فریز بُک

ur ‫پوسٹ آفس میں‬   »   pa ਡਾਕਘਰ ਵਿੱਚ

‫59 [انسٹھ]‬

‫پوسٹ آفس میں‬

‫پوسٹ آفس میں‬

59 [ਉਨਾਹਠ]

59 [Unāhaṭha]

ਡਾਕਘਰ ਵਿੱਚ

[ḍākaghara vica]

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫اگلا پوسٹ آفس کہیں ہے؟‬ ਅਗਲਾ ਡਾਕਘਰ ਕਿੱਥੇ ਹੈ? ਅਗਲਾ ਡਾਕਘਰ ਕਿੱਥੇ ਹੈ? 1
a-a-ā-ḍ-------- --t-ē --i? agalā ḍākaghara kithē hai?
‫کیا اگلا پوسٹ آفس یہاں سے دور ہے؟‬ ਕੀ ਹੋਰ ਕੋਈ ਡਾਕਘਰ ਨੇੜੇ ਹੈ? ਕੀ ਹੋਰ ਕੋਈ ਡਾਕਘਰ ਨੇੜੇ ਹੈ? 1
Kī hō---k-'ī --kag--r--nē-ē-hai? Kī hōra kō'ī ḍākaghara nēṛē hai?
‫اگلا لیٹر بکس کہیں ہے؟‬ ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? 1
S-bh-tō- n-----ka--ākapēṭī -------a-? Sabhatōṁ nazadīka ḍākapēṭī kithē hai?
‫مجھے کچھ ڈاک ٹکٹ کی ضرورت ہے-‬ ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। 1
Ma-n- -u-h---ā-- -i-aṭāṁ -āhī--'āṁ-h---. Mainū kujha ḍāka ṭikaṭāṁ cāhīdī'āṁ hana.
‫پوسٹ کارڈ اور خط کے لیے-‬ ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। 1
I-- -ō-aṭa –-k---ḍ- -t--ika --ṭ-ī ---l---. Ika pōsaṭa – kāraḍa atē ika ciṭhī dē la'ī.
‫امریکہ کا ٹکٹ کتنے کا ہے؟‬ ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? 1
Ama---ā-d- --'ī-ḍāk--- k--r-c--kin- --i? Amarīkā dē la'ī ḍāka – kharaca kinā hai?
‫پیکٹ کا وزن کتنا ہے؟‬ ਇਸ ਪੈਕਟ ਦਾ ਵਜ਼ਨ ਕਿੰਨਾ ਹੈ? ਇਸ ਪੈਕਟ ਦਾ ਵਜ਼ਨ ਕਿੰਨਾ ਹੈ? 1
Isa--ai-aṭ- d--v-z-n- ki------? Isa paikaṭa dā vazana kinā hai?
‫کیا میں اسے ہوائی جہاز سے بھیج سکتا ہوں؟‬ ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? 1
Kī -ai- is--ū h------–--ā-------ṁ b---a-sa--d-- s--a----āṁ? Kī maiṁ isanū havā'ī – ḍāka rāhīṁ bhēja sakadā/ sakadī hāṁ?
‫وہاں پہنچنے میں کتنا وقت لگے گا؟‬ ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? 1
Is--ū -ahu-aṇ- -i-- ki-ā-samāṁ-lagēg-? Isanū pahucaṇa vica kinā samāṁ lagēgā?
‫میں کہاں سے فون کر سکتا ہوں؟‬ ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? 1
Ma----h-n- k----- k--a -a-a-ā-h--? Maiṁ phōna kithōṁ kara sakadā hāṁ?
‫اگلا ٹیلیفون بوتھ کہاں ہے؟‬ ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? 1
S-b--t----azadīka -a---p--na--ūt---k--hē---i? Sabhatōṁ nazadīka ṭailīphōna būtha kithē hai?
‫کیا آپ کے پاس ٹیلیفون کارڈ ہے؟‬ ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? 1
Kī ----ḍē--ōl- ṭ-i-īph--a ---aḍ- ha-? Kī tuhāḍē kōla ṭailīphōna kāraḍa hai?
‫کیا آپ کے پاس ٹیلیفون بْک ہے؟‬ ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? 1
Kī-tuh-ḍ- k--a ṭa-l-ph-n- ḍ--ira--a--r- hai? Kī tuhāḍē kōla ṭailīphōna ḍā'iraikaṭarī hai?
‫کیا آپ کو آسٹریا کا کوڈ معلوم ہے؟‬ ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? 1
Kī-tuh-n--ās--ar-'ā--ā-----ar- - ---a p--ā --i? Kī tuhānū āsaṭarī'ā dā khētarī – kōḍa patā hai?
‫ایک منٹ، میں دیکھتا ہوں-‬ ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। 1
Ika m-ṭa --k-, m-iṁ -ē-h-d-/----hadī---ṁ. Ika miṭa rukō, maiṁ dēkhadā/ dēkhadī hāṁ.
‫لائن ہمیشہ مصروف رہتی ہے-‬ ਲਾਈਨ ਵਿਅਸਤ ਜਾ ਰਹੀ ਹੈ। ਲਾਈਨ ਵਿਅਸਤ ਜਾ ਰਹੀ ਹੈ। 1
L----a-v---sa-a jā--a-- h-i. Lā'īna vi'asata jā rahī hai.
‫آپ نے کونسا نمبر ڈائل کیا تھا؟‬ ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? 1
T---ṁ k--aṛ- ----ra -i-ā'i-- -ai? Tusīṁ kihaṛā nabara milā'i'ā hai?
‫سب سے پہلے صفر ڈائل کریں!‬ ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। 1
Sabha--- ----lā- sipha-- l--ā'u-ī----ī--ai. Sabhatōṁ pahilāṁ siphara lagā'uṇī hudī hai.

-

- - - - - - - - - - - - - - - - - - - - - - - - - - - -