فریز بُک

ur ‫ہوائی اڈہ پر (ایئرپورٹ پر)‬   »   pa ਹਵਾਈ ਅੱਡੇ ਤੇ

‫35 [پینتیس]‬

‫ہوائی اڈہ پر (ایئرپورٹ پر)‬

‫ہوائی اڈہ پر (ایئرپورٹ پر)‬

35 [ਪੈਂਤੀ]

35 [Paintī]

ਹਵਾਈ ਅੱਡੇ ਤੇ

havā'ī aḍē tē

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫میں ایتھنز کی فلائٹ بک کرنا چاہتا ہوں‬ ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਏਥਨਜ਼ ਦੀ ਉਡਾਨ ਦਾ ਟਿਕਟ ਲੈਣਾ ਚਾਹੁੰਦਾ / ਚਾਹੁੰਦੀ ਹਾਂ। 1
mai- ēthan-z--dī------ -ā ---a---laiṇ----hu-ā--cāh--- h--. maiṁ ēthanaza dī uḍāna dā ṭikaṭa laiṇā cāhudā/ cāhudī hāṁ.
‫کیا یہ ڈائریکٹ فلائٹ ہے؟‬ ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? ਕੀ ਉਡਾਨ ਸਿੱਧੀ ਏਥਨਜ਼ ਜਾਂਦੀ ਹੈ? 1
Kī-u-ā-a----h- --ha--za-j-n---ha-? Kī uḍāna sidhī ēthanaza jāndī hai?
‫مہربانی کر کے کھڑکی پر جگہ دیں، سگریٹ نہ پینے والوں کی‬ ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। ਕਿਰਪਾ ਕਰਕੇ ਇੱਕ ਖਿੜਕੀ ਵਾਲੀ ਸੀਟ – ਸਿਗਰਟਨੋਸ਼ੀ – ਰਹਿਤ। 1
Kir-pā-----kē-ik- k--ṛ--ī-vā-ī s----– -i-a-----ō-- - r--i-a. Kirapā karakē ika khiṛakī vālī sīṭa – sigaraṭanōśī – rahita.
‫میں اپنی فلائٹ کی تصدیق کرنا چاہتا ہوں‬ ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਆਪਣਾ ਰਾਂਖਵਾਂਕਰਨ ਸੁਨਿਸ਼ਚਿਤ ਕਰਨਾ ਚਾਹੁੰਦਾ / ਚਾਹੁੰਦੀ ਹਾਂ। 1
M--ṁ -paṇā r---ha---ka-a---su----c----k--a-ā---hudā- c--u-ī--āṁ. Maiṁ āpaṇā rāṅkhavāṅkarana suniśacita karanā cāhudā/ cāhudī hāṁ.
‫میں اپنی فلائٹ کی تنسیخ کرانا چاہتا ہوں‬ ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਆਪਣਾ ਰਾਂਖਵਾਂਕਰਨ ਰੱਦ ਕਰਨਾ ਚਾਹੁੰਦਾ / ਚਾਹੁੰਦੀ ਹਾਂ। 1
M-i-----ṇ- r-ṅk---ā-ka--n--r--- k--anā c-hud-/--ā---ī--ā-. Maiṁ āpaṇā rāṅkhavāṅkarana rada karanā cāhudā/ cāhudī hāṁ.
‫میں اپنی فلائٹ کو تبدیل کرانا چاہتا ہوں‬ ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। ਮੈਂ ਆਪਣਾ ਰਾਂਖਵਾਂਕਰਨ ਬਦਲਣਾ ਚਾਹੁੰਦਾ / ਚਾਹੁੰਦੀ ਹਾਂ। 1
M-iṁ-ā-a-ā rāṅkh-v----rana bad-laṇā--āhu--- c-------āṁ. Maiṁ āpaṇā rāṅkhavāṅkarana badalaṇā cāhudā/ cāhudī hāṁ.
