraṭa pīvāṁ tāṁ kī tuhānū takalīpha hōvēgī?
‫نہیں، بالکل نہیں‬ ਜੀ ਨਹੀਂ, ਬਿਲਕੁਲ ਨਹੀਂ। ਜੀ ਨਹੀਂ, ਬਿਲਕੁਲ ਨਹੀਂ। 1
Jī ----ṁ,--i--kul- --hī-. Jī nahīṁ, bilakula nahīṁ.
‫مجھے کوئی تکلیف نہیں ہو گی‬ ਮੈਨੂੰ ਤਕਲੀਫ ਨਹੀਂ ਹੋਵੇਗੀ। ਮੈਨੂੰ ਤਕਲੀਫ ਨਹੀਂ ਹੋਵੇਗੀ। 1
Mainū t-----------h-ṁ ---ēg-. Mainū takalīpha nahīṁ hōvēgī.
‫کیا آپ کچھ پئیں گے؟‬ ਕੀ ਤੁਸੀਂ ਕੁਝ ਪੀਵੋਗੇ? ਕੀ ਤੁਸੀਂ ਕੁਝ ਪੀਵੋਗੇ? 1
K---u-īṁ--ujha pīv-g-? Kī tusīṁ kujha pīvōgē?
‫کونیاک؟‬ ਇੱਕ ਬ੍ਰਾਂਡੀ? ਇੱਕ ਬ੍ਰਾਂਡੀ? 1
Ik- -r-ṇḍī? Ika brāṇḍī?
‫نہیں، بیئر‬ ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ 1
J--n---ṁ,----sa---t-ṁ i-a-bī-a-a Jī nahīṁ, hō sakē tāṁ ika bī'ara
‫کیا آپ بہت سفر کرتے ہیں؟‬ ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? 1
kī-tusīṁ b-h--a--ā--rā k--a-- --? kī tusīṁ bahuta yātarā karadē hō?
‫جی ہاں، زیادہ تر تجارت کی وجہ سے‬ ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। 1
J- hā-- --'ād-ta-a k----d----'ī. Jī hāṁ, zi'ādātara kama dē la'ī.
‫لیکن ابھی ہم یہاں چھٹیاں منا رہے ہیں‬ ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। 1
P--- -uṇ- a-īṁ it-ē-chu-ī'-ṁ -ē-la-----ē/ ā'ī'āṁ h--. Para huṇa asīṁ ithē chuṭī'āṁ dē la'ī ā'ē/ ā'ī'āṁ hāṁ.
‫گرمی ہو رہی ہے‬ ਕਿੰਨੀ ਗਰਮੀ ਹੈ! ਕਿੰਨੀ ਗਰਮੀ ਹੈ! 1
K-nī -a-a-- h-i! Kinī garamī hai!
‫جی ہاں، آج واقعی گرمی ہے‬ ਹਾਂ, ਅੱਜ ਬਹੁਤ ਗਰਮੀ ਹੈ। ਹਾਂ, ਅੱਜ ਬਹੁਤ ਗਰਮੀ ਹੈ। 1
Hā-,--j- -ahu-- -ar--ī h--. Hāṁ, aja bahuta garamī hai.
‫ہم بالکونی پر جاتے ہیں‬ ਆਓ ਛੱਜੇ ਤੇ ਚੱਲੀਏ। ਆਓ ਛੱਜੇ ਤੇ ਚੱਲੀਏ। 1
Ā---ch-j- t----lī'ē. Ā'ō chajē tē calī'ē.
‫کل یہاں پارٹی ہے‬ ਕੱਲ੍ਹ ਇੱਥੇ ਇੱਕ ਪਾਰਟੀ ਹੈ। ਕੱਲ੍ਹ ਇੱਥੇ ਇੱਕ ਪਾਰਟੀ ਹੈ। 1
K--'h- -th- i-- p-r--ī-hai. Kal'ha ithē ika pāraṭī hai.
‫آپ بھی آئیں گے؟کیآ‬ ਕੀ ਤੁਸੀਂ ਵੀ ਆਉਣਵਾਲੇ ਹੋ? ਕੀ ਤੁਸੀਂ ਵੀ ਆਉਣਵਾਲੇ ਹੋ? 1
K--tu----vī---u-avā-- hō? Kī tusīṁ vī ā'uṇavālē hō?
‫جی ہاں، ہمیں بھی دعوت دی گئی ہے‬ ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। 1
J-----,--ānū-vī--u-ā-i'ā-gi----a-. Jī hāṁ, sānū vī bulā'i'ā gi'ā hai.

-

- - - - - - - - - - - - - - - - - - - - - - - - - - - -