فریز بُک

ur ‫سنیما میں‬   »   pa ਸਿਨਮਾਘਰ ਵਿੱਚ

‫45 [پینتالیس]‬

‫سنیما میں‬

‫سنیما میں‬

45 [ਪੰਤਾਲੀ]

45 [Patālī]

ਸਿਨਮਾਘਰ ਵਿੱਚ

sinamāghara vica

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫ہم سنیما جانا چاہتے ہیں‬ ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। 1
as-ṁ--in-m---a----āṇ- c-------cā-----ā-----. asīṁ sinamāghara jāṇā cāhudē/ cāhudī'āṁ hāṁ.
‫آج اچھی فلم چل رہی ہے‬ ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। 1
A-a --a---gī-p-i--m---ala -a-- hai. Aja ika cagī philama cala rahī hai.
‫بالکل نئی فلم ہے‬ ਫਿਲਮ ਇਕਦਮ ਨਵੀਂ ਹੈ। ਫਿਲਮ ਇਕਦਮ ਨਵੀਂ ਹੈ। 1
P----m---kadama -a-īṁ -ai. Philama ikadama navīṁ hai.
‫کاونٹر کہاں ہے؟‬ ਟਿਕਟ ਕਿੱਥੇ ਮਿਲਣਗੇ? ਟਿਕਟ ਕਿੱਥੇ ਮਿਲਣਗੇ? 1
Ṭ---ṭ- -ith- -ila-ag-? Ṭikaṭa kithē milaṇagē?
‫کیا اور خالی سیٹیں ہیں؟‬ ਕੀ ਅਜੇ ਵੀ ਕੋਈ ਸੀਟ ਖਾਲੀ ਹੈ? ਕੀ ਅਜੇ ਵੀ ਕੋਈ ਸੀਟ ਖਾਲੀ ਹੈ? 1
K- --ē -- k-'--s-ṭ- -hā------? Kī ajē vī kō'ī sīṭa khālī hai?
‫ٹکٹ کتنے کا ہے؟‬ ਟਿਕਟ ਕਿੰਨੇ ਦੀਆਂ ਹਨ? ਟਿਕਟ ਕਿੰਨੇ ਦੀਆਂ ਹਨ? 1
Ṭika-- kinē-dī-ā---a--? Ṭikaṭa kinē dī'āṁ hana?
‫فلم کب شروع ہو گی؟‬ ਫਿਲਮ ਕਦੋਂ ਸ਼ੁਰੂ ਹੁੰਦੀ ਹੈ? ਫਿਲਮ ਕਦੋਂ ਸ਼ੁਰੂ ਹੁੰਦੀ ਹੈ? 1
P--l--a--ad----urū -ud- --i? Philama kadōṁ śurū hudī hai?
‫فلم کتنی دیر چلے گی ؟‬ ਫਿਲਮ ਕਿੰਨੇ ਵਜੇ ਤੱਕ ਚੱਲੇਗੀ? ਫਿਲਮ ਕਿੰਨੇ ਵਜੇ ਤੱਕ ਚੱਲੇਗੀ? 1
P-i-ama ---ē--a-- ta-a --lē-ī? Philama kinē vajē taka calēgī?
‫کیا ٹکٹ پہلے سے لیا جا سکتا ہے؟‬ ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? 1
Kī-ṭ-ka-a--ā-----av-ṅkara----ītā j---a-adā--a-? Kī ṭikaṭa dā rākhavāṅkarana kītā jā sakadā hai?
‫میں پیچھے بیٹھنا چاہتا ہوں‬ ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 1
Ma----ab-- tō----c---b------ā-cā-ud-- --h-dī -ā-. Maiṁ sabha tōṁ pichē baiṭhaṇā cāhudā/ cāhudī hāṁ.
‫میں آگے بیٹھنا چاہتا ہوں‬ ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 1
Mai- s-ha-aṇ---ai--a-- --hud-----h-d- hāṁ. Maiṁ sāhamaṇē baiṭhaṇā cāhudā/ cāhudī hāṁ.
‫مین درمیان میں بیٹھنا چاہتا ہوں‬ ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 1
M--- ------r--ji-- --iṭ--ṇā---hu-ā- -āhu-ī-h--. Maiṁ vicakāra jihē baiṭhaṇā cāhudā/ cāhudī hāṁ.
‫فلم مزے کی تھی‬ ਫਿਲਮ ਚੰਗੀ ਸੀ। ਫਿਲਮ ਚੰਗੀ ਸੀ। 1
Ph--ama--ag----. Philama cagī sī.
‫فلم بور نہیں تھی‬ ਫਿਲਮ ਨੀਰਸ ਨਹੀਂ ਸੀ। ਫਿਲਮ ਨੀਰਸ ਨਹੀਂ ਸੀ। 1
Phila-- -ī-asa nahī- sī. Philama nīrasa nahīṁ sī.
‫لیکن کتاب فلم سے بہتر تھی‬ ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। 1
P--a--------l-ma dī-k-t--a-zi-ād- --g--sī. Para isa philama dī kitāba zi'ādā cagī sī.
‫موسیقی کیسی تھی؟‬ ਸੰਗੀਤ ਕਿਹੋ ਜਿਹਾ ਸੀ? ਸੰਗੀਤ ਕਿਹੋ ਜਿਹਾ ਸੀ? 1
Sagīta-k--- -ih---ī? Sagīta kihō jihā sī?
‫اداکار کیسے تھے؟‬ ਕਲਾਕਾਰ ਕਿਹੋ ਜਿਹੇ ਸਨ? ਕਲਾਕਾਰ ਕਿਹੋ ਜਿਹੇ ਸਨ? 1
K-lā----------jihē-s--a? Kalākāra kihō jihē sana?
‫کیا انگریزی میں سب ٹائٹل تھا؟‬ ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? 1
Kī-s--a-ē--a-aga-ēzī v--a-s---? Kī siralēkha agarēzī vica sana?

-

- - - - - - - - - - - - - - - - - - - - - - - - - - - -