فریز بُک

ur ‫شام کے وقت باہر جانا‬   »   pa ਸ਼ਾਮ ਨੂੰ ਬਾਹਰ ਜਾਣਾ

‫44 [چوالیس]‬

‫شام کے وقت باہر جانا‬

‫شام کے وقت باہر جانا‬

44 [ਚੁਤਾਲੀ]

44 [Cutālī]

ਸ਼ਾਮ ਨੂੰ ਬਾਹਰ ਜਾਣਾ

śāma nū bāhara jāṇā

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫کیا یہاں پر کوئی ڈسکو ہے؟‬ ਕੀ ਇੱਥੇ ਕੋਈ ਡਿਸਕੋ ਹੈ? ਕੀ ਇੱਥੇ ਕੋਈ ਡਿਸਕੋ ਹੈ? 1
k- i-h- -ō'- ḍ-s--ō--a-? kī ithē kō'ī ḍisakō hai?
‫کیا یہاں پر کوئی نائٹ کلب ہے؟‬ ਕੀ ਇੱਥੇ ਕੋਈ ਨਾਈਟ – ਕਲੱਬ ਹੈ? ਕੀ ਇੱਥੇ ਕੋਈ ਨਾਈਟ – ਕਲੱਬ ਹੈ? 1
K--it-ē ---- -ā'ī-a----al----h-i? Kī ithē kō'ī nā'īṭa – kalaba hai?
‫کیا یہاں پر کوئی شراب خانہ / پب ہے؟‬ ਕੀ ਇੱਥੇ ਕੋਈ ਪੱਬ ਹੈ? ਕੀ ਇੱਥੇ ਕੋਈ ਪੱਬ ਹੈ? 1
K--it-ē-kō'- p--a h-i? Kī ithē kō'ī paba hai?
‫آج شام تھیٹر میں کونسا ڈرامہ چل رہا ہے؟‬ ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? 1
A-a r-g-m-c- t--k--cal---i-ā--a-? Aja ragamaca tē kī cala rihā hai?
‫آج شام سنیما میں کونسی فلم چل رہی ہے؟‬ ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? 1
A-a-si---āgh--a ------ī---la -ih-----? Aja sinamāghara vica kī cala rihā hai?
‫آج شام ٹی وی پر کونسا پروگرام ہے؟‬ ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? 1
A-- śā---ṭa-lī--za-- v----kī -a---r-hā --i? Aja śāma ṭailīvīzana vica kī cala rihā hai?
‫کیا تھیٹر کے لیئے اور ٹکٹ ہیں؟‬ ਕੀ ਨਾਟਕ ਦੇ ਹੋਰ ਟਿਕਟ ਹਨ? ਕੀ ਨਾਟਕ ਦੇ ਹੋਰ ਟਿਕਟ ਹਨ? 1
Kī nāṭak--dē-h--a--i-a-a-han-? Kī nāṭaka dē hōra ṭikaṭa hana?
‫کیا سنیما کے لیئے اورٹکٹ ہیں؟‬ ਕੀ ਫਿਲਮ ਦੇ ਹੋਰ ਟਿਕਟ ਹਨ? ਕੀ ਫਿਲਮ ਦੇ ਹੋਰ ਟਿਕਟ ਹਨ? 1
K--p-i-a---d---ō----ika-a-h--a? Kī philama dē hōra ṭikaṭa hana?
‫کیا فٹ بال میچ کے اور ٹکٹ ہیں؟‬ ਕੀ ਖੇਲ ਦੇ ਹੋਰ ਟਿਕਟ ਹਨ? ਕੀ ਖੇਲ ਦੇ ਹੋਰ ਟਿਕਟ ਹਨ? 1
Kī ----a ---hōra-ṭika-- h-n-? Kī khēla dē hōra ṭikaṭa hana?
‫میں بالکل پیچے بیٹھنا چاہتا ہوں‬ ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 1
Ma-ṁ sa------- pichē b-i---ṇā-c--u----cā--d- -ā-. Maiṁ sabha tōṁ pichē baiṭhaṇā cāhudā/ cāhudī hāṁ.
‫میں کہیں درمیان میں بیٹھنا چاہتا ہوں‬ ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 1
M-i------k--a-j--ē b--ṭh-----ā-udā/-c----ī---ṁ. Maiṁ vicakāra jihē baiṭhaṇā cāhudā/ cāhudī hāṁ.
‫میں بالکل آگے بیٹھنا چاہتا ہوں‬ ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 1
M--ṁ -----a-ē -a----ṇā-c-hu-ā/ -āhud---āṁ. Maiṁ sāhamaṇē baiṭhaṇā cāhudā/ cāhudī hāṁ.
‫کیا آپ مجھے مشورہ دے سکتے ہیں؟‬ ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? 1
K----sī- m---ū k-j-- -i-hār-ś---a---s-kad--h-? Kī tusīṁ mainū kujha siphāraśa kara sakadē hō?
‫شو کب شروع ہو گا؟‬ ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? 1
P-ad-r--a-a---dō- --r---ud--h-i? Pradaraśana kadōṁ śurū hudā hai?
‫کیا آپ میرے لیئے ایک ٹکٹ حاصل کر سکتے ہیں؟‬ ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? 1
Kī-------mērē ---ī-ik- h--- -----a--h--ī-- sa-ad- hō? Kī tusīṁ mērē la'ī ika hōra ṭikaṭa kharīda sakadē hō?
‫کیا یہاں قریب میں گولف کھیلنے کی جگہ ہے؟‬ ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? 1
Kī---hē-n--ē----ī----a--a d- -ai-ā-a-hai? Kī ithē nēṛē kō'ī gōlapha dā maidāna hai?
‫کیا یہاں قریب میں ٹینیس کھیلنے کی جگہ ہے؟‬ ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? 1
K- i-h- ---ē k--- --in--a-dā ma--ā-a hai? Kī ithē nēṛē kō'ī ṭainisa dā maidāna hai?
‫کیا یہاں قریب میں انڈور سوئمنگ پول ہے؟‬ ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? 1
Kī------nē---kō-ī tar--atāl---ai? Kī ithē nēṛē kō'ī taraṇatāla hai?

-

- - - - - - - - - - - - - - - - - - - - - - - - - - - -