فریز بُک

ur ‫قوائد اضافی 1‬   »   pa ਸੰਬੰਧਵਾਚਕ ਪੜਨਾਂਵ 1

‫66 [چھیاسٹھ]‬

‫قوائد اضافی 1‬

‫قوائد اضافی 1‬

66 [ਛਿਆਹਠ]

66 [Chi'āhaṭha]

ਸੰਬੰਧਵਾਚਕ ਪੜਨਾਂਵ 1

sabadhavācaka paṛanānva 1

منتخب کریں کہ آپ کس طرح ترجمہ دیکھنا چاہتے ہیں:   
اردو پنجابی چالو کریں مزید
‫میں – میرا‬ ਮੈਂ – ਮੇਰਾ / ਮੇਰੀ / ਮੇਰੇ ਮੈਂ – ਮੇਰਾ / ਮੇਰੀ / ਮੇਰੇ 1
m-i----mēr-- --rī/ -ērē maiṁ – mērā/ mērī/ mērē
‫مجھے میری چابی نہیں مل رہی ہے -‬ ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। 1
m-i-- -p----cābī -a--- -i-a -a-ī-hai. mainū āpaṇī cābī nahīṁ mila rahī hai.
‫مجھے میرا ٹکٹ نہیں مل رہا ہے -‬ ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। 1
M-inū---a-- -i-aṭa -ahī--mila -a--. Mainū āpaṇī ṭikaṭa nahīṁ mila rahī.
‫تم – تمھارا‬ ਤੂੰ – ਤੇਰਾ / ਤੇਰੀ / ਤੇਰੇ ਤੂੰ – ਤੇਰਾ / ਤੇਰੀ / ਤੇਰੇ 1
Tū---t--ā----rī--t-rē Tū – tērā/ tērī/ tērē
‫کیا تمہیں تمھاری چابی مل گئی ؟‬ ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? 1
k--ta-nū -pa-- cā-ī -i-a----- -ai? kī tainū āpaṇī cābī mila ga'ī hai?
‫کیا تمہیں تمھارا ٹکٹ مل گیا ؟‬ ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? 1
Kī ------āp-ṇī-ṭikaṭa --l----'ī hai? Kī tainū āpaṇī ṭikaṭa mila ga'ī hai?
‫وہ – اسکا‬ ਉਹ – ਉਸਦਾ / ਉਸਦੀ / ਉਸਦੇ ਉਹ – ਉਸਦਾ / ਉਸਦੀ / ਉਸਦੇ 1
Uha ----adā--u--dī- -s-dē Uha – usadā/ usadī/ usadē
‫کیا تمہیں معلوم ہے کہ اسکی چابی کہاں ہے ؟‬ ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? 1
kī-tai-ū --t--ha-- -sa-- ------ith--hai? kī tainū patā hai, usadī cābī kithē hai?
‫کیا تمہیں معلوم ہے کہ اسکا ٹکٹ کہاں ہے ؟‬ ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? 1
K- t-i-- -atā--ai--u-a----ik--a ---h---ai? Kī tainū patā hai, usadī ṭikaṭa kithē hai?
‫وہ – اسکا‬ ਉਹ – ਉਸਦਾ / ਉਸਦੀ / ਉਸਦੇ ਉਹ – ਉਸਦਾ / ਉਸਦੀ / ਉਸਦੇ 1
Uha-–--sa--/--sa--/ -sadē Uha – usadā/ usadī/ usadē
‫اسکے پیسے غائب ہو گئے ہیں -‬ ਉਸਦੇ ਪੈਸੇ ਚੋਰੀ ਹੋ ਗਏ ਹਨ। ਉਸਦੇ ਪੈਸੇ ਚੋਰੀ ਹੋ ਗਏ ਹਨ। 1
u-a-ē pai-ē ---- -- ga-ē--a-a. usadē paisē cōrī hō ga'ē hana.
‫اور اسکا کریڈٹ کارڈ بھی غائب ہو گیا ہے -‬ ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। 1
A-ē--s--- kr--ḍ-ṭ- kā-a-a v------ hō-gi-ā -ai. Atē usadā kraiḍiṭa kāraḍa vī cōrī hō gi'ā hai.
‫ہم – ہمارا‬ ਅਸੀਂ – ਸਾਡਾ / ਸਾਡੀ / ਸਾਡੇ ਅਸੀਂ – ਸਾਡਾ / ਸਾਡੀ / ਸਾਡੇ 1
As-ṁ-–---ḍā---ā-------ē Asīṁ – sāḍā/ sāḍī/ sāḍē
‫ہمارے دادا بیمار ہیں -‬ ਸਾਡੇ ਦਾਦਾ ਜੀ ਬੀਮਾਰ ਹਨ। ਸਾਡੇ ਦਾਦਾ ਜੀ ਬੀਮਾਰ ਹਨ। 1
sā---d-----ī -ī-ā-a hana. sāḍē dādā jī bīmāra hana.
‫ہماری دادی بیمار ہیں -‬ ਸਾਡੀ ਦਾਦੀ ਦੀ ਸਿਹਤ ਚੰਗੀ ਹੈ। ਸਾਡੀ ਦਾਦੀ ਦੀ ਸਿਹਤ ਚੰਗੀ ਹੈ। 1
S--ī --d---- ----ta ca-- -ai. Sāḍī dādī dī sihata cagī hai.
‫تم لوگ – تم لوگوں کا‬ ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ 1
T--ī----r- –-tuh-ḍ-/-t-h-ḍ------āḍē Tusīṁ sārē – tuhāḍā/ tuhāḍī/ tuhāḍē
‫بچو، تم لوگوں کے والد کہاں ہیں ؟‬ ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? 1
b-ci'-,--uhā-- -i-- jī--it-ē---n-? baci'ō, tuhāḍē pitā jī kithē hana?
‫بچو، تم لوگوں کی ماں کہاں ہیں ؟‬ ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? 1
Ba---ō,-----ḍ--mā---j---i-h- h-na? Baci'ō, tuhāḍē mātā jī kithē hana?

-

- - - - - - - - - - - - - - - - - - - - - - - - - - - -