‫اگلا جہاز روم کب جائے گا؟‬ ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? ਰੋਮ ਦੇ ਲਈ ਅਗਲਾ ਜਹਾਜ਼ ਕਦੋਂ ਹੈ? 1
R-m- d- la'ī--g-l- -a-āza ----- h-i? Rōma dē la'ī agalā jahāza kadōṁ hai?
‫کیا دو سیٹیں خالی ہیں؟‬ ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? ਕੀ ਦੋ ਸੀਟਾਂ ਅਜੇ ਵੀ ਖਾਲੀ ਹਨ? 1
K--dō----ā- aj--vī -hālī h-n-? Kī dō sīṭāṁ ajē vī khālī hana?
‫نہیں ، ہمارے پاس صرف ایک سیٹ خالی ہے‬ ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। ਜੀ ਨਹੀਂ, ਸਾਡੇ ਕੋਲ ਕੇਵਲ ਇੱਕ ਸੀਟ ਖਾਲੀ ਹੈ। 1
J- n--īṁ- -ā---kō---kēvala-ika-sīṭa ----- ---. Jī nahīṁ, sāḍē kōla kēvala ika sīṭa khālī hai.
‫ہم کب اتریں گے؟‬ ਅਸੀਂ ਕਦੋਂ ਉਤਰਾਂਗੇ? ਅਸੀਂ ਕਦੋਂ ਉਤਰਾਂਗੇ? 1
Asī- -adōṁ ----ā---? Asīṁ kadōṁ utarāṅgē?
‫ہم وہاں کب پہنچیں گے؟‬ ਅਸੀਂ ਓਥੇ ਕਦੋਂ ਪਹੁੰਚਾਂਗੇ? ਅਸੀਂ ਓਥੇ ਕਦੋਂ ਪਹੁੰਚਾਂਗੇ? 1
A----ō-----ad-- p-huc---ē? Asīṁ ōthē kadōṁ pahucāṅgē?
‫شہر جانے والی بس کب روانہ ہو گی؟‬ ਸ਼ਹਿਰ ਦੇ ਲਈ ਬੱਸ ਕਦੋਂ ਹੈ? ਸ਼ਹਿਰ ਦੇ ਲਈ ਬੱਸ ਕਦੋਂ ਹੈ? 1
Śa--r---- -a'- -------d----a-? Śahira dē la'ī basa kadōṁ hai?
‫کیا یہ آپ کا سوٹ کیس ہے؟‬ ਕੀ ਇਹ ਸੂਟਕੇਸ ਤੁਹਾਡਾ ਹੈ? ਕੀ ਇਹ ਸੂਟਕੇਸ ਤੁਹਾਡਾ ਹੈ? 1
Kī-i---s----ēsa -u---ā-h-i? Kī iha sūṭakēsa tuhāḍā hai?
‫کیا یہ آپ کا بیگ ہے؟‬ ਕੀ ਇਹ ਬੈਗ ਤੁਹਾਡਾ ਹੈ? ਕੀ ਇਹ ਬੈਗ ਤੁਹਾਡਾ ਹੈ? 1
K- --a --ig- tu-ā-ā---i? Kī iha baiga tuhāḍā hai?
‫کیا یہ آپ کا سامان ہے؟‬ ਕੀ ਇਹ ਸਮਾਨ ਤੁਹਾਡਾ ਹੈ? ਕੀ ਇਹ ਸਮਾਨ ਤੁਹਾਡਾ ਹੈ? 1
Kī -ha-samā---tuh-ḍ--ha-? Kī iha samāna tuhāḍā hai?
‫میں کتنا سامان لے جا سکتا ہوں؟‬ ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? ਮੈਂ ਆਪਣੇ ਨਾਲ ਕਿੰਨਾ ਸਮਾਨ ਲੈ ਜਾ ਸਕਦਾ / ਸਕਦੀ ਹਾਂ? 1
Maiṁ-ā-a-- --l- k-n--s----a-l-i jā ---a-----akad----ṁ? Maiṁ āpaṇē nāla kinā samāna lai jā sakadā/ sakadī hāṁ?
‫بیس کلو‬ ਵੀਹ ਕਿਲੋ ਵੀਹ ਕਿਲੋ 1
Vīha ki-ō Vīha kilō
‫کیا، صرف بیس کلو؟‬ ਕੀ ਸਿਰਫ ਵੀਹ ਕਿਲੋ? ਕੀ ਸਿਰਫ ਵੀਹ ਕਿਲੋ? 1
k- ------- -ī-- -i--? kī sirapha vīha kilō?

-

- - - - - - - - - - - - - - - - - - - - - - - - - - - -