فریز بُک

ur ‫کچھ کرنا‬   »   pa ਜ਼ਰੂਰੀ ਕੰਮ

‫72 [بہتّر]‬

‫کچھ کرنا‬

‫کچھ کرنا‬

72 [ਬਹੱਤਰ]

72 [Bahatara]

ਜ਼ਰੂਰੀ ਕੰਮ

zarūrī kama

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫لازمی کرنا‬ ਜ਼ਰੂਰੀ ਗੱਲਾਂ ਜ਼ਰੂਰੀ ਗੱਲਾਂ 1
zar--ī-g-l-ṁ zarūrī galāṁ
‫مجھے خط بھیجنا ہے -‬ ਮੈਂ ਚਿੱਠੀ ਭੇਜਣੀ ਹੈ। ਮੈਂ ਚਿੱਠੀ ਭੇਜਣੀ ਹੈ। 1
ma-- c-ṭh---h---ṇī hai. maiṁ ciṭhī bhējaṇī hai.
‫مجھے ہوٹل کا بل ادا کرنا ہے -‬ ਮੈਂ ਹੋਟਲ ਨੂੰ ਪੈਸੇ ਦੇਣੇ ਹਨ। ਮੈਂ ਹੋਟਲ ਨੂੰ ਪੈਸੇ ਦੇਣੇ ਹਨ। 1
Ma-ṁ----ala nū-p-i-ē d--ē -a--. Maiṁ hōṭala nū paisē dēṇē hana.
‫تمھیں صبح سویرے اٹھنا ہے -‬ ਤੂੰ ਜਲਦੀ ਜਾਗਣਾ ਹੈ। ਤੂੰ ਜਲਦੀ ਜਾਗਣਾ ਹੈ। 1
T---a-----jāgaṇ--h-i. Tū jaladī jāgaṇā hai.
‫تمھیں بہت کام کرنا ہے -‬ ਤੂੰ ਬਹੁਤ ਕੰਮ ਕਰਨਾ ਹੈ। ਤੂੰ ਬਹੁਤ ਕੰਮ ਕਰਨਾ ਹੈ। 1
Tū--a---- -----ka-a-----i. Tū bahuta kama karanā hai.
‫تمھیں وقت پر آنا ہے ـ‬ ਤੂੰ ਸਮੇਂ ਤੇ ਜਾਣਾ ਹੈ। ਤੂੰ ਸਮੇਂ ਤੇ ਜਾਣਾ ਹੈ। 1
T--s---- tē jāṇā--ai. Tū samēṁ tē jāṇā hai.
‫اسے پٹرول بھرنا ہے -‬ ਉਸਨੇ ਪੈਟਰੋਲ ਲੈਣਾ ਹੈ। ਉਸਨੇ ਪੈਟਰੋਲ ਲੈਣਾ ਹੈ। 1
Usa-- -aiṭa-ō-a -a--ā---i. Usanē paiṭarōla laiṇā hai.
‫اسے گاڑی مرمت کرنا ہے -‬ ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। 1
Usanē-ā-pa-- g--- ṭh-----a---ā---- h--. Usanē āmpaṇī gaḍī ṭhīka karavā'uṇī hai.
‫اسے گاڑی دھونا ہے -‬ ਉਸਨੇ ਆਪਣੀ ਗੱਡੀ ਧਵਾਉਣੀ ਹੈ। ਉਸਨੇ ਆਪਣੀ ਗੱਡੀ ਧਵਾਉਣੀ ਹੈ। 1
U-a-ē -paṇī-g-ḍī-dha--'--ī--a-. Usanē āpaṇī gaḍī dhavā'uṇī hai.
‫اسے خریداری کرنی ہے -‬ ਉਸਨੇ ਖਰੀਦਦਾਰੀ ਕਰਨੀ ਹੈ। ਉਸਨੇ ਖਰੀਦਦਾਰੀ ਕਰਨੀ ਹੈ। 1
U-a-ē kh--ī---ā-ī k-r--ī-hai. Usanē kharīdadārī karanī hai.
‫اسے فلیٹ کی صفائی کرنی ہے -‬ ਉਸਨੇ ਘਰ ਸਾਫ ਕਰਨਾ ਹੈ। ਉਸਨੇ ਘਰ ਸਾਫ ਕਰਨਾ ਹੈ। 1
Us-nē---ara ------k---nā---i. Usanē ghara sāpha karanā hai.
‫اسے کپڑے دھونے ہیں -‬ ਉਸਨੇ ਕੱਪੜੇ ਧੋਣੇ ਹਨ। ਉਸਨੇ ਕੱਪੜੇ ਧੋਣੇ ਹਨ। 1
Usan--k--aṛ- -hō-ē -ana. Usanē kapaṛē dhōṇē hana.
‫ہمیں فوراً اسکول جانا ہے -‬ ਅਸੀਂ ਤੁਰੰਤ ਸਕੂਲ ਜਾਣਾ ਹੈ। ਅਸੀਂ ਤੁਰੰਤ ਸਕੂਲ ਜਾਣਾ ਹੈ। 1
A-ī------ta--a-ū-a-jā-- ---. Asīṁ turata sakūla jāṇā hai.
‫ہمیں فوراً کام پہ جانا ہے -‬ ਅਸੀਂ ਤੁਰੰਤ ਕੰਮ ਤੇ ਜਾਣਾ ਹੈ। ਅਸੀਂ ਤੁਰੰਤ ਕੰਮ ਤੇ ਜਾਣਾ ਹੈ। 1
A-īṁ-t-r-ta-k-m- -ē --ṇ- h-i. Asīṁ turata kama tē jāṇā hai.
‫ہمیں فوراً ڈاکٹر کے پاس جانا ہے -‬ ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। 1
Asī---ur-----āk--ar- --l- -āṇā h--. Asīṁ turata ḍākaṭara kōla jāṇā hai.
‫تم لوگوں کو بس کا انتظار کرنا ہے -‬ ਤੁਸੀਂ ਬੱਸ ਦੀ ਉਡੀਕ ਕਰਨੀ ਹੈ। ਤੁਸੀਂ ਬੱਸ ਦੀ ਉਡੀਕ ਕਰਨੀ ਹੈ। 1
T--īṁ-b--a--- ----a-ka--n- -a-. Tusīṁ basa dī uḍīka karanī hai.
‫تم لوگوں کو ٹرین کا انتظار کرنا ہے -‬ ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। 1
Tusīṁ ṭ------ī-uḍ-ka -a-a-ī h-i. Tusīṁ ṭrēna dī uḍīka karanī hai.
‫تم لوگوں کو ٹیکسی کا انتظار کرنا ہے -‬ ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। 1
Tu-īṁ --ik-sī -- u-ī-- k--anī--a-. Tusīṁ ṭaikasī dī uḍīka karanī hai.

-

- - - - - - - - - - - - - - - - - - - - - - - - - - - -